
12ਵੀਂ ਦੇ ਵਿਦਿਆਰਥੀ ਬਲਜੋਤ ਰਾਏ ਦੀ ਲੋਰਨ ਸਕਾਲਰ ਐਵਾਰਡ ਲਈ ਚੋਣ
ਵਿੰਨੀਪੈਗ ( ਸ਼ਰਮਾ)-ਸੇਂਟ ਪੌਲ ਹਾਈ ਸਕੂਲ ਦਾ ਗਰੇਡ 12 ਦਾ ਵਿਦਿਆਰਥੀ ਬਲਜੋਤ ਰਾਏ ਜਿਸਨੂੰ ਇਸ ਸਾਲ ਦੇ ਲੋਰਨ ਸਕਾਲਰ ਐਵਾਰਡ ਵਾਸਤੇ ਚੁਣਿਆ ਗਿਆ ਹੈ। ਵਿਗਿਆਨਕ ਖੋਜ ਦੇ ਖੇਤਰ ਵਿਚ ਇਸ ਸਾਲ ਮੈਨੀਟੋਬਾ ਦੇ 100 ਖੋਜਾਰਥੀਆਂ ਚੋਂ ਉਹ ਵਿੰਨੀਪੈਗ ਲੇਕ ਚੋ ਖਤਰਨਾਕ ਜੜੀ ਬੂਟੀ ਨੂੰ ਖਤਮ ਕਰਨ ਲਈ ਆਪਣੇ ਖੋਜ ਕਾਰਜ ਲਈ ਚੁਣਿਆ ਗਿਆ ਹੈ। ਲੋਰਨ…