
ਉਘੇ ਰੇਡੀਓ ਹੋਸਟ ਡਾ ਜਸਬੀਰ ਸਿੰਘ ਰੋਮਾਣਾ ਨੂੰ ਸਦਮਾ-ਮਾਤਾ ਦਾ ਦੇਹਾਂਤ
ਸਰੀ ( ਦੇ ਪ੍ਰ ਬਿ)-ਰੇਡੀਓ ਸ਼ੇਰੇ ਪੰਜਾਬ ਵੈਨਕੂਵਰ ਦੇ ਸੀਨੀਅਰ ਹੋਸਟ ਡਾ ਜਸਬੀਰ ਸਿੰਘ ਰੋਮਾਣਾ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਬਲਬੀਰ ਕੌਰ ਰੋਮਾਣਾ (ਸੁਪਤਨੀ ਸ ਮਹਿੰਦਰ ਸਿੰਘ ਰੋਮਾਣਾ) ਪੰਜਾਬ ਵਿਚ 15 ਜਨਵਰੀ ਨੂੰ ਅਚਾਨਕ ਸਵਰਗ ਸਿਧਾਰ ਗਏ। ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਸਹਿਜਪਾਠ ਦੇ ਭੋਗ ਮਿਤੀ 25 ਜਨਵਰੀ…