
20 ਅਪ੍ਰੈਲ ਨੂੰ ਸਰੀ ਦੇ ਸਲਾਨਾ ਨਗਰ ਕੀਰਤਨ ਵਿਚ ਕੇਸਰੀ ਦਸਤਾਰਾਂ ਤੇ ਦੁਪੱਟੇ ਸਜਾਕੇ ਸ਼ਾਮਿਲ ਹੋਣ ਦੀ ਅਪੀਲ
ਪ੍ਰਬੰਧਕ ਕਮੇਟੀ ਵਲੋਂ ਪੰਜਾਬੀ ਪ੍ਰੈਸ ਕਲੱਬ ਨਾਲ ਵਿਸ਼ੇਸ਼ ਮਿਲਣੀ-ਸੰਸਥਾਵਾਂ ਦੀਆਂ ਸਟੇਜਾਂ ਤੋਂ ਗਿੱਧੇ ਭੰਗੜੇ ਦੀ ਪੇਸ਼ਕਾਰੀ ਤੋਂ ਮਨਾਹੀ- ਸੰਗਤਾਂ ਲਈ ਮੁਫਤ ਟਰਾਂਜਿਟ ਸੇਵਾ ਦਾ ਪ੍ਰਬੰਧ- ਸਰੀ ( ਦੇ ਪ੍ਰ ਬਿ)- ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਰੀ ਦਾ ਸਲਾਨਾ ਨਗਰ ਕੀਰਤਨ ਇਸ ਵਾਰ 20 ਅਪ੍ਰੈਲ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੁਰਦੁਆਰਾ…