
ਸੰਪਾਦਕੀ- ਸਪੈਨਿਸ਼ ਔਰਤ ਨਾਲ ਬਲਾਤਕਾਰ ਦੀ ਸ਼ਰਮਨਾਕ ਘਟਨਾ..
‘ਅਤਿਥੀ ਦੇਵਾ ਭਵੋ’ ਦੇ ਨਾਮ ਤੇ ਕਲੰਕ- -ਸੁਖਵਿੰਦਰ ਸਿੰਘ ਚੋਹਲਾ- ਬੀਤੇ ਹਫਤੇ ਝਾਰਖੰਡ ਦੇ ਦੁਮਕਾ ਜਿਲੇ ਵਿਚ ਦੁਨੀਆ ਦੀ ਸੈਰ ਤੇ ਨਿਕਲੀ ਇਕ ਸਪੈਨਿਸ਼ ਔਰਤ ਨਾਲ ਉਸਦੇ ਪਤੀ ਦੇ ਸਾਹਮਣੇ ਵਾਪਰੀ ਬਲਾਤਕਾਰ ਦੀ ਘਟਨਾ ਨੇ ਜਿਥੇ ਹਰ ਭਾਰਤੀ ਨੂੰ ਸ਼ਰਮਸਾਰ ਕੀਤਾ ਹੈ, ਉਥੇ ਇਸ ਘਟਨਾ ਨੇ ”ਅਤਿਥੀ ਦੇਵਾ ਭਵੋ” ਦਾ ਢੰਡੋਰਾ ਪਿੱਟਣ ਵਾਲੇ ਮੁਲਕ ਦੇ…