
ਪੰਜਾਬ ਦੇ ਭਲੇ ਲਈ ਅਕਾਲੀ ਦਲ ਦੀ ਮਜ਼ਬੂਤੀ ਜ਼ਰੂਰੀ- ਡਾ ਚੀਮਾ
ਗੁਰਦਾਸਪੁਰ ਚੋਣ ਮਹਿੰਮ ਦੌਰਾਨ ਡਾ ਚੀਮਾ ਨੂੰ ਆਮ ਲੋਕਾਂ ਵਲੋਂ ਭਰਵਾਂ ਹੁੰਗਾਰਾ- ਗੁਰਦਾਸਪੁਰ ( ਦੇ ਪ੍ਰ ਬਿ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਪਾਰਟੀ ਨਾਲ ਜੁੜੇ ਸਮਰਥਕਾਂ ਅਤੇ ਆਮ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਕ ਪੜੇ ਲਿਖੇ, ਵਿਦਵਾਨ ਤੇ ਇਮਾਨਦਾਰ ਛਵੀ ਵਾਲੇ…