Headlines

S.S. Chohla

ਫੁੱਟਬਾਲ ਦੇ ਖਿਡਾਰੀ ਗੁਰਿੰਦਰ ਸਿੰਘ ਗੁਰੀ ਦੀ ਯਾਦ ਵਿੱਚ 8 ਅਤੇ 9 ਜੁਲਾਈ ਨੂੰ ਹੋਵੇਗਾ 8ਵਾ ਫੁੱਟਵਾਲ ਟੂਰਨਾਮੈਂਟ

ਰੋਮ, ਇਟਲੀ 4 ਜੁਲਾਈ (ਗੁਰਸ਼ਰਨ ਸਿੰਘ ਸੋਨੀ) -ਇਟਲੀ ਚ, ਐਫ਼ ਸੀ ਵੀਆਦਾਨਾ ਵੱਲੋਂ ਜਿਥੇ ਹਰ ਸਾਲ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਉਥੇ ਹੀ ਇੰਡੀਆ ਦੀ ਧਰਤੀ ਤੋ ਇਟਲੀ ਆਏ ਨਵੇਂ ਖਿਡਾਰੀਆਂ ਨੂੰ ਵੀ ਆਪਣੀ ਟੀਮ ਨਾਲ ਜੋੜ ਕੇ ਅੱਗੇ ਵਧਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਸਾਲ ਵੀ ਐਫ਼ ਸੀ ਵੀਆਦਾਨਾ ਵੱਲੋਂ 8 ਵਾਂ…

Read More

ਰਿਚਮੰਡ-ਐਬਟਸਫੋਰਡ ਕਬੱਡੀ ਕੱਪ -ਕੈਲਗਰੀ ਵਾਲਿਆਂ ਨੇ ਸਰੀ ‘ਚ ਗੱਡਿਆ ਜੇਤੂ ਝੰਡਾ

ਹਰਮਨ ਬੁਲਟ ਤੇ ਫਰਿਆਦ ਸ਼ਕਰਪੁਰ ਬਣੇ ਸਰਵੋਤਮ ਖਿਡਾਰੀ- ਖੁਸ਼ੀ ਗਿੱਲ ਦੇ ਪਿਤਾ ਤੇ ਗਗਨ ਵਡਾਲਾ ਮੰਜਕੀ ਦਾ ਹੋਇਆ ਸਨਮਾਨ- ਡਾ. ਸੁਖਦਰਸ਼ਨ ਸਿੰਘ ਚਹਿਲ, ਮਹੇਸ਼ਇੰਦਰ ਸਿੰਘ ਮਾਂਗਟ, ਜਸਵੰਤ ਖੜਗ- ਸਰੀ- ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੋਟੀ ਦੀਆਂ ਸੱਤ ਟੀਮਾਂ ‘ਤੇ ਅਧਾਰਤ ਦੂਸਰਾ ਕਬੱਡੀ ਕੱਪ ਸਰੀ ਦੇ ਬੈੱਲ ਸੈਂਟਰ ਕਬੱਡੀ ਮੈਦਾਨ ‘ਚ ਰਿਚਮੰਡ-ਐਬਟਸਫੋਰਡ ਕਬੱਡੀ…

Read More

ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਵਿਚਾਰ ਮੰਚ ਸਰੀ ਵੱਲੋਂ ਪੁਸਤਕ ਰਿਲੀਜ਼ ਅਤੇ ਵਿਚਾਰ ਚਰਚਾ ਸਮਾਗਮ

ਸਰੀ, 3 ਜੁਲਾਈ (ਹਰਦਮ ਮਾਨ)- ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਵਿਚਾਰ ਮੰਚ ਸਰੀ ਬੀਸੀ (ਕੈਨੇਡਾ) ਵੱਲੋਂ ਭਾਰਤ ਦੇ ਇਤਿਹਾਸਕ ਕਿਸਾਨ ਅੰਦੋਲਨ ‘ਤੇ ਆਧਾਰਤ ਟੌਮਸਨ ਰਿਵਰਜ਼ ਯੂਨੀਵਰਸਿਟੀ ਕੈਮਲੂਪਸ ਦੇ ਪ੍ਰੋਫ਼ੈਸਰ ਅਮੈਰੀਟਸ ਡਾ. ਸੁਰਿੰਦਰ ਧੰਜਲ ਦੀਆਂ ਕਵਿਤਾਵਾਂ ਦੀ ਨਵ-ਪ੍ਰਕਾਸ਼ਿਤ ਕਿਤਾਬ ‘ਦੀਵੇ ਜਗਦੇ ਰਹਿਣਗੇ’ ਨੂੰ ਰਿਲੀਜ਼ ਕਰਨ ਹਿਤ ਅਤੇ ਅਮਰਜੀਤ ਚਾਹਲ ਦੇ ਨਾਵਲ ‘ਓਟ’ ਅਤੇ ਡਾ. ਧੰਜਲ ਦੁਆਰਾ ਪਾਸ਼ ਦੀਆਂ ਕਿਰਤੀ-ਕਿਸਾਨਾਂ ਬਾਰੇ ਚੋਣਵੀਆਂ ਨਜ਼ਮਾਂ ਦੀ…

Read More

ਇੰਡੋ-ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਨੇ ਧੂਮਧਾਮ ਨਾਲ ਮਨਾਇਆ ‘ਕੈਨੇਡਾ ਡੇ’

ਸਰੀ, 3 ਜੁਲਾਈ (ਹਰਦਮ ਮਾਨ)- ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ ਵੱਲੋਂ ‘ਕੈਨੇਡਾ  ਡੇ’ ਉੱਪਰ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਹਰਪਾਲ ਸਿੰਘ ਬਰਾੜ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਕੈਨੇਡਾ ਦਾ ਝੰਡਾ ਲਹਿਰਾਇਆ ਗਿਆ ਅਤੇ ਫਿਰ‘ਓ-ਕੈਨੇਡਾ’ ਦੇ ਸੰਗੀਤ ਨਾਲ ਸਾਰਾ ਹਾਲ ਗੂੰਜ ਉੱਠਿਆ। ਅਜਮੇਰ ਸਿੰਘ ਵਕੀਲ ਨੇ ਕੈਨੇਡਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।  ਇਸ ਮੌਕੇ ਹੋਏ ਕਵੀ ਦਰਬਾਰ ਵਿਚ ਅਮਰੀਕ…

Read More

ਖਾਲਿਸਤਾਨੀ ਸਮਰਥਕਾਂ ਨੇ ਸਾਨ ਫਰਾਂਸਿਸਕੋ ਵਿਚ ਭਾਰਤੀ ਅੰਬੈਸੀ ਨੂੰ ਅੱਗ ਲਗਾਈ…?

ਪੋਸਟਰ ਰਾਹੀਂ ਭਾਰਤੀ ਅੰਬੇਸੀਆਂ ਤੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ- ਅਮਰੀਕਾ ਵਲੋਂ ਘਟਨਾ ਅਪਰਾਧਿਕ ਮਾਮਲਾ ਕਰਾਰ- ਸਾਨ ਫਰਾਂਸਿਸਕੋ ( ਯੂ ਐਸ ਏ)- ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਵਿਖੇ  ਖਾਲਿਸਤਾਨੀ ਕੱਟੜਪੰਥੀਆਂ ਵਲੋਂ ਭਾਰਤੀ ਕੌਂਸਲੇਟ ਨੂੰ ਅੱਗ ਲਗਾਏ ਜਾਣ ਦੀ ਖਬਰ ਹੈ। ਇਹ ਘਟਨਾ 2 ਜੁਲਾਈ ਨੂੰ ਦੁਪਹਿਰ 1:30 ਵਜੇ ਤੋਂ 2:30 ਵਜੇ ਦਰਮਿਆਨ ਵਾਪਰੀ ਦੱਸੀ…

Read More

ਵਰਲਡ ਫੋਕ ਫੈਸਟੀਵਲ 6,7, 8 ਅਕਤੂਬਰ ਨੂੰ ਕਰਵਾਉਣ ਦਾ ਐਲਾਨ- ਪੋਸਟਰ ਜਾਰੀ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਅੰਤਰਰਾਸ਼ਟਰੀ ਪੰਜਾਬੀ ਫੌਕ ਆਰਟਸ ਸੁਸਾਇਟੀ ਵਲੋਂ ਵਰਲਡ ਫੋਕ ਫੈਸਟੀਵਲ ਅਕਤੂਬਰ 6,7 ਤੇ 8 ਨੂੰ ਮੈਸੀ ਥੀਏਟਰ ਨਿਊ ਵੈਸਟ ਮਨਿਸਟਰ ਵਿਖੇ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧ ਵਿਚ ਸੁਸਾਇਟੀ ਦੇ ਮੈਂਬਰਾਂ ਦੀ ਇਕ ਮੀਟਿੰਗ ਸਰੀ ਦੇ ਬਾਲੀਵੁੱਡ ਬੈਕੂੰਟ ਹਾਲ ‘ਚ ਹੋਈ। ਇਸ ਮੀਟਿੰਗ ‘ਚ ਚਰਨਜੀਤ ਸੈਣੀ, ਬਲਜੀਤ ਪਾਤਰ, ਪਰਮਜੀਤ ਜਵੰਦਾ,…

Read More

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਸਾਹਿਤਕ ਪ੍ਰੋਗਰਾਮ ਵਿੱਚ ਗੀਤ-ਸੰਗੀਤ,ਕਾਵਿ ਮਹਿਫਲ ਤੇ ਰੂ-ਬ-ਰੂ 

ਸਿਆਟਲ (ਮੰਗਤ ਕੁਲਜਿੰਦ)–ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅਤੇ ਉਸਦੇ ਸਰਵਪੱਖੀ ਵਿਕਾਸ ਲਈ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਇਕ ਸਾਹਿਤਕ ਪੋ੍ਰਗਰਾਮ ਸਭਾ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਆਦਮਪੁਰੀ ਜੀ ਦੇ ਨਵੇਂ ਗ੍ਰਹਿ ਵਿਖੇ ਜੂਨ 25,2023 ਨੂੰ ਕੀਤਾ ਗਿਆ।ਉਘੇ ਪੰਜਾਬੀ ਸਾਹਿਤਕਾਰ ਨਾਵਲਿਸਟ ਮਹਿੰਦਰਪਾਲ ਸਿੰਘ ਧਾਲੀਵਾਲ ਯੂ.ਕੇ, ਮਾਂ ਬੋਲੀ ਪੰਜਾਬੀ ਦੀ ਝੋਲੀ ਅਨੇਕਾਂ ਕਾਵਿ-ਪੁਸਤਕਾਂ ਪਾ ਚੁੱਕੇ ਮਹਿੰਦਰਪਾਲ…

Read More

ਗੁਰੂ ਨਾਨਕ ਫੂਡ ਬੈਂਕ ਨੇ ਵਲੰਟੀਅਰਾਂ ਨਾਲ ਮਿਲਕੇ ਮਨਾਇਆ ਕੈਨੇਡਾ ਦਿਵਸ

ਡੈਲਟਾ -ਗੁਰੂ ਨਾਨਕ ਫੂਡ ਬੈਂਕ ਨੇ ਜਨਤਾ ਸੇਵਕ ਸੋਸਾਇਟੀ, ਮਮਤਾ ਫਾਊਂਡੇਸ਼ਨ, ਅਤੇ ਅਕਾਲੀ ਸਿੰਘ ਸੁਸਾਇਟੀ ਵੈਨਕੂਵਰ ਦੇ ਸਹਿਯੋਗ ਨਾਲ ਕੈਨੇਡਾ ਦਿਵਸ ਨੂੰ ਮਨਾਉਣ ਲਈ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਮੋਕੇ ਸੂਕਲੀ ਬੱਚਿਆਂ ਵਲੋਂ  ਕੈਨੇਡੀਅਨ ਇਤਿਹਾਸ ਅਤੇ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਉਜਾਗਰ ਕਰਨ ਲਈ ਉਹਨਾਂ ਦਾ ਸਨਮਾਨ ਕੀਤਾ ਗਿਆ।। ਗੁਰੂ ਨਾਨਕ ਫੂਡ ਬੈਂਕ ਦੇ…

Read More

ਚੋਹਲਾ ਸਾਹਿਬ ਵਿਖੇ ਬਾਬਾ ਭਾਈ ਅਦਲੀ ਜੀ ਦਾ ਜੋੜ ਮੇਲਾ ਮਨਾਇਆ

ਬਾਬਾ ਬੁੱਢਾ ਵੰਸ਼ਜ ਪ੍ਰੋ ਨਿਰਮਲ ਸਿੰਘ ਦਾ ਪ੍ਰਬੰਧਕਾਂ ਵਲੋਂ ਕ ਸਨਮਾਨ – ਛੇਹਰਟਾ (ਰਾਜ-ਤਾਜ ਰੰਧਾਵਾ)-ਧੰਨ ਧੰਨ ਬ੍ਰਹਮਗਿਆਨੀ ਬਾਬਾ ਭਾਈ ਅਦਲੀ ਜੀ ਦੇ ਤੱਪ ਅਸਥਾਨ ਚੋਹਲਾ ਸਾਹਿਬ ਵਿਖੇ ਗੁ: ਸਾਹਿਬ ਦੇ ਪ੍ਰਬੰਧਕਾਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸਾਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ‌। ਵੱਖ ਵੱਖ ਸ਼ਰਧਾਵਾਨ ਸੰਗਤਾਂ ਵਲੋਂ ਗੁ: ਸਾਹਿਬ ਵਿਖੇ…

Read More

ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਦਾ ਸਮਾਗਮ

ਜਲੰਧਰ-ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਵਲੋਂ ਸਾਬਕਾ ਜਿਲ੍ਹਾ ਸਿਖਿਆ ਅਫਸਰ ਰੂਪ ਲਾਲ ਰੂਪ ਦੀ ਪ੍ਰਧਾਨਗੀ ਹੇਠ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਕਾਮਰੇਡ ਗੁਰਨਾਮ ਸਿੰਘ ਨਿੱਜਰ, ਸਭਾ ਦੇ ਸਰਪ੍ਰਸਤ, ਦਾ 96 ਵਾਂ ਜਨਮ ਦਿਨ ਮਨਾਇਆ ਗਿਆ ।ਸਮਾਗਮ ਦੇ ਪਹਿਲੇ ਅੱਧ ਵਿੱਚ ਸਾਰੇ ਹਾਜ਼ਰ  ਮੈਂਬਰਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ।ਜਸਵਿੰਦਰ ਸਿੰਘ ਵਿਰਦੀ ਨੇ…

Read More