
ਪਹਿਲਵਾਨ ਕਰਤਾਰ ਸਿੰਘ ਹਮਲੇ ਵਿਚ ਜ਼ਖਮੀ
ਤਰਨ ਤਾਰਨ ( ਜੋਸ਼ੀ )-ਤਰਨ ਤਾਰਨ ਤੋਂ ਆਪ ਦੀ ਤਰਫੋਂ ਚੋਣ ਲੜ ਚੁੱਕੇ ਕੌਮਾਂਤਰੀ ਪਹਿਲਵਾਨ ਕਰਤਾਰ ਸਿੰਘ ਸੁਰਸਿੰਘ ਅਤੇ ਉਸ ਦੇ ਸਾਥੀਆਂ ’ਤੇ ਕੁਝ ਲੋਕਾਂ ਵਲੋਂ ਹਮਲਾ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪਹਿਲਵਾਨ ਕਰਤਾਰ ਸਿੰਘ ਵਾਸੀ ਪਿੰਡ ਸੁਰਸਿੰਘ ਦਾ ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਦੇ ਸਮਰਥਕ ਕਾਰਜ ਸਿੰਘ ਡਲੀਰੀ ਨਾਲ ਇੱਕ ਜ਼ਮੀਨ…