Headlines

S.S. Chohla

ਸਿਨਸਿਨੈਟੀ ਵਿਚ ਛੇਵਾਂ ਸਾਲਾਨਾ ਵਿਸ਼ਵ ਧਰਮ ਸੰਮੇਲਨ

 ਸਿੱਖਾਂ ਨੇ ਕੀਤੀ ਭਰਵੀਂ ਸ਼ਮੂਲੀਅਤ ਸਿੱਖ ਸੰਗਤ ਵਲੋਂ ਕੀਤੀ ਗਈ ਲੰਗਰ ਸੇਵਾ-ਧਰਮ ਬਾਰੇ ਪ੍ਰਦਰਸ਼ਨੀ- ਮਹਿਮਾਨਾਂ  ਦੇ ਸਜਾਈਆਂ ਦਸਤਾਰਾਂ- ਮੇਅਰ ਆਫਤਾਬ ਪੂਰੇਵਾਲ ਨੇ ਕੀਤਾ ਸਿੱਖ ਭਾਈਚਾਰੇ ਦਾ ਧੰਨਵਾਦ– ਵਿਸ਼ੇਸ਼ ਰਿਪੋਰਟ-ਸਮੀਪ ਸਿੰਘ ਗੁਮਟਾਲਾ- ਸਿਨਸਿਨੈਟੀ, ਓਹਾਇਓ (8 ਸਤੰਬਰ, 2023)-: ਬੀਤੇ ਦਿਨੀ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨੈਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਛੇਵਾਂ ਸਲਾਨਾ “ਸਿਨਸਨੈਟੀ ਫੈਸਟੀਵਲ ਆਫ ਫੇਥਸ” (ਵਿਸ਼ਵ ਧਰਮ ਸੰਮੇਲਨ) ਦਾ ਆਯੋਜਨ…

Read More

ਗੁਰਦੁਆਰਾ ਸਿੰਘ ਸਭਾ ਕੌਰਤੇਨੌਵਾ (ਬੈਰਗਾਮੋ) ਵਿਖੇ ਤਿੰਨ ਰੋਜ਼ਾ ਵਿਸ਼ਾਲ ਗੁਰਮਿਤ ਸਮਾਗਮ 10 ਸਤੰਬਰ ਨੂੰ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਉੱਤਰੀ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਕੌਰਤੇਨੌਵਾ (ਬੈਰਗਾਮੋ) ਵਿਖੇ ਧੰਨ ਧੰਨ ਸ਼੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ਦੀ 83ਵੀਂ ਬਰਸੀ ਨੂੰ ਤਿੰਨ ਰੋਜ਼ਾ ਵਿਸ਼ਾਲ ਗੁਰਮਿਤ ਸਮਾਗਮ ਕਰਵਾਏ ਜਾ ਰਹੇ ਹਨ। ਅੱਠ ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਦਸ ਸਤੰਬਰ ਦਿਨ ਐਤਵਾਰ ਨੂੰ ਭੋਗ…

Read More

ਗੁਰਬਾਣੀ ਤੇ ਸੇਵਾ-ਸਿਮਰਨ ਨੂੰ ਸਮਰਪਿਤ ਸ਼ਖਸੀਅਤ ਸਨ ਭਾਈ ਸਰਜੀਤ ਸਿੰਘ ਗਿੱਲ

ਵੈਨਕੂਵਰ ((ਡਾ ਗੁਰਵਿੰਦਰ ਸਿੰਘ)-ਗੁਰਬਾਣੀ ਦੇ ਰੰਗ ਵਿੱਚ ਰੰਗੀ, ਸੇਵਾ, ਸਿਮਰਨ, ਸਮਰਪਣ ਤੇ ਨਿਰਮਾਣਤਾ ਵਾਲੀ ਸ਼ਖ਼ਸੀਅਤ ਭਾਈ ਸਰਜੀਤ ਸਿੰਘ ਗਿੱਲ, ਪਿਛਲਾ ਪਿੰਡ ਗੁਰੂਸਰ ਸੁਧਾਰ, ਜਿਲਾ ਲੁਧਿਆਣਾ ਆਪਣੀ ਸੰਸਾਰਿਕ ਸਫ਼ਰ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਹਨ। ਭਾਈ ਸਰਜੀਤ ਸਿੰਘ ਸੁਧਾਰ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ ਸਨ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਮੁੱਖ ਸੇਵਾਦਾਰ ਤੋਂ ਲੈ ਕੇ,…

Read More

ਢਿੱਲੋਂ ਭਰਾਵਾਂ ਨੂੰ ਜ਼ਲੀਲ ਕਰਨ ਤੇ ਮਰਨ ਲਈ ਮਜ਼ਬੂਰ ਕਰਨ ਵਾਲੇ ਐਸ ਐਚ ਓ ਨੂੰ ਡਿਸਮਿਸ ਕੀਤਾ

ਜਲੰਧਰ ( ਦੇ ਪ੍ਰ ਬਿ)-ਪੰਜਾਬ ਪੁਲਿਸ ਦੇ ਇੰਸਪੈਕਟਰ ਤੇ ਡਵੀਜ਼ਨ ਨੰਬਰ 1 ਦੇ SHO ਨਵਦੀਪ ਸਿੰਘ ਨੂੰ ਜਲੰਧਰ ਦੇ ਢਿੱਲੋਂ ਭਰਾਵਾਂ ਨਾਲ ਕੁੱਟਮਾਰ ਕਰਨ ਤੇ ਜ਼ਲੀਲ ਕਰਕੇ ਆਤਮ ਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਡੀਜੀਪੀ ਪੰਜਾਬ ਵਲੋਂ ਨੌਕਰੀ ਤੋਂ ਡਿਸਮਿਸਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋ ਹੋਰ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਲਈ…

Read More

ਵਿੰਨੀਪੈਗ ਦੇ ਪੰਛੀ ਤੇ ਬਰਾੜ ਪਰਿਵਾਰ ਨੂੰ ਵਧਾਈਆਂ

ਰੀਐਲਟਰ ਜੈਸੀ ਪੰਛੀ ਤੇ ਰੀਤੂ ਬਰਾੜ ਦਾ ਸ਼ੁਭ ਵਿਆਹ- ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੇ ਉਘੇ ਰੀਐਲਟਰ ਟੋਨੀ ਪੰਛੀ ਦੇ ਬੇਟੇ ਜਸਨੀਤ ਤੇ ਸਤਨਾਮ ਸਿੰਘ ਸਿੱਡ ਬਰਾੜ ਦੀ ਬੇਟੀ ਰੀਤੂ ਦਾ ਸ਼ੁਭ ਵਿਆਹ ਬੀਤੇ ਦਿਨ ਗੁਰਦੁਆਰਾ ਸਿੰਘ ਸਭਾ ਵਿੰਨੀਪੈਗ ਵਿਖੇ ਗੁਰ ਮਰਿਯਾਦਾ ਮੁਤਾਬਿਕ ਸੰਪੂਰਨ ਹੋਇਆ। ਪਰਿਵਾਰ ਦੀਆਂ ਖੁਸ਼ੀਆਂ ਵਿਚ ਸਰੀ ਨਿਊਟਨ ਤੋ ਐਮ ਪੀ ਸੁਖ ਧਾਲੀਵਾਲ,…

Read More

ਵਿੰਨੀਪੈਗ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਵਿੰਨੀਪੈਗ ( ਨਰੇਸ਼ ਸ਼ਰਮਾ)- ਐਤਵਾਰ 3 ਸਤੰਬਰ ਨੂੰ ਵਿੰਨੀਪੈਗ ਡਾਊਨ ਟਾਊਨ ਵਿਖੇ ਮੈਨੀਟੋਬਾ ਵਿਧਾਨ ਸਭਾ ਦੀ ਬਿਲਡਿੰਗ ਦੇ ਸਾਹਮਣੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਨਗਰ…

Read More

ਪੰਜਾਬ ਭਵਨ ਸਰੀ ਵਲੋਂ 5ਵਾਂ ਕੌਮਾਂਤਰੀ ਸੰਮੇਲਨ 8-9 ਅਕਤੂਬਰ ਨੂੰ-ਸੁੱਖੀ ਬਾਠ

ਪ੍ਰਬੰਧਕਾਂ ਵਲੋਂ ਬੀ ਸੀ ਪੰਜਾਬੀ ਪ੍ਰੈਸ ਕਲੱਬ ਨਾਲ ਵਿਸ਼ੇਸ਼ ਮਿਲਣੀ- ਸਰੀ ( ਦੇ ਪ੍ਰ ਬਿ)- ਪੰਜਾਬ ਭਵਨ ਸਰੀ ਵਲੋਂ ਪੰਜਵਾਂ ਕੌਮਾਂਤਰੀ ਸੰਮੇਲਨ 8-9 ਅਕਤੂਬਰ 2023 ਨੂੰ ਤਾਜ ਪਾਰਕ ਕੈਨਵੈਨਸ਼ਨ ਸੈਂਟਰ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸੰਮੇਲਨ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਅਤੇ ਉਹਨਾਂ ਨਾਲ ਕਵੀ ਕਵਿੰਦਰ ਚਾਂਦ, ਅਮਰੀਕ ਸਿੰਘ ਪਲਾਹੀ ਤੇ ਪੱਤਰਕਾਰ…

Read More

ਵੈਨਕੂਵਰ ਦੇ ਉਘੇ ਸਿੱਖ ਆਗੂ ਸਰਜੀਤ ਸਿੰਘ ਗਿੱਲ ਦਾ ਸਦੀਵੀ ਵਿਛੋੜਾ

ਵੈਨਕੂਵਰ ( ਦੇ ਪ੍ਰ ਬਿ)- ਵੈਨਕੂਵਰ ਦੇ ਉਘੇ ਸਿੱਖ ਆਗੂ ਸ ਸਰਜੀਤ ਸਿੰਘ ਗਿੱਲ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 89 ਸਾਲ ਦੇ ਸਨ। ਉਹ ਪੰਜਾਬ ਦੇ ਜਿਲਾ ਲੁਧਿਆਣਾ ਦੇ ਪਿੰਡ ਗੁਰੂਸਰ ਸੁਧਾਰ ਨਾਲ ਸਬੰਧਿਤ ਸਨ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਵਰਗੀ ਸਰਜੀਤ ਸਿੰਘ ਗਿੱਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 10 ਸਤੰਬਰ…

Read More

Sachpreet Khangura, Manitoba’s Youngest Licensed Realtor At 18

Winnipeg- In the heart of Manitoba’s thriving real estate market, a trailblazer emerges from the shadows and into the spotlight. Meet Sachpreet Khangura, an 18-year-old multi-lingual prodigy who has achieved an astounding milestone by becoming one of Manitoba’s youngest licensed realtors. His remarkable journey is a testament to the incredible potential that lies within ambitious…

Read More

ਐਡਮਿੰਟਨ ਵਿਚ ਸਿੱਖ ਯੂਥ ਸੁਸਾਇਟੀ ਵਲੋਂ ਸੁੰਦਰ ਦਸਤਾਰ ਮੁਕਾਬਲੇ

ਐਡਮਿੰਟਨ (ਗੁਰਪ੍ਰੀਤ ਸਿੰਘ)- ਬੀਤੇ ਐਤਵਾਰ ਐਡਮਿੰਟਨ ਵਿਚ ਸ਼ਹੀਦ ਸਿੰਘਾਂ ਦੀ ਯਾਦ ਵਿਚ ਸਿੱਖ ਯੂਥ ਸੁਸਾਇਟੀ ਐਡਮਿੰਟਨ ਵੱਲੋਂ ਸੁੰਦਰ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਪਹਿਲੇ ਭਾਗ ਚ 10 ਸਾਲ ਤੱਕ ਦੇ ਬੱਚਿਆਂ, ਦੂਜੇ ਭਾਗ ਚ 11 ਤੋਂ 15, ਅਤੇ ਤੀਜੇ ਭਾਗ ਚ 15 ਸਾਲ ਤੋਂ ਜ਼ਿਆਦਾ ਉਮਰ ਦੇ ਲਗਭਗ 80…

Read More