
ਵਿੰਨੀਪੈਗ ਵਿਚ ਅਰਦਾਸ ਜਿਊਲਰਜ਼ (ਲੁਧਿਆਣੇਵਾਲਾ) ਦੀ ਸ਼ਾਨਦਾਰ ਗਰੈਂਡ ਓਪਨਿੰਗ
ਵਿੰਨੀਪੈਗ ( ਸ਼ਰਮਾ)- ਬੀਤੇ ਦਿਨ ਵਿੰਨੀਪੈਗ ਨੌਰਥ ਵਿਚ 94 ਮੈਂਡਲੇ ਡਰਾਈਵ ਵਿਖੇ ਸ ਗੁਰਮੀਤ ਸਿੰਘ ਅਤੇ ਪਰਿਵਾਰ ਵਲੋਂ ਅਰਦਾਸ ਜਿਊਲਰਜ਼ ( ਲੁਧਿਆਣੇ ਵਾਲੇ) ਦੀ ਗਰੈਂਡ ਓਪਨਿੰਗ ਬਹੁਤ ਹੀ ਸ਼ਾਨਦਾਰ ਤੇ ਧੂਮ ਧਾਮ ਨਾਲ ਕੀਤੀ ਗਈ। ਇਸ ਮੌਕੇ ਐਮ ਪੀ ਕੇਵਿਨ ਲੈਮਰੂ, ਐਮ ਐਲ ਏ ਦਿਲਜੀਤ ਬਰਾੜ, ਸਿਟੀ ਕੌਂਸਲਰ ਦੇਵੀ ਸ਼ਰਮਾ, ਸੰਜੇ ਸ਼ਾਰਧਾ, ਨਰੇਸ਼ ਸ਼ਰਮਾ, ਰਾਜੀਵ…