
ਡੈਲਟਾ ਦੀ ਪੰਜਾਬੀ ਮੁਟਿਆਰ ਤਨਪ੍ਰੀਤ ਪਰਮਾਰ ਬਣੀ ਮਿਸ ਕੈਨੇਡਾ 2024
ਵੈਨਕੂਵਰ ( ਦੇ ਪ੍ਰ ਬਿ)- ਡੈਲਟਾ ਨਾਰਥ ਦੀ ਵਸਨੀਕ ਪੰਜਾਬੀ ਮੂਲ ਦੀ 29 ਸਾਲਾ ਮੁਟਿਆਰ ਤਨਪ੍ਰੀਤ ਪਰਮਾਰ ਪਿਛਲੇ ਦਿਨੀਂ ਮਾਂਟਰੀਅਲ ਵਿਚ ਹੋਏ ਸੁੰਦਰਤਾ ਮੁਕਾਬਲੇ ਵਿਚ ਮਿਸ ਕੈਨੇਡਾ ਚੁਣੀ ਗਈ ਹੈ। ਇਹ ਮੁਕਾਬਲਾ ਜਿੱਤਣ ਤੋਂ ਬਾਦ ਤਨਪ੍ਰੀਤ ਪਰਮਾਰ ਦਾ ਇੱਕ ਸੁਨੇਹਾ ਹੈ ਕਿ ਅਸਲ ਸੁੰਦਰਤਾ ਤੁਹਾਡੇ ਅੰਦਰ ਹੈ, ਜਿਸਨੂੰ ਪਹਿਚਾਨਣ ਦੀ ਲੋੜ ਹੈ। ਉਹ ਪਿਛਲੇ ਮਹੀਨੇ…