Headlines

S.S. Chohla

ਵਿਸ਼ਵ ਗੱਤਕਾ ਫੈਡਰੇਸ਼ਨ ਦਾ ਟੀਚਾ ਗੱਤਕੇ ਨੂੰ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ : ਹਰਜੀਤ ਗਰੇਵਾਲ

ਬਿਹਤਰੀਨ ਸਿਖਲਾਈ ਲਈ ਕੌਮਾਂਤਰੀ ਗੱਤਕਾ ਟ੍ਰੇਨਿੰਗ ਤੇ ਖੋਜ ਅਕੈਡਮੀ ਸਥਾਪਿਤ ਕਰਨ ਦੀ ਯੋਜਨਾ- ਗੱਤਕੇ ਦੀ ਪ੍ਰਫੁੱਲਤਾ ਲਈ ਹਰਜੀਤ ਗਰੇਵਾਲ ਤੇ ਦੀਪ ਸਿੰਘ ਦਾ ਅਮਰੀਕਾ ਚ ਸਨਮਾਨ- ਚੰਡੀਗੜ੍ਹ 18 ਜੁਲਾਈ – ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਗੱਤਕੇ ਨੂੰ ਭਾਰਤ ਦੀਆਂ ਵੱਕਾਰੀ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਕਰਾਉਣ ਪਿੱਛੋਂ ਹੁਣ ਅਗਲਾ ਟੀਚਾ ਪੜਾਅਵਾਰ ਏਸ਼ੀਆਈ ਖੇਡਾਂ, ਕਾਮਨਵੈਲਥ…

Read More

ਪੰਜਾਬ ਟਾਈਗਰਜ਼ ਕਬੱਡੀ ਕੱਪ ਐਬਟਸਫੋਰਡ- ਵੈਨਕੂਵਰੀਆਂ ਨੇ ਰੋਕਿਆ ਕੈਲਗਰੀ ਦਾ ਜੇਤੂ ਰੱਥ

ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਬੱਡੀ ਕਲੱਬ ਬਣਿਆ ਚੈਪੀਅਨ- ਪਿੰਦੂ ਸੀਚੇਵਾਲ ਦੇ ਜੱਫਿਆਂ ਨੇ ਪਲਟੀ ਬਾਜੀ, ਬੰਟੀ ਟਿੱਬਾ ਬਣਿਆ ਸਰਵੋਤਮ ਧਾਵੀ- ਡਾ. ਸੁਖਦਰਸ਼ਨ ਸਿੰਘ ਚਹਿਲ, ਮਹੇਸ਼ਇੰਦਰ ਮਾਂਗਟ- 9779590575, +1 (403) 660-5476 ਐਬਟਸਫੋਰਡ-ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੱਲ ਰਹੇ ਸੀਜ਼ਨ ਦੇ ਪੰਜਾਬ ਟਾਈਗਰਜ਼ ਕਬੱਡੀ ਕਲੱਬ ਵੱਲੋਂ ਐਬਟਸਫੋਰਡ ਦੇ ਰੋਟਰੀ ਸਟੇਡੀਅਮ ਵਿਖੇ ਕਰਵਾਇਆ ਗਿਆ ਕਬੱਡੀ…

Read More

ਸ਼ਹਿਨਾਈਆਂ- ਹਰਪ੍ਰੀਤ ਸਿੰਘ ਅਟਵਾਲ ਦੇ ਬੇਟੇ ਤੇਜਕਰਨ ਸਿੰਘ ਤੇ ਰਮਨਜੀਤ ਦਾ ਸ਼ੁਭ ਵਿਆਹ

ਸਰੀ- ਬੀਤੇ ਦਿਨ ਰਸੋਈ ਰੈਸਟੋਰੈਂਟ ਸਾਊਥ ਸਰੀ ਦੇ ਮਾਲਕ  ਸ ਹਰਪ੍ਰੀਤ ਸਿੰਘ ਅਟਵਾਲ ( ਮਿੱਠਾਪੁਰ ਵਾਲੇ)  ਤੇ ਸ੍ਰੀਮਤੀ ਸੁਲਿੰਦਰ ਕੌਰ ਅਟਵਾਲ ਦੇ ਬੇਟੇ ਤੇਜਕਰਨ ਸਿੰਘ ਦਾ ਸ਼ੁਭ ਆਨੰਦ ਕਾਰਜ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਸਵਰਗੀ ਸ ਰਣਜੀਤ ਸਿੰਘ ਬਸਰਾ ਤੇ ਸ੍ਰੀਮਤੀ ਕਸ਼ਮੀਰ ਕੌਰ ਬਸਰਾ ਦੀ ਬੇਟੀ ਰਮਨਜੀਤ ਕੌਰ ਨਾਲ ਪੂਰਨ ਗੁਰਮਰਿਆਦਾ ਮੁਤਾਬਿਕ ਹੋਇਆ। ਰਿਸ਼ੈਪਸ਼ਨ ਪਾਰਟੀ…

Read More

ਵੈਸਟ ਕੋਸਟ ਕਿੰਗਜ਼ ਹਾਕੀ ਦਾ ਕੈਨੇਡਾ ਕੱਪ ਯੂਬਾ ਸਿਟੀ ਦੀ ਟੀਮ ਨੇ ਜਿੱਤਿਆ

ਫਾਈਨਲ ਵਿਚ ਵੈਸਟ ਕੋਸਟ ਕਿੰਗਜ਼ ਦੀ ਟੀਮ ਨੂੰ 4-2 ਨਾਲ ਹਰਾਇਆ- ਸਰੀ, 18 ਜੁਲਾਈ (ਹਰਦਮ ਮਾਨ)-ਵੈਸਟ ਕੋਸਟ ਕਿੰਗਜ਼ ਫ਼ੀਲਡ ਹਾਕੀ ਸੁਸਾਇਟੀ ਵੱਲੋਂ ਸਰੀ ਦੇ ਟਮੈਨਵਸ ਪਾਰਕ ਵਿਚ ਸਾਲਾਨਾ ਕੈਨੇਡਾ ਕੱਪ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਕਰਵਾਇਆ ਗਿਆ।  ਲਗਾਤਾਰ ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਵਿਚ ਉਤਰੀ ਅਮਰੀਕਾ ‘ਚੋਂ ਚੋਟੀ ਦੀਆਂ 40 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਉਦਘਾਟਨ ਸਰੀ ਸਿਟੀ ਦੀ ਮੇਅਰ…

Read More

ਪੰਜਾਬ ਭਵਨ ਸਰੀ ਵਲੋਂ ਪ੍ਰਸਿਧ ਰੰਗ ਕਰਮੀ ਡਾ ਸਾਹਿਬ ਸਿੰਘ ਤੇ ਕਵੀ ਬਲਵਿੰਦਰ ਸੰਧੂ ਦਾ ਵਿਸ਼ੇਸ਼ ਸਨਮਾਨ

ਸਰੀ ( ਦੇ ਪ੍ਰ ਬਿ)- ਬੀਤੇ ਸ਼ਨੀਵਾਰ ਨੂੰ ਪੰਜਾਬ ਭਵਨ ਸਰੀ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਉਘੇ ਰੰਗ ਕਰਮੀ ਡਾ ਸਾਹਿਬ ਸਿੰਘ ਤੇ ਉਘੇ ਕਵੀ ਬਲਵਿੰਦਰ ਸੰਧੂ ਨਾਲ ਇਕ ਰੂਬਰੂ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਡਾ ਸਾਹਿਬ ਅਤੇ ਕਵੀ ਬਲਵਿੰਦਰ ਸੰਧੂ ਨੇ ਆਪਣੀ ਜੀਵਨ ਕਥਾ, ਸਿਰਜਣ ਪ੍ਰ੍ਕਿਰਿਆ, ਪ੍ਰਾਪਤੀਆਂ ਅਤੇ ਕਲਾ ਦਾ ਸਮਾਜ ਉਪਰ…

Read More

ਡਾਇਮੰਡ ਕਲੱਬ , ਬਰੇਸ਼ੀਆ ਵਲੋਂ ਅੱਠਵੇਂ ਸਾਲਾਨਾ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਮੀਟਿੰਗ 

ਰੋਮ, ਇਟਲੀ (ਗੁਰਸ਼ਰਨ ਸੋਨੀ)-ਬੀਤੇ ਦਿਨ ਇਟਲੀ ਦੇ ਡਾਇਮੰਡ ਕਲੱਬ ਬਰੇਸ਼ੀਆ ਦੀ ਵਿਸ਼ੇਸ਼ ਮੀਟਿੰਗ ਬੋਰਗੋਸਤੋਲੋ ਵਿਖੇ ਹੋਈ ,ਜਿਸ ਵਿੱਚ 22 ਅਤੇ 23 ਜੁਲਾਈ ਨੂੰ ਕਰਵਾਏ ਜਾ ਰਹੇ ਅੱਠਵੇਂ ਖੇਡ ਮੇਲੇ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਮੀਟਿੰਗ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਲੱਬ ਦੇ ਅਹੁਦੇਦਾਰਾਂ ਮਨਿੰਦਰ ਸਿੰਘ, ਵਸੀਮ ਜਾਫਰ , ਕਿੰਦਾ ਗਿੱਲ , ਬੱਲੀ ਗਿੱਲ ,…

Read More

ਸ਼ਰਧਾਂਜਲੀ-ਹਰਭਜਨ ਸਿੰਘ ਹੁੰਦਲ ਨਾਲ ਅਖ਼ੀਰੀ ਗੱਲਾਂ ਕਰਦਿਆਂ…

ਪ੍ਰੋ ਗੁਰਭਜਨ ਗਿੱਲ- ਪ੍ਰਸਿਧ ਕਵੀ ਹਰਭਜਨ ਸਿੰਘ ਹੁੰਦਲ ਜੀ ਦੇ ਜਾਣ ਮਗਰੋਂ ਪਰਿਵਾਰ ਵੱਲੋਂ ਜੰਬਾ ਰੀਜ਼ਾਰਟ ਢਿੱਲਵਾਂ ( ਕਪੂਰਥਲਾ) ਵਿੱਚ ਸ਼ਰਧਾਜਲੀ ਸਮਾਗਮ ਸੀ। ਸਾਰੇ ਹੀ ਸਨ ਓਥੇ, ਹੁੰਦਲ ਦੇ ਲਿਖਾਰੀ, ਸਿਆਸੀ ਤੇ ਸਮਾਜਿਕ ਸਾਂਝੀਦਾਰਾਂ ਤੋਂ ਬਿਨਾ ਰਿਸ਼ਤੇ ਨਾਤਿਉਂ ਸਨੇਹੀ ਸੱਜਣ। ਤੁਸੀਂ ਪੁੱਛੋਗੇ, ਕੌਣ ਕੌਣ ਸੀ ਓਥੇ। ਮੈਂ ਕਹਿੰਦਾ ਹਾਂ, ਕੌਣ ਨਹੀਂ ਸੀ ਓਥੇ। ਸੁਰਜੀਤ ਪਾਤਰ,…

Read More

ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ

ਰੋਮ , ਇਟਲੀ(ਗੁਰਸ਼ਰਨ ਸਿੰਘ ਸੋਨੀ)- ਇਟਲੀ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੇਵਾ ਕਰ ਰਹੀ ਇਟਲੀ ਦੀ ਸਿਰਮੌਰ ਸੰਸਥਾ ਕੁਲਤੂਰਾ ਸਿੱਖ ਇਟਲੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਗੁਰਮਤਿ ਗਿਆਨ ਮੁਕਾਬਲਿਆਂ ਦੁਆਰਾ ਬੱਚਿਆਂ ਵਿੱਚ ਗੁਰਬਾਣੀ ਨਾਲ ਜੁੜਨ ਦੀ ਰੁੱਚੀ ਪੈਦਾ ਕਰ ਰਹੀ ਹੈ। ਇਸ ਸੰਸਥਾ ਵੱਲੋਂ ਅੱਠਵੇਂ ਪਾਤਸ਼ਾਹ ਧੰਨ ਧੰਨ…

Read More

ਹਲਕਾ ਖਡੂਰ ਸਾਹਿਬ ਵਿੱਚ ਭਾਜਪਾ ਨੂੰ ਮਿਲਿਆ ਵੱਡਾ ਬਲ

ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਦੀ ਅਗਵਾਈ ਹੇਠ ਪਿੰਡ ਸ਼ੇਖਚੱਕ ਦੇ ਸਾਬਕਾ ਸਰਪੰਚ ਸਮੇਤ ਦਰਜਨਾਂ ਪਰਿਵਾਰ ਅਕਾਲੀ ਦਲ ਛੱਡ ਭਾਜਪਾ ਵਿੱਚ ਸ਼ਾਮਿਲ- ਰਾਕੇਸ਼ ਨਈਅਰ ਚੋਹਲਾ ਤਰਨਤਾਰਨ,17 ਜੁਲਾਈ – ਭਾਰਤੀ ਜਨਤਾ ਪਾਰਟੀ ਨੂੰ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਉਸ ਵਕਤ ਵੱਡਾ ਬਲ ਮਿਲਿਆ ਜਦੋਂ ਹਲਕੇ ਦੇ ਪਿੰਡ ਸ਼ੇਖਚੱਕ ਵਿਖ਼ੇ ਦਰਜਨਾਂ ਪਰਿਵਾਰ ਭਾਜਪਾ ਦੇ…

Read More

ਡਾ.ਓਬਰਾਏ ਵੱਲੋਂ ਹੜ੍ਹ ਪੀੜਤਾਂ ਲਈ ਨਿਰੰਤਰ ਸੇਵਾ ਕਾਰਜ ਜਾਰੀ 

ਟਰੱਸਟ ਦੀ ਜ਼ਿਲ੍ਹਾ ਤਰਨਤਾਰਨ ਟੀਮ ਵਲੋਂ ਜਲੰਧਰ ਜਿਲ੍ਹੇ ਲਈ 335 ਕੁਇੰਟਲ ਪਸ਼ੂਆਂ ਦਾ ਚਾਰਾ ਅਤੇ 100 ਪਰਿਵਾਰਾਂ ਲਈ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ- ਰਾਕੇਸ਼ ਨਈਅਰ ਚੋਹਲਾ ਤਰਨਤਾਰਨ,17 ਜੁਲਾਈ- ਪੰਜਾਬ ਦਾ ਬਹੁਤ ਵੱਡਾ ਹਿੱਸਾ ਇਸ ਸਮੇਂ ਪਾਣੀ ਦੀ ਮਾਰ ਹੇਠ ਹੈ। ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਜਲੰਧਰ ਜ਼ਿਲ੍ਹੇ ਦੇ…

Read More