Headlines

S.S. Chohla

ਸਿੱਖ ਮੋਟਰਸਾਈਕਲ ਕਲੱਬ ਮੈਨੀਟੋਬਾ ਵਲੋਂ ਚੈਰਟੀ ਰਾਈਡ ਅੱਜ

ਵਿੰਨੀਪੈਗ (ਸ਼ਰਮਾ)-ਸਿੱਖ ਮੋਟਰਸਾਈਕਲ ਕਲੱਬ ਮੈਨੀਟੋਬਾ ਵਲੋਂ 10 ਸਤੰਬਰ 2023 ਨੂੰ ਖਾਲਸਾ ਏਡ  ਅਤੇ ਪੰਜਾਬ ਵਿਚ ਹੜ ਪੀੜਤਾਂ ਦੀ ਮਦਦ ਲਈ ਮੋਟਰਸਾਈਕਲ  ਚੈਰਟੀ ਰਾਈਡ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸੀਨੀਅਰ ਮੈਂਬਰ ਸ ਯਾਦਵਿੰਦਰ ਸਿੰਘ ਸੰਧੂ ਨੇ ਹੋਰ ਸਿੱਖ ਨੌਜਵਾਨਾਂ ਨੂੰ ਮੋਟਰਸਾਈਕਲ ਰਾਈਡ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਲੋਕਾਂ ਨੂੰ…

Read More

ਸੰਪਾਦਕੀ-ਕੈਨੇਡਾ ਵਿਚ ਪੰਜਾਬੀ ਮੀਡੀਆ ਦੀ ਧੌਂਸ….ਬਦਹਜ਼ਮੀ ਵਾਲਾ ਸਵਾਲ…!

-ਸੁਖਵਿੰਦਰ ਸਿੰਘ ਚੋਹਲਾ—- ਸਮਾਜਿਕ ਜੀਵਨ ਵਿਚ ਮਨੁੱਖ ਦੇ ਮਾਣ-ਸਨਮਾਨ ਦੀ ਅਹਿਮੀਅਤ ਦੇ ਵਿਪਰੀਤ ਕਿਸੇ ਦੇ ਅਪਮਾਨ ਜਾਂ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਯਤਨ ਵਿਅਕਤੀ ਵਿਸ਼ੇਸ਼ ਦੀ ਜਿੰਦਗੀ ਨੂੰ ਪ੍ਰਭਾਵਿਤ ਕਰਨ ਦੇ ਨਾਲ ਸਮੁੱਚੇ ਸਮਾਜ ਉਪਰ ਵੀ ਗਹਿਰਾ ਪ੍ਰਭਾਵ ਪਾਉਂਦਾ ਹੈ। ਦੂਸਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਜਾਂ ਵਿਰੋਧੀ ਵਿਚਾਰਾਂ ਨੂੰ ਵੀ ਸਹਿਣ ਕਰਨ ਦੀ ਪ੍ਰਵਿਰਤੀ ਇਕ…

Read More

ਪ੍ਰਸਿੱਧ ਗਾਇਕ ਦਲਜੀਤ ਸਿੰਘ ਕਲਿਆਣਪੁਰੀ ਦਾ ਦੁਖਦਾਈ ਵਿਛੋੜਾ

ਸਰੀ( ਦੇ ਪ੍ਰ ਬਿ)- ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਦਲਜੀਤ ਸਿੰਘ ਸੰਧੂ ਕਲਿਆਣਪੁਰੀ ਬੀਤੇ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 7 ਸਤੰਬਰ ਦਿਨ ਵੀਰਵਾਰ ਨੂੰ ਬਾਦ ਦੁਪਹਿਰ ਫਾਈਵ ਰਿਵਰ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ। ਉਪਰੰਤ ਭੋਗ ਤੇ ਅੰਤਿਮ ਅਰਦਾਸ ਬਾਦ ਗੁਰਦੁਆਰਾ ਰਾਮਗੜੀਆ ਸੁਸਾਇਟੀ ਬਰੁੱਕਸਾਈਡ ਸਰੀ ਵਿਖੇ…

Read More

ਖਾਲੜਾ ਦੇ ਨੌਜਵਾਨ ਜਸਕਰਨ ਸਿੰਘ ਨੇ ਜਿੱਤਿਆ ਕੇ ਬੀ ਸੀ ਦਾ ਇਕ ਕਰੋੜ ਦਾ ਇਨਾਮ

ਤਰਨ ਤਾਰਨ ( ਦੇ ਪ੍ਰ ਬਿ)- ਜਿਲਾ ਤਰਨ ਤਾਰਨ ਦੇ ਬਾਰਡਰ ਉਪਰ ਪੈਂਦੇ ਪਿੰਡ ਖਾਲੜਾ ਦੇ ਨੌਜਵਾਨ ਜਸਕਰਨ ਸਿੰਘ ਨੇ ਸੋਨੀ ਟੀਵੀ ਦੇ ਕੌਣ ਬਣੇਗਾ ਕਰੋੜਪਤੀ ਵਿਚ ਇਕ ਕਰੋੜ ਦਾ ਇਨਾਮ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਉਸਨੇ ਸਦੀ ਦੇ ਮਹਾਨ ਅਭਿਨੇਤਾ ਤੇ ਕੌਣ ਬਣੇਗਾ ਕਰੋੜਪਤੀ ਦੇ ਹੋਸਟ ਅਮਿਤਾਬ ਬਚਨ ਵਲੋਂ ਪੁੱਛੇ ਗਏ ਸਵਾਲਾਂ ਦੇ…

Read More

ਸ੍ਰੋਮਣੀ ਕਮੇਟੀ ਵਲੋਂ ਕੈਲੀਫੋਰਨੀਆ ਵਿਚ ਗੁਰੂ ਗਰੰਥ ਸਾਹਿਬ ਦੀ ਛਪਾਈ ਲਈ ਪ੍ਰਿੰਟਿੰਗ ਪ੍ਰੈੱਸ ਲਗਾਉਣ ਦਾ ਫੈਸਲਾ

-ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੀ ਪੇਸ਼ਕਸ਼ ਉਪਰੰਤ ਪ੍ਰਧਾਨ ਧਾਮੀ ਦੀ ਅਗਵਾਈ ਹੇਠ ਉਚ ਪੱਧਰੀ ਵਫਦ ਦੀ ਅਮਰੀਕਾ ਫੇਰੀ ਜਲਦ– ਅੰਮ੍ਰਿਤਸਰ ( ਲਾਂਬਾ, ਭੰਗੂ )-ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਟਰੇਸੀ  ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਆਪਣੀ ਪ੍ਰਿੰਟਿੰਗ ਪ੍ਰੈੱਸ ਲਗਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਉੱਚ…

Read More

ਸਰੀ ਵਿਚ ਮੰਦਿਰ ਦੀ ਦੀਵਾਰ ਉਪਰ ਇਤਰਾਜ਼ਯੋਗ ਨਾਅਰੇ ਲਿਖੇ

ਮੰਦਿਰ ਕਮੇਟੀ ਤੇ ਕੈਨੇਡਾ-ਇੰਡੀਆ ਫਰੈਂਡਜ ਫਾਊਂਡੇਸ਼ਨ ਵਲੋਂ ਘਟਨਾ ਦੀ ਨਿੰਦਾ- ਸਰੀ ( ਦੇ ਪ੍ਰ ਬਿ)-  ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਸਰੀ ਸਥਿਤ ਇਕ  ਹਿੰਦੂ ਮੰਦਰ ਦੀ ਬਾਹਰੀ ਦੀਵਾਰ ਉਪਰ ਇਤਰਾਜਯੋਗ ਨਾਅਰੇ ਲਿਖੇ ਜਾਣ ਦੀ ਖਬਰ  ਹੈ। ਪ੍ਰਾਪਤੀ ਜਾਣਕਾਰੀ ਮੁਤਾਬਿਕ ਸਰੀ ਦੀ 123 ਸਟੀਰਟ ਉਪਰ  7984 ਤੇ ਸਥਿਤ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸੁਸਾਇਟੀ ਮੰਦਰ ਦੀਆਂ ਕੰਧਾਂ…

Read More

ਬੀ ਸੀ ਪੰਜਾਬੀ ਪ੍ਰੈਸ ਕਲੱਬ ਵੱਲੋਂ ਮੀਡੀਆ ਨੂੰ ਚੁਣੌਤੀਆਂ ਨਾਲ ਜੂਝਣ ਤੇ ਸਵੈ -ਪੜਚੋਲ  ਦਾ ਸੁਨੇਹਾ

ਮੀਡੀਏ ਦੀ ਹਾਂ ਪੱਖੀ ਭੂਮਿਕਾ ਲੋਕਾਂ ਨੂੰ ਸਹੀ ਸੇਧ ਦੇ ਸਕਦੀ ਹੈ -ਡਾ. ਬੁੱਟਰ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਦਬਕਾਉਣ ਵਾਲੇ ਮੀਡੀਆ ਨੂੰ ਦਿੱਤਾ ਵੱਡਾ ਚੈਲੰਜ-ਤਰਲੋਚਨ ਸਿੰਘ ਸੈਮੀਨਾਰ ‘ਚ ਬੀ. ਸੀ. ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ- ਸਰੀ ਪੁਲਿਸ ਦੇ ਸਟਾਫ ਸਾਰਜੈਂਟ ਜੈਗ ਖੋਸਾ ਨੇ ਮੀਡੀਆ ਪਾਸੋਂ ਮੰਗਿਆ ਸਹਿਯੋਗ-…

Read More

ਵਿੰਨੀਪੈਗ ਵਿਚ ਨਿਵੇਸ਼ ਲਈ ਸੁਨਹਿਰੀ ਮੌਕਾ-ਰੀਐਲਟਰ ਅਮਰ ਖੁਰਮੀ

ਵਿੰਨੀਪੈਗ ( ਸ਼ਰਮਾ)- ਉਘੇ ਰੀਐਲਟਰ ਅਮਰ ਖੁਰਮੀ ਨੇ ਦੇਸ ਪ੍ਰਦੇਸ ਨਾਲ ਇਕ ਮੁਲਾਕਾਤ ਦੌਰਾਨ ਮੌਜੂਦਾ ਸਮੇਂ ਨੂੰ ਕੈਨੇਡਾ ਦੀ ਰੀਅਲ ਇਸਟੇਟ ਮਾਰਕੀਟ ਵਿਚ ਨਿਵੇਸ਼ ਕਰਨ ਲਈ ਸੁਨਹਿਰੀ ਮੌਕਾ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਉਹ ਸਮਾਂ ਹੈ ਜਦੋਂ ਨਿਵੇਸ਼ ਕਰਤਾ ਥੋੜਾ ਪੈਸਾ ਲਗਾਕੇ, ਵਧੀਆ ਕਮਾਈ ਕਰ ਸਕਦੇ ਹਨ। ਉਹਨਾਂ ਇਸ ਸਮੇਂ ਵਿਸ਼ਵ ਭਰ…

Read More

ਸਾਰਾਗੜੀ ਜੰਗ ਦੀ ਵਰੇਗੰਢ ਮੌਕੇ ਮਿਸ਼ਨ ਸਾਰਾਗੜੀ ਪ੍ਰਦਰਸ਼ਨੀ 12 ਸਤੰਬਰ ਨੂੰ ਸਰੀ ਵਿਖੇ

ਸਰੀ ( ਦੇ ਪ੍ਰ ਬਿ)-ਸਾਰਾਗੜੀ ਫਾਊਂਡੇਸ਼ਨ ਇੰਕ ਵਲੋਂ ਸਾਰਾਗੜੀ ਜੰਗ ਦੀ 126ਵੀਂ ਵਰੇਗੰਢ ਨੂੰ ਸਮਰਪਿਤ ਮਿਸ਼ਨ ਸਾਰਾਗੜੀ ਤੇ ਇਤਿਹਾਸ ਪ੍ਰਦਰਸ਼ਨੀ ਮਿਤੀ 12 ਸਤੰਬਰ ਦਿਨ ਮੰਗਲਵਾਰ ਨੂੰ ਸ਼ਾਮ 6 ਤੋਂ 7 ਵਜੇ ਤੱਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਿਖੇ ਲਗਾਈ ਜਾਵੇਗੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਦੀ ਯਾਦ…

Read More

ਐਬਸਫੋਰਡ ਨਿਵਾਸੀ ਬਲਤੇਜ ਸਿੰਘ ਗਿੱਲ ਦਾ ਅਚਾਨਕ ਦੇਹਾਂਤ

ਸਸਕਾਰ ਤੇ ਅੰਤਿਮ ਅਰਦਾਸ 12 ਸਤੰਬਰ ਨੂੰ- ਐਬਸਫੋਰਡ ( ਦੇ ਪ੍ਰ ਬਿ)-ਇਥੋਂ ਦੇ ਗਿੱਲ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਸ ਬਲਤੇਜ ਸਿੰਘ ਗਿੱਲ ( ਪੱਪੀ) ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਣ ਅਕਾਲ ਚਲਾਣਾ ਕਰ ਗਏ। ਪਰਿਵਾਰਕ ਮੈਂਬਰ ਸ ਗੁਰਦੀਪ ਸਿੰਘ ਗਿੱਲ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਬਲਤੇਜ ਸਿੰਘ ਗਿੱਲ ਪੰਜਾਬ ਦੇ ਜਿਲਾ ਮੋਗਾ…

Read More