Headlines

S.S. Chohla

ਟਰੂਡੋ ਕੈਬਨਿਟ ਵਿਚ ਫੇਰ ਬਦਲ-ਕਿੰਨਾ ਕੁ ਕਾਰਗਰ ?

ਲੋਰੀ ਟਰਨਬੁੱਲ – ਕੈਨੇਡਾ ਵਿਚ ਅਗਲੀਆਂ ਚੋਣਾਂ, ਜਦੋਂ ਵੀ ਹੋਣਗੀਆਂ , ਇੱਕ ਤਬਦੀਲੀ ਦਾ ਸੰਦੇਸ਼ ਲੈਕੇ ਆ ਰਹੀਆਂ ਰਹੀਆਂ ਹਨ। ਪ੍ਰਧਾਨ ਮੰਤਰੀ ਟਰੂਡੋ ਦੀ ਅਗਵਾਈ ਵਾਲੀ  ਮੌਜੂਦਾ ਸਰਕਾਰ ਲਗਭਗ ਅੱਠ ਸਾਲ ਪੁਰਾਣੀ ਹੈ। ਜਸਟਿਨ ਟਰੂਡੋ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲਿਬਰਲਾਂ ਦੇ ਆਗੂ ਵਜੋਂ ਵਿਚਰ ਰਹੇ ਹਨ। ਪਰ ਉਹਨਾਂ ਦੀ ਲੰਬੀ ਪਾਰੀ ਦੌਰਾਨ ਹੁਣ…

Read More

ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਮੁਫਤ ਕਿਤਾਬਾਂ ਦਾ ਸਟਾਲ

ਸਰੀ- ਪਿੰਗਲਵਾੜਾ ਸੁਸਾਇਟੀ ਆਫ ਓਨਟਾਰੀਓ ਵਲੋਂ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ ਬਰਸੀ ਦੇ ਸਬੰਧ ਵਿਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 6 ਅਗਸਤ ਐਤਵਾਰ ਨੂੰ ਸਵੇਰੇ ਪਾਏ ਜਾਣਗੇ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੌਟ ਵਿਚ ਮੁਫਤ ਕਿਤਾਬਾਂ ਦਾ ਸਟਾਲ ਲਗਾਇਆ ਜਾਵੇਗਾ।

Read More

ਵਿੰਨੀਪੈਗ ਕਬੱਡੀ ਕੱਪ 20 ਅਗਸਤ ਨੂੰ

ਵਿੰਨੀਪੈਗ (ਸ਼ਰਮਾ)- ਵਿੰਨੀਪੈਗ ਕਬੱਡੀ ਐਸੋਸੀਏਸ਼ਨ ਐਂਡ ਯੂਨਾਈਟਡ ਬ੍ਰਦਰਜ਼ ਕਬੱਡੀ ਕਲੱਬ ਵਲੋਂ 20 ਅਗਸਤ 2023 ਦਿਨ ਐਤਵਾਰ ਨੂੰ ਵਿੰਨੀਪੈਗ ਕਬੱਡੀ ਕੱਪ ਮੈਪਲਜ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਵਿਚ ਦਰਸ਼ਕਾਂ ਲਈ ਐਂਟਰੀ ਫਰੀ ਹੈ। ਇਸ ਦੌਰਾਨ ਤੀਆਂ ਦਾ ਮੇਲਾ ਵੀ ਕਰਵਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਮਿੱਠੂ ਬਰਾੜ ਨਾਲ ਫੋਨ ਨੰਬਰ (204)…

Read More

ਪੱਤਰਕਾਰ ਸੁਰਿੰਦਰ ਮਾਵੀ ਦੀ ਬੇਟੀ ਦਾ ਸ਼ੁਭ ਆਨੰਦ ਕਾਰਜ

ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀਂ  ਵਿੰਨੀਪੈਗ ਦੇ ਉੱਘੇ ਪੱਤਰਕਾਰ ਸੁਰਿੰਦਰ ਮਾਵੀ  ਤੇ ਸ੍ਰੀਮਤੀ ਜਸਵੀਰ ਮਾਵੀ ਦੀ ਬੇਟੀ ਹਰਜੋਤ ਮਾਵੀ  ਦਾ ਸ਼ੁਭ ਅਨੰਦ ਕਾਰਜ ਕਾਕਾ ਅਮਨਦੀਪ ਸਿੰਘ  ਸਪੁੱਤਰ  ਸ੍ਰੀਮਤੀ ਮਮਤਾ ਚਾਹਲ  ਤੇ ਸਰਦਾਰ  ਮਹਿੰਦਰ  ਸਿੰਘ  ਨਾਲ ਪੂਰਨ ਗੁਰੂ ਮਰਯਾਦਾ ਮੁਤਾਬਿਕ ਗੁਰਦੁਆਰਾ ਸਿੰਘ ਸਭਾ  ਮੈਨੀਟੋਬਾ ਵਿਖੇ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ-ਮਿੱਤਰ ਤੇ ਸ਼ਹਿਰ ਦੀਆਂ…

Read More

ਸਰੀ ਵਿਚ ਹੋਇਆ “ਮੁੰਡਾ ਸਾਊਥਹਾਲ ਦਾ” ਪ੍ਰੀਮੀਅਮ ਸ਼ੋਅ

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)-ਬੀਤੀ ਸ਼ਾਮ ਸਟਰਾਅਬੇਰੀ ਹਿਲਜ ਮੂਵੀ ਥੀਏਟਰ ‘ਚ “ਮੁੰਡਾ ਸਾਊਥਹਾਲ ਦਾ” ਦਾ ਪ੍ਰੀਮੀਅਮ ਸ਼ੋਅ ਰੱਖਿਆ ਗਿਆ।ਜਿਸ ‘ਚ ਫ਼ਿਲਮ ਦੀ ਪੂਰੀ ਸਟਾਰ ਕਾਸਟ ਤੇ ਮੀਡੀਆ ਦੇ ਨੁਮਾਇੰਦੇ ਵੀ ਹਾਜ਼ਰ ਹੋਏ। ਨਿਰਮਾਤਾ ਸੁੱਖ ਸੰਘੇੜਾ ਵੱਲੋਂ ਬਣਾਈ ਗਈ ,ਫ਼ਿਲਮ ‘ਚ ਅਰਮਾਨ ਬੇਦਿਲ ,ਤੰਨੂ ਗਰੇਵਾਲ ਤੇ ਗਾਇਕ ਸਰਬਜੀਤ ਚੀਮਾ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ।ਗੀਤਕਾਰ ਬਚਨ…

Read More

ਕੈਨੇਡਾ ਵਿਚ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦੀ ਪੁਲਿਸ ਜਾਂਚ -ਵਿਦੇਸ਼ ਮੰਤਰੀ ਜੋਲੀ ਵਲੋਂ ਧਮਕੀ ਪੋਸਟਰਾਂ ਦੀ ਨਿੰਦਾ

ਪੋਸਟਰਾਂ ਵਿਚ 15 ਅਗਸਤ ਨੂੰ ਦਿੱਤਾ ਹੈ ਭਾਰਤੀ ਕੌਸਲਖਾਨਿਆਂ ਦੇ ਘੇਰਾਓ ਦਾ ਸੱਦਾ- ਓਟਵਾ-ਫੈਡਰਲ ਸਰਕਾਰ ਨੇ ਦੱਸਿਆ ਕਿ ਕੈਨੇਡਾ ਵਿਚ ਭਾਰਤੀ ਡਿਪਲੋਮੈਟਾਂ ਨੂੰ ਧਮਕੀ ਭਰੇ ਵੀਡੀਓ ਆਨਲਾਈਨ ਵਾਇਰਲ ਹੋਣ ਪਿੱਛੋਂ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ| ਇਕ ਟਵੀਟ ਵਿਚ ਪਬਲਿਕ ਸੇਫਟੀ ਕੈਨੇਡਾ ਨੇ ਕਿਹਾ ਕਿ  ਓਟਵਾ, ਕੈਨੇਡਾ ਵਿਚ ਸਾਰੇ ਕੂਟਨੀਤਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇਗਾ…

Read More

ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਖਾਲਸਾ ਕਾਲਜ ਪਟਿਆਲਾ ਦੇ ਜੇਤੂ ਰਹੇ ਖਿਡਾਰੀਆਂ ਦਾ ਸਨਮਾਨ

ਪਟਿਆਲਾ- ਬੀਤੇ ਦਿਨੀਂ ਚੀਨ ਵਿੱਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਖਾਲਸਾ ਕਾਲਜ ਪਟਿਆਲਾ ਦੇ ਖਿਡਾਰੀਆਂ ਨੇ ਤੀਰ ਅੰਦਾਜ਼ੀ ਤੇ ਹੋਰ ਖੇਡਾਂ ਵਿਚ 2 ਸੋਨੇ ਅਤੇ 1 ਕਾਂਸੀ ਦਾ ਤਗਮਾ ਹਾਸਲ ਕੀਤਾ। ਇਸੇ ਦੌਰਾਨ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਸੰਗਮਪ੍ਰੀਤ ਸਿੰਘ ਬੀਸਲਾ , ਅਵਨੀਤ ਕੌਰ ਅਤੇ ਕਾਂਸੀ ਦਾ ਤਗਮਾ ਜਿੱਤਣ…

Read More

ਬ੍ਰਿਟਿਸ਼ ਹਾਈ ਕਮਿਸ਼ਨ ਦੀ ਸੈਕਟਰੀ ਨਤਾਲੀਆ ਵਲੋਂ ਡਾ ਚੀਮਾ ਨਾਲ ਮੁਲਾਕਾਤ

ਚੰਡੀਗੜ ( ਦੇ ਪ੍ਰ ਬਿ)– ਬੀਤੇ ਦਿਨ ਬ੍ਰਿਟਿਸ਼ ਹਾਈ ਕਮਿਸ਼ਨ ਦੀ ਰਾਜਸੀ ਤੇ ਦੁਵੱਲੇ ਮਾਮਲਿਆਂ ਬਾਰੇ ਸੈਕਟਰੀ ਮਿਸ ਨਤਾਲੀਆ ਲੀਹ ਅਤੇ ਮੀਡੀਆ ਸਲਾਹਕਾਰ ਰਾਜਿੰਦਰ ਨਗਰਕੋਟੀ ਸਾਬਕਾ ਸਿੱਖਿਆ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਦੇ ਨਿਊ ਚੰਡੀਗੜ ਸਥਿਤ ਗ੍ਰਹਿ ਵਿਖੇ ਪਧਾਰੇ। ਇਸ ਮੌਕੇ ਡਾ ਚੀਮਾ ਅਤੇ ਉਹਨਾਂ ਦੇ ਬੇਟੇ ਆਸਦੀਪ…

Read More

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਹੜ੍ਹ ਪੀੜਤਾਂ ਨੂੰ ਪਸ਼ੂਆਂ ਦੀਆਂ ਦਵਾਈਆਂ ਤੇ ਹੋਰ ਰਾਹਤ ਸਮੱਗਰੀ ਵੰਡੀ 

ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਘਰ-ਘਰ ਜਾ ਕੇ ਕੀਤੀ ਜਾ ਰਹੀ ਹੈ ਸੇਵਾ- ਰਾਕੇਸ਼ ਨਈਅਰ ਚੋਹਲਾ ਤਰਨਤਾਰਨ/ਜਲੰਧਰ,4 ਅਗਸਤ 2023 ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹੋਣ ਕਾਰਨ ਅਨੇਕਾਂ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ।ਹੜ੍ਹ ਉਪਰੰਤ ਜ਼ਿੰਦਗੀ ਨੂੰ ਆਮ ਵਾਂਗ ਕਰਨ ਲਈ ਹਰ ਕੋਈ ਸਿਰਤੋੜ ਯਤਨ ਕਰ ਰਿਹਾ ਹੈ।ਇਸ ਔਖੀ ਘੜੀ ਵੇਲੇ ਸਾਥ ਦਿੰਦਿਆਂ ਸਰਬੱਤ ਦਾ ਭਲਾ…

Read More