
ਪੰਜਾਬੀ ਇਤਿਹਾਸਿਕ ਫਿਲਮ “ਸਰਾਭਾ” ਨੂੰ ਦੁਬਈ ਫਿਲਮ ਫੈਸਟੀਵਲ ਵਿੱਚ ਮਿਲਿਆ ਬੈਸਟ ਫਿਲਮ ਦਾ ਐਵਾਰਡ
ਪ੍ਰੋਡਿਊਸਰ ਅੰਮ੍ਰਿਤ ਸਰਾਭਾ ਨੇ ਕਿਹਾ ਇਹ ਪੂਰੀ ਟੀਮ ਦੀ ਮਿਹਨਤ ਦਾ ਫਲ- ਸਰੀ (ਹੇਮ ਰਾਜ ਬੱਬਰ )– ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਤੇ ਬਣੀ ਪਹਿਲੀ ਪੰਜਾਬੀ ਇਤਿਹਾਸਿਕ ਫਿਲਮ “ਸਰਾਭਾ” ਨੂੰ ਪਿਛਲੇ ਦਿਨੀਂ ਦੁਬਈ ਵਿੱਚ ਹੋਏ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਬੈਸਟ ਫਿਲਮ ਦਾ ਐਵਾਰਡ ਦਿੱਤਾ ਗਿਆ। ਇਸ ਮੌਕੇ ਫਿਲਮ “ਸਰਾਭਾ” ਦੇ ਪ੍ਰੋਡਿਊਸਰ ਅੰਮ੍ਰਿਤ…