
ਅਨੂ ਕਪੂਰ ਨੇ ਕੰਗਨਾ ਰਣੌਤ ਤੋਂ ਮੁਆਫ਼ੀ ਮੰਗੀ
ਨਵੀਂ ਦਿੱਲੀ: ਅਦਾਕਾਰ ਅਨੂ ਕਪੂਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਦਾਕਾਰ ਕੰਗਨਾ ਰਣੌਤ ਖ਼ਿਲਾਫ਼ ਕੀਤੀ ਟਿੱਪਣੀ ਮਗਰੋਂ ਮੁਆਫ਼ੀ ਮੰਗਣੀ ਪਈ। ਕਪੂਰ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਲਿਖਿਆ ਹੈ, ‘ਹਰ ਔਰਤ ਸਨਮਾਨਯੋਗ ਅਤੇ ਮਹਾਨ ਹੈ। ਇਸ ਲਈ ਮੈਂ ਕਦੇ ਕਿਸੇ ਵੀ ਔਰਤ ਦਾ ਅਪਮਾਨ ਨਹੀਂ ਕਰ ਸਕਦਾ।’ ਉਸ ਨੇ ਆਪਣੀਆਂ ਪਿਛਲੀਆਂ ਟਿੱਪਣੀਆਂ ਕਾਰਨ ਰਣੌਤ ਤੋਂ…