Headlines

S.S. Chohla

ਪੰਜਾਬ ਭਵਨ ਸਰੀ ਵਿਖੇ ਐਕਸੈੱਪਟ ਕੋਚਿੰਗ ਵਲੋਂ ਅਦਾਕਾਰੀ ਅਤੇ ਨਾਟ-ਲੇਖਣੀ ਬਾਰੇ ਸਫਲ ਵਰਕਸ਼ਾਪ

ਪ੍ਰਸਿਧ ਨਾਟਕਕਾਰ ਡਾ ਸਾਹਿਬ ਸਿੰਘ ਨੇ ਸਿਖਾਏ ਨਾਟ ਕਲਾ ਦੇ ਗੁਰ- ਸਰੀ – ਪੰਜਾਬ ਭਵਨ ਵਿਖੇ ਐਕਟਿੰਗ ਅਤੇ ਨਾਟ-ਲੇਖਣੀ ਦੇ ਵਿਸ਼ੇ ‘ਤੇ ਹੋਈ 5-ਰੋਜ਼ਾ ਵਰਕਸ਼ਾਪ ਬਹੁਤ ਪ੍ਰਭਾਵਸ਼ਾਲ਼ੀ ਅਤੇ ਸਫ਼ਲ ਰਹੀ। ਇਹ ਵਰਕਸ਼ਾਪ ‘ਐਕਸੈੱਪਟ ਕੋਚਿੰਗ’ ਵਲੋਂ ਆਯੋਜਿਤ ਕੀਤੀ ਗਈ ਜਿਸ ਵਿੱਚ ਪ੍ਰਸਿੱਧ ਨਾਟਕਕਾਰ, ਲੇਖਕ, ਨਿਰਦੇਸ਼ਕ ਅਤੇ ਅਦਾਕਾਰ  ਡਾ. ਸਾਹਿਬ ਸਿੰਘ ਨੇ ਮਾਹਰ ਦੇ ਤੌਰ ‘ਤੇ ਸ਼ਿਰਕਤ…

Read More

Newest MLAs Joan and Ravi Parmar sworn in

ਬੀ ਸੀ ਵਿਧਾਨ ਸਭਾ ਲਈ ਨਵੇਂ ਚੁਣੇ ਗਏ ਦੋ ਵਿਧਾਇਕਾਂ ਜੋਨ ਤੇ ਰਵੀ ਪਰਮਾਰ ਨੇ ਹਲਫ ਲਿਆ- VICTORIA – Ravi Parmar and Joan Phillip were sworn into the Legislature today as the new BC New Democrat MLAs for Langford-Juan de Fuca and Vancouver-Mount Pleasant following their victories in the provincial by-elections held June 24, 2023. The…

Read More

ਰੇਡੀਓ ਤੇ ਟੀਵੀ ਸੁਖ ਸਾਗਰ ਦੇ ਸੀਈਓ ਰਵਿੰਦਰ ਸਿੰਘ ਪੰਨੂੰ ਨੂੰ ਸਦਮਾ – ਵੱਡੇ ਭਰਾ ਜਤਿੰਦਰ ਸਿੰਘ ਪੰਨੂੰ ਦਾ ਅਚਾਨਕ ਵਿਛੋੜਾ

ਵੈਨਕੂਵਰ ( ਦੇ ਪ੍ਰ ਬਿ)- ਟੋਰਾਂਟੋ ਤੋਂ ਰੇਡੀਓ ਤੇ ਟੀਵੀ ਸੁਖ ਸਾਗਰ ਦੇ ਸੀਈਓ ਤੇ ਉਘੀ ਮੀਡੀਆ ਸ਼ਖਸੀਅਤ ਰਵਿੰਦਰ ਸਿੰਘ ਪੰਨੂੰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਸਰਦਾਰ ਜਤਿੰਦਰ ਸਿੰਘ ਪੰਨੂੰ ਦਾ ਅਚਾਨਕ ਹਾਰਟ ਅਟੈਕ ਕਾਰਣ ਦੇਹਾਂਤ ਹੋ ਗਿਆ। ਉਹ ਅੱਜਕੱਲ ਕੈਲੀਫੋਰਨੀਆ ਵਿਚ ਸਨ। ਉਹ ਆਪਣੇ ਪਿੱਛੇ ਦੋ ਪੁੱਤਰ ਇੱਕ…

Read More

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਖੋਰੀ ਤੇ ਉਤਰੀ -ਕੁਲਵੰਤ ਕੀਤੂ

ਵਿੰਨੀਪੈਗ ( ਸ਼ਰਮਾ, ਸਰਬਪਾਲ ਸਿੰਘ)- ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬਰਨਾਲਾ ਤੋਂ ਸਵਰਗਵਾਸੀ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਸਪੁੱਤਰ ਅਤੇ ਪਾਰਟੀ ਦੇ ਹਲਕਾ ਇੰਚਾਰਜ਼ ਕੁਲਵੰਤ ਕੀਤੂ ਆਪਣੀ ਕੈਨੇਡਾ ਫ਼ੇਰੀ ਦੌਰਾਨ ਵਿਸ਼ੇਸ਼ ਤੌਰ ਤੇ ਵਿੰਨੀਪੈਗ ਪਹੁੰਚੇ | ਪਿੰਡ ਰਾਮਾ ਦੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਦੇ ਗ੍ਰਹਿ ਵਿਖੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ…

Read More

12,710 ਅਧਿਆਪਕਾਂ ਨਾਲ ਜੁੜਿਆ ‘ਕੱਚਾ’ ਸ਼ਬਦ ਹਟਾਇਆ

ਠੇਕਾ ਆਧਾਰਤ ਅਧਿਆਪਕਾਂ ਨੂੰ ਰੈਗੂਲਰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ- ਸਰਕਾਰੀ ਸਕੂਲਾਂ ਦੇ 20,000 ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕਰਨ ਦੇ ਪਾਇਲਟ ਪ੍ਰਾਜੈਕਟ ਲਈ 21 ਕਰੋੜ ਰੁਪਏ ਜਾਰੀ ਚੰਡੀਗੜ੍ਹ-ਸੂਬੇ ਵਿੱਚ ‘ਨਵੇਂ ਯੁੱਗ ਦੀ ਸ਼ੁਰੂਆਤ’ ਦੀ ਦਿਸ਼ਾ ਵਿੱਚ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ 12,710…

Read More

ਵਿੰਨੀਪੈਗ ਵਿਚ ਜੈਡ ਪਲੱਸ ਸੀਕਿਊਰਟੀ ਏਜੰਸੀ ਦਾ ਉਦਘਾਟਨ

ਵਿੰਨੀਪੈਗ ( ਸ਼ਰਮਾ)-ਬੀਤੇ ਦਿਨ ਵਿੰਨੀ ਪੈੱਗ ਵਿੱਚ ਜੈਡ ਪਲੱਸ (zed plus)  ਸਕਿਓਰਟੀ ਏਜੰਸੀ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਸਕਿਉਰਿਟੀ ਦੇ ਡਾਇਰੈਕਟਰ  ਏ ਪੀ ਥਿੰਦ ਨੇ ਗੱਲਬਾਤ ਦੌਰਾਨ ਦੱਸਿਆ  ਹੈ ਕਿ ਪਿਛਲੇ ਦਿਨਾਂ ਵਿੱਚ ਸੈਂਟਰ ਪੋਰਟ ਵਿਚ ਟਰੱਕ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਚੋਰੀ ਦੀਆਂ ਵਾਰਦਾਤਾਂ ਦਾ ਸਾਹਮਣਾ ਕਰਨਾ ਪਿਆ ਹੈ । ਚੋਰੀ ਦੀਆਂ…

Read More

ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਸਦੀਵੀ ਵਿਛੋੜਾ

ਲੁਧਿਆਣਾ-ਪੰਜਾਬੀ ਲੋਕ ਗਥਾਵਾਂ ਨੂੰ ਆਪਣੀ ਬੁਲੰਦ ਆਵਾਜ਼ ਨਾਲ ਜੀਵੰਤ ਕਰਨ ਤੇ ਇਤਿਹਾਸ ਨੂੰ ਸਭਿਆਚਾਰਕ ਪੁੱਠ ਦੇਣ ਵਾਲਾ ਲੋਕ ਗਾਇਕਾ ਸੁਰਿੰਦਰ ਛਿੰਦਾ ਨਹੀ ਰਿਹਾ। ‘ਪੁੱਤ ਜੱਟਾਂ ਦੇ’, ‘ਜੱਟ ਜਿਉਣਾ ਮੌੜ’ ਅਤੇ ‘ਯਾਰਾਂ ਦਾ ਟਰੱਕ ਬੱਲੀਏ’ ਜਿਹੇ ਯਾਦਗਾਰ ਗੀਤਾਂ ਦਾ ਸਿਰਨਾਵਾਂ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਲੰਮੀ ਬਿਮਾਰੀ ਤੋਂ ਬਾਅਦ ਲੁਧਿਆਣਾ ਦੇ ਡੀਐੱਮਸੀ ਹਸਪਤਾਲ ’ਚ ਦਮ ਤੋੜ…

Read More

ਜੌਹਲ ਪਰਿਵਾਰ ਨੂੰ ਸਦਮਾ-ਮਾਤਾ ਮਨਜੀਤ ਕੌਰ ਜੌਹਲ ਦਾ ਦੇਹਾਂਤ

ਐਬਸਫੋਰਡ ( ਬਰਾੜ ਭਗਤਾ ਭਾਈਕਾ)-ਬੜੇ ਦੁਖੀ ਹਿਰਦੇ ਨਾਲ ਸੂਚਿਤ ਜਾਂਦਾ ਹੈ ਕਿ ਜੌਹਲ ਪਰਿਵਾਰ ਦੇ ਮਾਤਾ ਜੀ, ਮਾਤਾ ਮਨਜੀਤ ਕੌਰ ਜੌਹਲ ਜਿਨ੍ਹਾਂ ਦਾ ਪਿਛਲਾ ਪਿੰਡ ਧੱਲੇਕੇ ਜ਼ਿਲ੍ਹਾ ਮੋਗਾ, ਅਕਾਲ ਪੁਰਖ ਵੱਲੋਂ ਬਖ਼ਸ਼ੇ ਸ਼ਾਹਾਂ ਦੀ ਪੂੰਜੀ ਭੋਗ ਕੇ 23 ਜੁਲਾਈ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਪੰਜ ਭੌਤਿਕ ਸਰੀਰ ਦਾ ਅੰਤਿਮ ਸੰਸਕਾਰ 29…

Read More

ਅਲਵਿਦਾ! ਦਮਦਾਰ ਲੋਕ ਗਾਇਕੀ ਦੀਆਂ ਸੁਰਾਂ ਦੇ ਸਿਕੰਦਰ: ਸੁਰਿੰਦਰ ਛਿੰਦਾ

ਉਜਾਗਰ ਸਿੰਘ- ਪੰਜਾਬੀ ਲੋਕ ਗਾਇਕੀ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਵਾਲੇ ਮਿਠਬੋਲੜੇ ਗਾਇਕ ਦੇ ਤੁਰ ਜਾਣ ਨਾਲ ਸੰਗੀਤ ਦੀ ਦੁਨੀਆਂ ਵਿੱਚ ਖਲਾਅ ਪੈਦਾ ਹੋ ਗਿਆ ਹੈ। ਦੋਸਤਾਂ ਮਿੱਤਰਾਂ ਦਾ ਦਿਲਜਾਨੀ ਪਿਆਰ ਮੁਹੱਬਤ ਦੀਆਂ ਬਾਤਾਂ ਪਾਉਣ ਵਾਲਾ ਸੁਰਿੰਦਰ ਛਿੰਦਾ ਰੂਹ ਦੀ ਖਰਾਕ ਦਿੰਦਾ ਹੋਇਆ ਆਪ ਇਕ ਰੂਹ ਬਣ ਗਿਆਹੈ। ਪੰਜਾਬੀ ਲੋਕ ਗਾਇਕੀ ਦੀ ਵਿਰਾਸਤ ਦਾ…

Read More

ਵਰਲਡ ਕਰੈਡਿਟ ਯੂਨੀਅਨ ਕਾਨਫਰੰਸ ਦੇ ਡੈਲੀਗੇਟਸ ਵਲੋਂ ਖਾਲਸਾ ਕਰੈਡਿਟ ਯੂਨੀਅਨ ਸਰੀ ਦਾ ਵਿਸ਼ੇਸ਼ ਦੌਰਾ

ਸੀਈਓ ਹਰਦੀਪ ਸਿੰਘ ਬੈਂਸ ਤੇ ਸਟਾਫ ਵਲੋਂ ਭਰਵਾਂ ਸਵਾਗਤ- ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)- ਵੈਨਕੂਵਰ ਵਿਖੇ 23 ਤੋਂ 26 ਜੁਲਾਈ ਤੱਕ ਵਰਲਡ ਕਰੈਡਿਟ ਯੂਨੀਅਨ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਕਾਨਫਰੰਸ ਵਿਚ ਵਿਸ਼ਵ ਭਰ ਤੋਂ ਕਰੈਡਿਟ ਯੂਨੀਅਨਾਂ ਦੇ ਉਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਯੂ ਐਸ ਏ, ਬਰਾਜ਼ੀਲ, ਕੈਨੇਡਾ, ਆਸਟਰੇਲੀਆ ਅਤੇ ਯੂਰਪ ਦੀਆਂ ਕਰੈਡਿਟ ਯੂਨੀਅਨਾਂ…

Read More