
ਤ੍ਰੈਮਾਮਿਕ ਰਸਾਲਾ ਮੈਗਜ਼ੀਨ ਦਾ ਸ਼ਾਨਦਾਰ ਰੀਲੀਜ਼ ਸਮਾਗਮ
ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਬੈਸਟ ਵੈਸਟਰਨ ਹੋਟਲ ਮਿਸ਼ਨ ਵਿਖੇ ਬਹੁਸਭਿਆਚਾਰਕ ਅੰਗਰੇਜ਼ੀ ਮੈਗਜ਼ੀਨ ਰਸਾਲਾ ਦਾ ਸ਼ਾਨਦਾਰ ਰੀਲੀਜ਼ ਸਮਾਗਮ ਕੀਤਾ ਗਿਆ। ਰਸਾਲਾ ਨੂੰ ਰੀਲੀਜ਼ ਕਰਨ ਦੀ ਰਸਮ ਯੂ ਐਫ ਵੀ ਦੇ ਸਾਬਕਾ ਚਾਂਸਲਰ ਅਤੇ ਪੱਤ੍ਰਿਕਾ ਅਖਬਾਰ ਦੇ ਮੁੱਖ ਸੰਪਾਦਕ ਡਾ ਐਂਡੀ ਸਿੱਧੂ ਵਲੋਂ ਕੀਤੀ ਗਈ। ਉਹਨਾਂ ਰਸਾਲਾ ਟੀਮ ਦੇ ਪਬਲਿਸ਼ਰ ਸੱਤੀ ਗਰੇਵਾਲ, ਸੰਪਾਦਕ ਬਲਵੰਤ…