Headlines

S.S. Chohla

ਮੋਦੀ ਵੱਲੋਂ ਦੇਸ਼ ‘ਚ ਇੱਕਸਾਰ ਨਾਗਰਿਕ ਕੋਡ ਲਾਗੂ ਕਰਨ ਲਈ ਮਹਿਲਾ ਕਿਸਾਨ ਯੂਨੀਅਨ ਵੱਲੋਂ ਵਿਰੋਧ

ਘੱਟ ਗਿਣਤੀਆਂ ਦਾ ਸਮਾਜਿਕ ਤਾਣਾ-ਬਾਣਾ ਤੇ ਪਰਿਵਾਰਕ ਢਾਂਚਾ ਹੋਵੇਗਾ ਬੁਰੀ ਤਰ੍ਹਾਂ ਪ੍ਰਭਾਵਿਤ : ਬੀਬਾ ਰਾਜੂ ਜਲੰਧਰ, 29 ਜੂਨ- ਇੱਕਸਮਾਨ ਨਾਗਰਿਕ ਕੋਡ (ਯੂਨੀਫਾਰਮ ਸਿਵਲ ਕੋਡ) ਦੇ ਦੂਰਗਾਮੀ ਨੁਕਸਾਨਦੇਹ ਪ੍ਰਭਾਵਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਕਾਨੂੰਨ ਨੂੰ ਦੇਸ਼ ਅੰਦਰ ਜਲਦਬਾਜ਼ੀ ਵਿਚ ਲਾਗੂ…

Read More

ਮਨਜੀਤ ਸਿੰਘ ਢਿੱਲੋਂ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਦੇ ਬਣੇ ਡਾਇਰੈਕਟਰ 

ਰਾਕੇਸ਼ ਨਈਅਰ ਚੋਹਲਾ ਤਰਨਤਾਰਨ,27 ਜੂਨ- ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਦੀ ਹੋਈ ਚੋਣ ਵਿਚ ਤਰਨ ਤਾਰਨ ਦੇ ਨਿਵਾਸੀ ਮਨਜੀਤ ਸਿੰਘ ਢਿੱਲੋਂ ਨੂੰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦਾ ਡਾਇਰੈਕਟਰ ਚੁਣਿਆ ਗਿਆ ਹੈ। ਮਨਜੀਤ ਸਿੰਘ ਢਿੱਲੋਂ ਇਸ ਸਮੇਂ ਕੋਆਪ੍ਰੇਟਿਵ ਬੈਂਕ ਜ਼ਿਲ੍ਹਾ ਤਰਨ ਤਾਰਨ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।ਉਨ੍ਹਾਂ ਦੇ ਸਟੇਟ ਡਾਇਰੈਕਟਰ…

Read More

ਏਅਰ ਇੰਡੀਆ ਬੰਬ ਕਾਂਡ ਦੇ ਪੀੜਤਾਂ ਦੀ ਯਾਦ ਵਿਚ ਸਾਲਾਨਾ ਸਮਾਗਮ

ਸਰੀ, 26 ਜੂਨ (ਹਰਦਮ ਮਾਨ)-23 ਜੂਨ 1985 ਨੂੰ ਏਅਰ ਇੰਡੀਆ ਦੀਆਂ ਦੋ ਉਡਾਣਾਂ ਵਿੱਚ ਹੋਏ ਬੰਬ ਧਮਾਕਿਆਂ ਵਿਚ ਮਾਰੇ ਗਏ 331 ਵਿਅਕਤੀਆਂ ਦੀ ਸਾਲਾਨਾ ਯਾਦਗਾਰ ਬੀਤੇ ਦਿਨ ਵੈਨਕੂਵਰ ਵਿੱਚ ਸਟੈਨਲੇ ਪਾਰਕ ਦੇ ਸੇਪਰਲੇ ਖੇਡ ਦੇ ਮੈਦਾਨ ਵਿੱਚ ਮਨਾਈ ਗਈ। ਇਸ ਮੌਕੇ ਪੀੜਤ ਦੇ ਪਰਿਵਾਰਕ ਮੈਂਬਰਾਂ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ, ਰਾਜ ਮੰਤਰੀ ਜਾਰਜ ਚਾਉ, ਭਾਰਤੀ ਕੌਂਸਲ ਜਨਰਲ ਮਨੀਸ਼, ਲਿਬਰਲ ਐਮ.ਪੀ. ਤਾਲਿਬ ਨੂਰ ਮੁਹੰਮਦ, ਐਨ.ਡੀ.ਪੀ. ਵਿਧਾਇਕ ਜਿੰਨੀ ਸਿਮਸ, ਬੀ.ਸੀ. ਦੇ…

Read More

ਸਰੀ ਵਿਚ ਕੁਲਵੰਤ ਕੌਰ ਢਿੱਲੋਂ, ਪ੍ਰਭਜੋਤ ਸੋਹੀ ਤੇ ਜਸਵਿੰਦਰ ਜੱਸੀ ਨਾਲ ਸਾਹਿਤਕ ਸੰਵਾਦ

ਸਰੀ, 27 ਜੂਨ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਇੰਗਲੈਂਡ ਤੋਂ ਆਈ ਪ੍ਰਸਿੱਧ ਪੰਜਾਬੀ ਲੇਖਿਕਾ ਕੁਲਵੰਤ ਕੌਰ ਢਿੱਲੋਂ ਅਤੇ ਪੰਜਾਬ ਤੋਂ ਆਏ ਸ਼ਾਇਰ ਪ੍ਰਭਜੋਤ ਸੋਹੀ ਤੇ ਜਸਵਿੰਦਰ ਜੱਸੀ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਚ ਹੋਏ ਇਸ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਤਿੰਨਾਂ…

Read More

ਗੁਰਦੁਆਰਾ ਨਾਨਕ ਨਿਵਾਸ ਵਿਖੇ ਪੰਜਾਬੀ ਕਲਾਸਾਂ ਦੇ ਬੱਚਿਆਂ ਨੂੰ ਸਰਟੀਫੀਕੇਟ ਪ੍ਰਦਾਨ ਕੀਤੇ

ਸਰੀ, 27 ਜੂਨ (ਹਰਦਮ ਮਾਨ)-ਰਿਚਮੰਡ ਸਥਿਤ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਨੰਬਰ 5 ਰੋਡ) ਵਿਖੇ ਚੱਲ ਰਹੀਆਂ ਪੰਜਾਬੀ ਕਲਾਸਾਂ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਗੁਰਦੁਆਰਾ ਸਾਹਿਬ ਦੀ ਚੇਅਰ ਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਨੇ ਸਰਟੀਫੀਕੇਟ ਅਤੇ ਇਨਾਮ ਪ੍ਰਦਾਨ ਕੀਤੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਇਸ ਮੌਕੇ ਬੋਲਦਿਆਂ ਅਧਿਆਪਿਕਾ…

Read More

ਪੀ.ਏ.ਯੂ. ਫੈਮਿਲੀ ਪਿਕਨਿਕ 9 ਜੁਲਾਈ ਨੂੰ ਪੀਸ ਆਰਚ ਪਾਰਕ ‘ਚ

ਸਰੀ, 27 ਜੂਨ (ਹਰਦਮ ਮਾਨ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ, ਅਧਿਆਪਕਾਂ, ਸਾਇੰਸਦਾਨਾਂ ਵੱਲੋਂ 9 ਜੁਲਾਈ (ਐਤਵਾਰ) ਨੂੰ ਪਰਿਵਾਰਕ ਪਿਕਨਿਕ, ਕੈਨੇਡਾ-ਅਮਰੀਕਾ ਬਾਰਡਰ ‘ਤੇ ਸਥਿਤ ਪੀਸ ਆਰਚ ਪਾਰਕ ਵਿਚ ਮਨਾਈ ਜਾ ਰਹੀ ਹੈ। ਇਸ ਜਾਣਕਾਰੀ ਦਿੰਦਿਆਂ ਡਾ. ਗੁਲਜ਼ਾਰ ਸਿੰਘ ਵਿਲਿੰਗ ਨੇ ਦੱਸਿਆ ਹੈ ਕਿ ਇਹ ਪਿਕਨਿਕ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਪੀ.ਏ.ਯੂ. ਨਾਲ ਦਿਲਚਸਪੀ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਵਿਚ ਸ਼ਾਮਲ ਹੋ ਸਕਦਾ ਹੈ। ਇਸ…

Read More

ਗ਼ਜ਼ਲ ਮੰਚ ਸਰੀ ਵੱਲੋਂ ਪ੍ਰਭਜੋਤ ਸੋਹੀ ਦੀ ਪੁਸਤਕ ‘ਸੰਦਲੀ ਬਾਗ਼’ ਰਿਲੀਜ਼

ਸਰੀ, 27 ਜੂਨ (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਪ੍ਰਸਿੱਧ ਗੀਤਕਾਰ ਪ੍ਰਭਜੋਤ ਸੋਹੀ ਦੇ ਗੀਤਾਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸੰਦਲੀ ਬਾਗ਼’ ਬੀਤੇ ਦਿਨੀਂ ਮੰਚ ਦੇ ਦਫਤਰ ਵਿਚ ਰਿਲੀਜ਼ ਕੀਤੀ ਗਈ। ਪ੍ਰਭਜੋਤ ਸੋਹੀ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦਿਆਂ ਪ੍ਰਸਿੱਧ ਗ਼ਜ਼ਲਗੋ ਪ੍ਰੀਤ ਮਨਪ੍ਰੀਤ ਅਤੇ ਉਰਦੂ, ਪੰਜਾਬੀ ਦੇ ਸ਼ਾਇਰ ਦਸ਼ਮੇਸ਼ ਗਿੱਲ ਫਿਰੋਜ਼ ਨੇ ਕਿਹਾ ਕਿ ਸੋਹੀ ਦੇ ਗੀਤਾਂ ਵਿਚ…

Read More

ਸਰੀ ‘ਚ ਪੰਜਾਬ ਕੇਸਰੀ ਕਬੱਡੀ ਕਲੱਬ ਨੇ ਜਿੱਤਿਆ ਕੱਪ

-ਗੁਰਪ੍ਰੀਤ ਬੁਰਜ ਹਰੀ ਤੇ ਇੰਦਰਜੀਤ ਕਲਸੀਆ ਬਣੇ ਸਰਵੋਤਮ ਖਿਡਾਰੀ- ਡਾ. ਸੁਖਦਰਸ਼ਨ ਸਿੰਘ ਚਹਿਲ, ਮਹੇਸ਼ਇੰਦਰ ਸਿੰਘ ਮਾਂਗਟ- ਟੋਰਾਂਟੋ ‘ਚ ਕਬੱਡੀ ਸੀਜ਼ਨ ਦੇ ਪਹਿਲੇ ਪੜਾਅ ਤੋਂ ਬਾਅਦ ਕਬੱਡੀ ਖਿਡਾਰੀਆਂ ਦਾ ਕਾਫਲਾ ਵੈਨਕੂਵਰ ਪੁੱਜਿਆ। ਜਿੱਥੇ ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੋਟੀ ਦੀਆਂ ਸੱਤ ਟੀਮਾਂ ‘ਤੇ ਅਧਾਰਤ ਕਬੱਡੀ ਕੱਪ ਸਰੀ ਦੇ ਬੈੱਲ ਸੈਂਟਰ ਕਬੱਡੀ ਮੈਦਾਨ ‘ਚ…

Read More

ਪਾਕਿਸਤਾਨ ਦੀ ਗੇੜੀ-ਪਿਸ਼ਾਵਰ, ਕਾਰਖਾਨੋ ਮਾਰਕੀਟ ਤੇ ਬਾੜਾ ਬਾਜਾਰ…

ਸੰਤੋਖ ਸਿੰਘ ਮੰਡੇਰ, 604-505-7000- ਪਿਸ਼ਾਵਰ, ਪੁਰਾਣਾ ਪਸ਼ੌਰ ਪਾਕਿਸਤਾਨ ਵਿਚ ਪੱਠਾਣਾਂ ਦੇ ਗੜ੍ਹ ਉਤਰੀ ਸੂਬੇ ਪੱਖਤੂਨਵਾ ਦੀ ਰਾਜਧਾਨੀ ਹੈ ਜਿਸ ਨੂੰ ਪਹਿਲਾਂ ਪਾਕਿਸਤਾਨ ਵਿਚ ‘ਨੌਰਥ ਵੈਸਟ ਫੰਰਟੀਅਰ ਪਰੌਵਿੰਸ’ ਕਿਹਾ ਜਾਂਦਾ ਸੀ| ਲੰਮਾ ਸਮਾ ਪਿਸ਼ਾਵਰ ਦਾ ਇਲਾਕਾ ਅਫਗਾਨਿਸਤਾਨ-ਕਾਬੁਲ ਦੇ ਬਾਰਕਜ਼ਈ ਪਠਾਣ ਸ਼ਾਸ਼ਕਾਂ ਦੇ ਰਾਜ ਦਾ ਹਿਸਾ ਹੁੰਦਾ ਸੀ| ਸਿੱਖ ਦੌਰ ਸਮੇ ਮਹਾਰਾਜਾ ਰੱਣਜੀਤ ਸਿੰਘ ਦੇ ਰਾਜ ਵੇਲੇ…

Read More

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਹਰ ਵਰਗ ਨੂੰ ਦਿੱਤਾ ਹੈ ਸਨਮਾਨ – ਰਾਣਾ ਸੋਢੀ

ਕੇਂਦਰ ਦੀ ਭਾਜਪਾ ਸਰਕਾਰ ਵਲੋਂ ਰੇਲਵੇ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ ਵੱਖ-ਵੱਖ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਰੀ ਹਾਜ਼ਰੀ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,25 ਜੂਨ-ਭਾਰਤੀਯ ਰੇਲਵੇ ਮਾਲ ਸ਼ਰਮਿਕ (ਮਜਦੂਰ) ਸੰਘ ਦੇ ਨਾਰਥ ਜੋਨ ਦੇ ਸਾਰੇ ਮਾਲ ਗੋਦਾਮਾਂ ਵਿੱਚ ਸੁਰੱਖਿਆ ਅਤੇ ਸੁਵਿਧਾ ਸ਼ੁਰੂ ਹੋਣ ਦੀ…

Read More