Headlines

S.S. Chohla

ਲੋਕ ਕਵੀ ਗੁਰਦਾਸ ਰਾਮ ਆਲਮ ਦੀ ਯਾਦ ਵਿਚ ਸਮਾਗਮ 8 ਅਕਤੂਬਰ ਨੂੰ

ਸਰੀ- ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵਲੋਂ 7ਵਾਂ ਛਿਮਾਹੀ ਸਾਹਿਤਕ ਸੰਮੇਲਨ 8 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 1 ਤੋਂ 3 ਵਜੇ ਤੱਕ 7050 ਸੀਨੀਅਰ ਸੈਂਟਰ ਡੈਲਟਾ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਪੇਸ਼ ਕਰਨਗੇ। ਪ੍ਰੋਗਰਾਮ ਦੇ ਪ੍ਰਬੰਧਕ ਪ੍ਰਿੰਸੀਪਲ ਮਲੂਕ ਚੰਦ ਕਲੇਰ…

Read More

ਮੈਪਲ ਸੀਨੀਅਰ ਇੰਡੋ -ਕੈਨੇਡੀਅਨ ਸੋਸਾਇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ

ਕੌਰ ਸਿੰਘ ਧਾਲੀਵਾਲ ਪ੍ਰਧਾਨ ਬਣੇ- ਵਿੰਨੀਪੈਗ:- ਬੀਤੇ ਦਿਨੀ ਵਿੰਨੀਪੈਗ ਦੇ ਮੈਪਲ ਹਲਕੇ ਦੇ ਬਜ਼ੁਰਗਾਂ ਵਲੋਂ ਮੈਪਲ ਸੀਨੀਅਰ ਇੰਡੋ ਕੈਨੇਡੀਅਨ ਸੋਸਾਇਟੀ ਦੇ ਮੈਂਬਰਾਂ ਦੀ ਜਨਰਲ ਬਾਡੀ ਮੀਟਿੰਗ ਸੱਦੀ ਗਈ, ਜਿਸ ਵਿਚ ਜਿੱਥੇ ਪਿਛਲੇ ਵਿੱਤੀ ਵਰ੍ਹੇ ਦੀ ਰਿਪੋਰਟ ਪੇਸ਼ ਕੀਤੀ ਗਈ ਓਥੇ ਹੀ ਪਿਛਲੇ ਸਾਲ ਦੌਰਾਨ ਸੋਸਾਇਟੀ ਵਲੋਂ ਕੀਤੇ ਪ੍ਰੋਗਰਾਮਾਂ ਤੇ ਹੋਏ ਖਰਚਿਆਂ ਦਾ ਵੇਰਵਾ ਸੋਸਾਇਟੀ ਦੇ…

Read More

ਫੈਡਰਲ ਮੰਤਰੀ ਰਿਚੀ ਵੈਲਡੇਜ ਦਾ ਸਰੀ ਵਿਚ ਪੁੱਜਣ ਤੇ ਭਰਵਾਂ ਸਵਾਗਤ

ਗੁਰਬਖਸ਼ ਸਿੰਘ ਸੈਣੀ ਨੇ ਪ੍ਰੋਗਰਾਮ ਦੀ ਕੀਤੀ ਮੇਜ਼ਬਾਨੀ- ਸਰੀ ( ਦੇ ਪ੍ਰ ਬਿ)- ਬੀਤੇ ਦਿਨ ਫੈਡਰਲ ਸਮਾਲ ਬਿਜ਼ਨੈਸ ਮਾਮਲਿਆਂ ਬਾਰੇ ਮੰਤਰੀ ਰਿਚੀ ਵੈਲਡੇਜ ਦੇ ਇਥੇ ਆਉਣ ਤੇ ਉਹਨਾਂ ਦੇ ਮਾਣ ਵਿਚ ਮੀਟ ਐਂਡ ਗਰੀਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਫਲੀਟਵੁੱਡ ਪੋਰਟ- ਕੈਲਸ  ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਬਖਸ਼  ਸੈਣੀ ਨੇ ਉਹਨਾਂ ਦਾ…

Read More

ਸਰੀ ਵਿਚ ਸ਼ਹੀਦ ਮੇਵਾ ਸਿੰਘ ਖੇਡ ਮੇਲਾ ਧੂਮਧਾਮ ਨਾਲ ਕਰਵਾਇਆ

ਸਰੀ ( ਪਰਮਿੰਦਰ ਸਵੈਚ)- 12ਵਾਂ ਸ਼ਹੀਦ ਮੇਵਾ ਸਿੰਘ ਸਪੋਰਟਸ ਅਤੇ ਕਲਚਰਲ ਮੇਲਾ ਸਰ੍ਹੀ ਦੇ ਨੌਰਥ ਸਰ੍ਹੀ ਸੰਕੈਡਰੀ ਸਕੂਲ ਦੇ ਖੇਡ ਮੈਦਾਨਾਂ ਵਿੱਚ 27 ਅਗਸਤ, 2023 ਨੂੰ ਕਰਵਾਇਆ ਗਿਆ। ਇਸ ਸਾਲ ਦਾ ਇਹ ਮੇਲਾ ਈਸਟ ਇੰਡੀਅਨ ਡੀਫੈਂਸ ਕਮੇਟੀ ਦੀ 50ਵੀਂ ਵਰ੍ਹੇ ਗੰਢ ਨੂੰ ਸਮਰਪਿਤ ਕੀਤਾ ਗਿਆ ਸੀ ਕਿਉਂਕਿ ਡੀਫੈਂਸ ਕਮੇਟੀ ਵਲੋਂ ਪਹਿਲਾਂ 1975 ਵਿੱਚ ਸ਼ਹੀਦ ਭਾਈ…

Read More

ਐਡਮਿੰਟਨ ਦੇ ਭਮਰਾ ਪਰਿਵਾਰ ਨੂੰ ਸਦਮਾ-ਮਾਤਾ ਸੁਰਿੰਦਰ ਕੌਰ ਭਮਰਾ ਦਾ ਸਦੀਵੀ ਵਿਛੋੜਾ

ਐਡਮਿੰਟਨ ( ਦੀਪਤੀ)- ਐਡਮਿੰਟਨ ਦੇ ਭਮਰਾ ਪਰਿਵਾਰ ਨੁੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ  ਸ੍ਰੀਮਤੀ ਸੁਰਿੰਦਰ ਕੌਰ ਭਮਰਾ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਜਨਮ  6 ਜੁਲਾਈ 1943 ਨੂੰ ਹੋਇਆ ਸੀ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 4 ਸਤੰਬਰ ਨੂੰ ਦੁਪਹਿਰ 1 ਵਜੇ ਐਡਮਿੰਟਨ ਫਿਊਨਰਲ ਹੋਮ 6403 ਰੋਪਰ ਰੋਡ ਨਾਰਥ…

Read More

ਸੰਦੀਪ ਨੰਗਲ ਅੰਬੀਆਂ ਵੈਨਕੂਵਰ ਕਬੱਡੀ ਕੱਪ- ਪੰਜਾਬ ਕੇਸਰੀ ਕਲੱਬ ਨੇ ਰੋਕਿਆ ਕੈਲਗਰੀ ਵਾਲਿਆਂ ਦਾ ਜੇਤੂ ਰੱਥ

ਰੁਪਿੰਦਰ ਦੋਦਾ ਤੇ ਸੱਤੂ ਖਡੂਰ ਸਾਹਿਬ ਬਣੇ ਸਰਵੋਤਮ ਖਿਡਾਰੀ- ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਗੀਤ ‘ਗਲੇਡੀਏਟਰ’ ਰਿਲੀਜ਼- ਸਰੀ (ਡਾ. ਸੁਖਦਰਸ਼ਨ ਸਿੰਘ ਚਾਹਲ/ਮਹੇਸ਼ਇੰਦਰ ਸਿੰਘ ਮਾਂਗਟ)- ਗਲੇਡੀਏਟਰ ਸੰਦੀਪ ਨੰਗਲ ਅੰਬੀਆਂ ਵੈਨਕੂਵਰ ਕਬੱਡੀ ਕਲੱਬ ਵੱਲੋਂ ਬੀਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਗਿਆਨ ਬਿਰਿੰਗ ਦੀ ਅਗਵਾਈ ‘ਚ ਸ਼ਾਨਦਾਰ ਕਬੱਡੀ ਕੱਪ ਸਰੀ ਵਿਖੇ ਬੈੱਲ ਸੈਂਟਰ ਦੇ ਕਬੱਡੀ ਸਟੇਡੀਅਮ ‘ਚ…

Read More

ਜੀਵੇ ਪੰਜਾਬ ਅਦਬੀ ਸੰਗਤ ਵਲੋਂ ਪੰਜਾਬ ਅਤੇ ਪੰਜਾਬ ਦੀ ਵੰਡ ਬਾਰੇ ਵਿਚਾਰ ਚਰਚਾ

ਪੰਜਾਬ ਦੀ ਵੰਡ ਕਾਂਗਰਸ, ਮੁਸਲਿਮ ਲੀਗ ਅਤੇ ਅੰਗਰੇਜ਼ਾਂ ਨੇ ਆਪਸੀ ਸਹਿਮਤੀ ਨਾਲ ਲੋਕਾਂ ਉੱਪਰ ਠੋਸੀ –ਸਤਨਾਮ ਸਿੰਘ ਮਾਣਕ ਸਰੀ, 30 ਅਗਸਤ (ਹਰਦਮ ਮਾਨ)-ਜੇਕਰ ਕਾਂਗਰਸ ਪਾਰਟੀ ਮੁਸਲਿਮ ਭਾਈਚਾਰੇ ਨੂੰ ਪੂਰੀ ਤਰ੍ਹਾਂ ਨਾਲ ਲੈ ਕੇ ਚਲਦੀ ਤਾਂ ਅੰਗਰੇਜ਼ਾਂ ਨੂੰ ਭਾਰਤ ਦੀ ਵੰਡ ਕਰਨ ਦਾ ਬਹਾਨਾ ਨਾ ਮਿਲਦਾ। ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਭਾਰਤ ਇਕ ਰਾਸ਼ਟਰ ਰਹੇ ਕਿਉਂਕਿ ਉਨ੍ਹਾਂ…

Read More

ਐਡਮਿੰਟਨ ਵਿਚ ਹਿੰਦੂ ਹੈਰੀਟੇਜ ਫੈਸਟੀਵਲ ਧੂਮਧਾਮ ਨਾਲ ਮਨਾਇਆ

ਹਜ਼ਾਰਾਂ ਦੀ ਗਿਣਤੀ ਵਿਚ ਪਰਵਾਸੀ ਭਾਰਤੀਆਂ ਨੇ ਸ਼ਮੂਲੀਅਤ ਕੀਤੀ-ਭਾਰਤੀ ਕੌਂਸਲ ਜਨਰਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ- ਐਡਮਿੰਟਨ ( ਦਵਿੰਦਰ ਦੀਪਤੀ)- ਬੀਤੀ 20 ਅਗਸਤ ਦਿਨ ਐਤਵਾਰ ਨੂੰ ਭਾਰਤੀ ਕਲਚਰਲ ਸੁਸਾਇਟੀ ਆਫ ਅਲਬਰਟਾ, ਸ਼ਿਰੜੀ ਸਾਈਂ ਬਾਬਾ ਮੰਦਿਰ ਐਡਮਿੰਟਨ ਅਤੇ ਹਿੰਦੂ ਸੁਸਾਇਟੀ ਆਫ ਅਲਬਰਟਾ ਐਡਮਿੰਟਨ ਵਲੋਂ ਸਾਂਝੇ ਤੌਰ ਤੇ ਦੂਸਰਾ ਹਿੰਦੂ ਹੈਰੀਟੇਜ ਫੈਸਟੀਵਲ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ…

Read More

ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਿਆ

ਬੁਡਾਪੈਸਟ-ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ  ਮੁੜ ਇਤਿਹਾਸ ਰਚਦਿਆਂ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਕੇ ਪਹਿਲਾ ਭਾਰਤੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਸਨੇ ਪੁਰਸ਼ਾਂ ਦੇ ਜੈਵਲਿਨ ਮੁਕਾਬਲੇ ਵਿੱਚ ਉਸ ਨੇ 88.17 ਮੀਟਰ ਥਰੋਅ ਨਾਲ ਇਹ ਪ੍ਰਾਪਤੀ ਕੀਤੀ। ਜੈਵਲਿਨ ਥਰੋਅ ਦੇ ਫਾਈਨਲ ਵਿੱਚ ਭਾਰਤ ਦਾ ਅਜਿਹਾ ਦਬਦਬਾ ਸੀ ਕਿ ਸਿਖ਼ਰਲੇ ਛੇ ਖ਼ਿਡਾਰੀਆਂ ਵਿੱਚੋਂ ਤਿੰਨ ਭਾਰਤ…

Read More

ਨਾਮਵਰ ਕਵੀ ਰਵਿੰਦਰ ਰਵੀ, ਕਹਾਣੀਕਾਰ ਵਰਿਆਮ ਸਿੰਘ ਸੰਧੂ ਤੇ ਬਾਬਾ ਗਰੁੱਪ ‘ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡਾਂ ‘ ਨਾਲ ਸਨਮਾਨਿਤ

ਲਾਹੌਰ ( ਦੇ ਪ੍ਰ ਬਿ )- 26 ਅਗਸਤ 2023 ਨੂੰ ਲਾਹੌਰ (ਪਾਕਿਸਤਾਨ) ਵਿਖੇ ਕਜਾਫੀ ਸਟੇਡੀਅਮ ਦੇ ਪਿਲਾਕ ਆਡੀਟੋਰੀਅਮ ਵਿਚ ਵਾਰਿਸ ਸ਼ਾਹ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਚੜ੍ਹਦੇ ਪੰਜਾਬ ਦੇ ਪ੍ਰਮੁੱਖ ਪੰਜਾਬੀ ਕਹਾਣੀਕਾਰ ਸ. ਵਰਿਆਮ ਸਿੰਘ ਸੰਧੂ , ਕਨੇਡਾ ਨਿਵਾਸੀ ਉਚ ਕੋਟੀ ਦੇ ਪੰਜਾਬੀ ਕਵੀ ਸ੍ਰੀ ਰਵਿੰਦਰ ਰਵੀ,  ਲਹਿੰਦੇ  ਪੰਜਾਬ ਦੀ ਵਧੀਆ ਸੂਫੀ…

Read More