Headlines

S.S. Chohla

ਸੰਪਾਦਕੀ- ਡੇਵਿਡ ਜੌਹਨਸਟਨ ਦਾ ਅਸਤੀਫਾ…

ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ- ਸੁਖਵਿੰਦਰ ਸਿੰਘ ਚੋਹਲਾ——- ਪ੍ਰਧਾਨ ਮੰਤਰੀ ਟਰੂਡੋ ਵਲੋਂ ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜੀ ਦੀ ਜਾਂਚ ਲਈ ਨਿਯੁਕਤ ਕੀਤੇ ਗਏ ਵਿਸ਼ੇਸ਼ ਜਾਂਚ ਅਧਿਕਾਰੀ ਸਾਬਕਾ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੇ ਆਖਰ ਆਪਣੇ ਅਹੁਦੇ ਤੋਂ ਹਟਣ ਦਾ ਐਲਾਨ ਕਰ ਦਿੱਤਾ ਹੈ। ਪਹਿਲਾਂ ਉਹਨਾਂ ਵਲੋਂ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ…

Read More

ਸੰਪਾਦਕੀ- ਡੈਨੀਅਲ ਸਮਿਥ ਦੇ ਅਲਬਰਟਾ ਪਿਆਰ ਨੂੰ ਲੋਕ ਹੁੰਗਾਰਾ…..

-ਸੁਖਵਿੰਦਰ ਸਿੰਘ ਚੋਹਲਾ– ਅਲਬਰਟਾ ਵਿਧਾਨ ਸਭਾ ਦੀਆਂ 29 ਮਈ ਨੂੰ ਪਈਆਂ ਵੋਟਾਂ ਦੇ ਨਤੀਜੇ ਉਸੇ ਰਾਤ 11 ਵਜੇ ਤੱਕ ਲੋਕਾਂ ਦੇ ਸਾਹਮਣੇ ਸਨ।  ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਹੇਠ ਯੂ ਸੀ ਪੀ ਨੇ ਸੂਬੇ ਵਿਚ ਮੁੜ ਸਰਕਾਰ ਬਣਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ ਭਾਵੇਂਕਿ ਮੁੱਖ ਵਿਰੋਧੀ ਧਿਰ ਐਨ ਡੀ ਪੀ (ਨਿਊ ਡੈਮੋਕਰੇਟਿਕ ਪਾਰਟੀ) ਨੇ…

Read More

ਅਲਬਰਟਾ ਚੋਣਾਂ-ਭਾਰਤੀ ਮੂਲ ਦੇ 6 ਉਮੀਦਵਾਰ ਜੇਤੂ ਰਹੇ

ਯੂ ਸੀ ਪੀ ਦੀ ਤਰਫੋਂ ਰਾਜਨ ਸਾਹਨੀ ਤੇ ਪੀਟਰ ਸਿੰਘ ਜੇਤੂ- ਐਨ ਡੀ ਪੀ ਦੀ ਤਰਫੋਂ  ਜਸਵੀਰ ਦਿਓਲ, ਗੁਰਿੰਦਰ ਸਿੰਘ ਬਰਾੜ, ਪਰਮੀਤ ਸਿੰਘ ਬੋਪਾਰਾਏ, ਰਾਖੀ ਪੰਚੋਲੀ ਤੇ ਇਰਫਾਨ ਸਾਬਿਰ ਜੇਤੂ ਰਹੇ- ਐਡਮਿੰਟਨ-ਕੈਲਗਰੀ ( ਦੇ ਪ੍ਰ ਬਿ)–ਅਲਬਰਟਾ ਵਿਧਾਨ ਸਭਾ ਲਈ 29 ਮਈ ਨੂੰ ਪਈਆਂ ਵੋਟਾਂ ਦੇ ਆਏ ਨਤੀਜੇ ਮੁਤਾਬਿਕ ਯੂ ਸੀ ਪੀ ਨੇ 49 ਸੀਟਾਂ ਅਤੇ…

Read More

ਸੰਪਾਦਕੀ-ਆਮ ਸ਼ਹਿਰੀਆਂ ਦੀ ਸੁਰੱਖਿਆ ਦੇ ਨਾਮ ਹੇਠ ਜਾਰੀ ਹੈ ਸਿਆਸੀ ਖੇਡ…

ਮਿਊਂਸਪਲ ਪੁਲਿਸ ਬਨਾਮ ਆਰ ਸੀ ਐਮ ਪੀ ਮੁੱਦਾ.. -ਸੁਖਵਿੰਦਰ ਸਿੰਘ ਚੋਹਲਾ……. ਬੀਤੇ ਸ਼ੁੱਕਰਵਾਰ ਬ੍ਰਿਟਿਸ਼ ਕੋਲੰਬੀਆ ਦੇ ਜਨਤਕ ਸੁਰੱਖਿਆ ਮੰਤਰੀ ਅਤੇ ਸੋਲਿਸਟਰ ਜਨਰਲ ਮਾਈਕ ਫਾਰਨਵਰਥ ਵਲੋਂ ਸਰੀ ਪੁਲਿਸ ਬਨਾਮ ਆਰ ਸੀ ਐਮ ਪੀ ਦੇ ਮੁੱਦੇ ਉਪਰ ਸਰਕਾਰ ਦੀ ਮਨਸ਼ਾ ਜਾਹਰ ਕਰਦਿਆਂ ਸਿਟੀ ਕੌਂਸਲ ਨੂੰ ਮਿਊਂਸਪਲ ਪੁਲਿਸ ਦੀ ਕਾਇਮੀ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਦੀ ਕੀਤੀ ਗਈ…

Read More

ਸੰਪਾਦਕੀ- ਭਾਰਤ ਤੋਂ ਬਾਹਰ ਵਿਕਸਿਤ ਮੁਲਕਾਂ ਵਿਚ ਜਾਤੀਵਾਦੀ ਕੋਹੜ ਦਾ ਪਸਾਰਾ….

ਸੁਖਵਿੰਦਰ ਸਿੰਘ ਚੋਹਲਾ- ਭਾਰਤੀ ਸਮਾਜ ਵਿਚ ਜਾਤੀਵਾਦ ਇਕ ਅਜਿਹੀ ਅਲਾਮਤ ਹੈ ਜੋ ਸਦੀਆਂ ਤੋਂ ਸਮਾਜ ਨੂੰ ਇਕ ਕੋਹੜ ਵਾਂਗ ਚੰਬੜੀ ਹੋਈ ਹੈ। ਜਾਤੀਵਾਦ ਦੇ ਨਾਮ ਹੇਠ ਸਮਾਜ ਦੇ ਕਥਿਤ ਹੇਠਲੇ ਵਰਗਾਂ ਨੂੰ ਕਥਿਤ ਉਚ ਜਾਤੀਆਂ ਦੇ ਵਿਤਕਰੇ ਤੇ ਅਨਿਆਂ ਦਾ ਸਾਹਮਣਾ ਕਰਨ ਦੇ ਨਾਲ ਨਫਰਤ ਤੇ ਹੀਣਤਾ ਦਾ ਵੀ ਸ਼ਿਕਾਰ ਬਣਾਇਆ ਜਾਂਦਾ ਹੈ।ਅਕਸਰ ਹੀ ਦਲਿਤ…

Read More

ਸੰਪਾਦਕੀ- ਪੰਜਾਬ ਵਿਚ ਮੁੜ ਡਰ ਤੇ ਭੈਅ ਦਾ ਮਾਹੌਲ ਕਿਊਂ….

ਸੁਖਵਿੰਦਰ ਸਿੰਘ ਚੋਹਲਾ—— ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੁਆਰਾ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਸਹਾਇਤਾ ਨਾਲ ਵਾਰਿਸ ਪੰਜਾਬ ਦੇ, ਜਥੇਬੰਦੀ ਦੇ ਮੁਖੀ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਆਰੰਭੀ ਗਈ ਫੜੋ ਫੜੀ ਦੀ ਕਾਰਵਾਈ ਨਾਲ ਪੰਜਾਬ ਵਿਚ ਡਰ ਤੇ ਭੈਅ ਦੇ ਮਾਹੌਲ ਦੀ ਹਰ ਪਾਸੇ ਚਰਚਾ ਹੈ। ਭਾਵੇਂਕਿ ਸਰਕਾਰ ਵਲੋਂ ਇਹ ਦਾਅਵੇ ਕੀਤੇ…

Read More

ਪਦਮਸ੍ਰੀ ਪ੍ਰਗਟ ਸਿੰਘ ਤੇ ਪਰਿਵਾਰ ਨੇ ਪੋਤਰੇ ਦਾ ਜਨਮ ਦਿਨ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਮਨਾਇਆ

ਰਿਚਮੰਡ ( ਵੈਨਕੂਵਰ)-  ਇਥੇ ਇੰਡੀਆ ਕਲਚਰ ਗੁਰਦੁਆਰਾ ਰਿਚਮੰਡ, ਵੈਨਕੂਵਰ ਵਿਖੇ ਸਾਬਕਾ ਮੰਤਰੀ ਪੰਜਾਬ ਤੇ ਜਲੰਧਰ ਕੈਂਟ ਤੋ ਐਮ ਐਲ ਏ, ਉਲੰਪੀਅਨ ਪਦਮਸ੍ਰੀ ਪ੍ਰਗਟ ਸਿੰਘ ਦੇ ਪੋਤਰੇ ਤੇ ਸ ਦਵਿੰਦਰ ਸਿੰਘ ਲਾਲੀ ਸੰਧੂ ਦੇ ਦੋਹਤਰੇ ਤੇਗ ਪ੍ਰਗਟ ਸਿੰਘ ਸਪੁੱਤਰ ਤਾਜ ਪ੍ਰਗਟ ਸਿੰਘ ਦਾ ਪਹਿਲਾ ਜਨਮ ਦਿਨ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸੁਖਮਨੀ…

Read More