
ਸੰਪਾਦਕੀ-ਟਰੰਪ ਟੈਰਿਫ ਨੇ ਕੈਨੇਡੀਅਨ ਚੋਣ ਮੁਹਿੰਮ ਉਲਝਾਈ…
ਅਮਰੀਕੀ ਰਾਸ਼ਟਰਪਤੀ ਟਰੰਪ ਦੀ ਟੈਰਿਫ ਜੰਗ ਨੇ ਪੂਰੀ ਦੁਨੀਆਂ ਦਾ ਵਪਾਰਕ ਢਾਂਚਾ ਵਿਗਾੜਨ ਦਾ ਜਿੰਮਾ ਲੈ ਲਿਆ ਲੱਗਦਾ ਹੈ। ਪਰ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਦੀ ਪਰਸਪਰ ਟੈਰਿਫਾਂ ਨੂੰ ਅਗਲੇ ਤਿੰਨ ਮਹੀਨੇ ਲਈ ਰੋਕਣ ਦੇ ਐਲਾਨ ਨੇ ਕੁਝ ਰਾਹਤ ਦੇ ਨਾਲ ਉਸਦੀ ਕੁਝ ਸਿਆਸੀ ਸੂਝ ਦਾ ਵੀ ਝਲਕਾਰਾ ਪਾਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ…