
ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਬਠਿੰਡਾ ਤੇ ਫਰੀਦਕੋਟ ਦੇ ਆਪ ਆਗੂਆਂ ਦੇ ਚਿਹਰਿਆਂ ਤੋਂ ਉੱਡੀ ਰੌਣਕ
ਬਠਿੰਡਾ 8 ਜੂਨ (ਰਾਮ ਸਿੰਘ ਕਲਿਆਣ)-ਤਾਜਾ ਲੋਕ ਸਭਾ ਚੋਣਾਂ ਉਪਰੰਤ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਲੋਕ ਸਭਾ ਹਲਕਾ ਬਠਿੰਡਾ ਤੇ ਫਰੀਦਕੋਟ ਤੋਂ ਹੋਈ ਹਾਰ ਕਾਰਨ ਇਸ ਇਲਾਕੇ ਦੇ ਆਗੂਆਂ ਦੇ ਮੂੰਹ ਉਤੇ ਹਾਰ ਦੀ ਨਮੋਸੀ ਸਾਫ ਦਿਖਾਈ ਦੇ ਰਹੀ ਹੈ ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਫਰੀਦਕੋਟ ਅਤੇ ਬਠਿੰਡਾ ਦੇ ਵਿਧਾਇਕਾਂ ਅਤੇ ਹੋਰ…