
ਫੇਸਬੁੱਕੀ ਹੀਰੋ ਭਾਨਾ ਸਿੱਧੂ ਦੀ ਗ੍ਰਿਫਤਾਰੀ ਦਾ ਮਾਮਲਾ ਭਖਿਆ-ਪੁਲਿਸ ਵਲੋਂ ਇਕੱਠ ਰੋਕਣ ਤੇ ਜੋ਼ਰ
ਧੂਰੀ-ਫੇਸਬੁੱਕੀ ਹੀਰੋ ਭਾਨਾ ਸਿੱਧੂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵੱਲੋਂ ਦਰਜ ਕੀਤੇ ਗਏ ਕੇਸਾਂ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਧੂਰੀ ’ਚ ਦੋਹਲਾ ਰੇਲ ਫਾਟਕਾਂ ਨੇੜੇ ਇਕੱਠ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਧੂਰੀ ਸ਼ਹਿਰ ਤੇ ਨੇੜਲੇ ਪਿੰਡਾਂ ਨੂੰ ਪੁਲੀਸ ਛਾਉਣੀ…