
ਸ੍ਰੀ ਗੁਰੂ ਅਰਜਨ ਦੇਵ ਜੀ ਦੇ 418 ਸਾਲਾ ਸ਼ਹੀਦੀ ਪੁਰਬ ‘ਤੇ ਵਿਸ਼ੇਸ਼
ਲੇਖਕ: ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ, ਛੇਹਰਟਾ)9988066466 —– ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਧਰਮ ਵਿੱਚ ਸ਼ਹੀਦਾਂ ਦੇ ਸਿਰਤਾਜ ਹੋਣ ਦਾ ਮਾਣ ਹਾਸਲ ਹੈ । ਆਪ ਜੀ ਨੂੰ ਸਮੇਂ ਦੀ ਜ਼ਾਲਮ ਸਰਕਾਰ ਨੇ ਲਾਹੌਰ ਵਿਖੇ ਜੇਠ ਸੁਦੀ 4 ਸੰਮਤ 1663 ਬਿਕ੍ਰਮੀ ਮੁਤਾਬਕ 30 ਮਈ 1606 ਈ: ਨੂੰ ਬਹੁਤ ਹੀ ਅਣ-ਮਨੁੱਖੀ ਤਸੀਹੇ ਦੇ…