
ਨਵੰਬਰ ’84 ਦੇ ਪੀੜਤ ਬੱਚਿਆਂ ਨੂੰ ਕੈਨੇਡਾ ਵਿਚ ਸ਼ਰਣ ਦੇਣ ਦੀ ਮੰਗ
ਸਿੱਖ ਕਤਲੇਆਮ ਪੀੜਤ ਸੁਸਾਇਟੀ ਦੇ ਪ੍ਰਧਾਨ ਭਾਈ ਸੁਰਜੀਤ ਸਿੰਘ ਕੈਨੇਡਾ ਦੌਰੇ ਤੇ ਪੁੱਜੇ- ਸਰੀ, 16 ਜੂਨ ( ਸੰਦੀਪ ਸਿੰਘ ਧੰਜੂ)- ‘ਮਨੁੱਖਤਾ ਦੇ ਘਾਣ ਤੋਂ ਪੀੜਤ ਬਾਕੀ ਦੇਸ਼ਾਂ ਵਾਂਗ ਕੈਨੇਡਾ ਸਰਕਾਰ ਨੂੰ ਨਵੰਬਰ ’84 ਦੇ ਦੁਖਾਂਤ ਤੋਂ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਸ਼ਰਣ ਦੇ ਕੇ ਚੰਗਾ ਜੀਵਨ ਬਿਤਾਉਣ ਦਾ ਮੌਕਾ ਪ੍ਰਦਾਨ ਕਰਨਾ ਚਾਹੀਦਾ ਹੈ।’…