Headlines

S.S. Chohla

ਗੋਬਿੰਦ ਸਰਵਰ ਸਕੂਲ ਦਾ ਗਰੇਜੂਏਸ਼ਨ ਤੇ ਐਵਾਰਡ ਵੰਡ ਸਮਾਗਮ

ਐਡਮਿੰਟਨ (ਗੁਰਪ੍ਰੀਤ ਸਿੰਘ) -ਸ਼ਹਿਰ ਦੇ ਗੋਬਿੰਦ ਸਰਵਰ ਸਕੂਲ ਵੱਲੋਂ ਬੀਤੇ ਦਿਨ ਗ੍ਰੈਜੁਏਸ਼ਨ ਅਤੇ ਐਵਾਰਡ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸਕੂਲ ਦੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ। ਸਮਾਗਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਸ਼ਬਦ ਕੀਰਤਨ ਗਾਇਨ ਕਰਕੇ ਕੀਤੀ ਗਈ। ਇਸੇ ਦੌਰਾਨ ਸਕੂਲ ਵਲੋਂ ਪਰਿਵਾਰਕ ਫਨ ਮੇਲਾ ਵੀ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਦੇ ਨਾਲ-ਨਾਲ ਮਾਪਿਆਂ ਨੇ ਵੀ…

Read More

ਬੁੱਢਾ ਦਲ ਦੇ 14 ਵੇਂ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਯੂਰਪ ਦੌਰੇ ਤੇ

ਅੰਮ੍ਰਿਸਤਰ:- 24 ਜੂਨ -ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸ਼ਾਨਾਮੱਤੇ ਇਤਿਹਾਸ ਅਤੇ ਇਸ ਦੇ ਮਹਾਨ ਜਥੇਦਾਰਾਂ ਵੱਲੋਂ ਸਮੇਂ ਸਮੇਂ ਖਾਲਸਾ ਪੰਥ ਨੂੰ ਦਿਤੀ ਸੁਯੋਗ ਇਤਿਹਾਸਕ ਅਗਵਾਈ ਅਤੇ ਗੁਰੂ ਹੁਕਮਾਂ ਸਬੰਧੀ ਦਿੱਤੇ ਪਹਿਰੇ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਵਾਉਣ ਅਤੇ ਬਾਣੀ ਬਾਣੇ ਦੇ ਪ੍ਰਚਾਰ ਪ੍ਰਸਾਰ ਹਿੱਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁੱਖੀ ਸਿੰਘ ਸਾਹਿਬ…

Read More

ਯਾਦ ਰੱਖਣ ਯੋਗ ਗੱਲਾਂ ..

* ਸਿਆਣੇ ਕਹਿੰਦੇ ਹਨ ਕਿ ਸਿਰਫ ਭੌਂਕਣ ਕਾਰਨ ਹੀ ਕੁੱਤੇ ਨੂੰ ਕੁੱਤਾ ਨਹੀਂ ਕਿਹਾ ਜਾਂਦਾ ਕੁੱਤਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਦੀਆਂ ਹੋਰ ਹਰਕਤਾਂ ਵੀ ਨਾਕਾਬਿਲੇ ਬਰਦਾਸ਼ਤ ਹੋਣ  ਬੇਸ਼ਕ ਇਨਸਾਨ ਹੀ ਹੋਵੇ। *ਇਸ਼ਕ ਦਾ ਝੱਗਾ ਸਿਉਣ ਬੈਠੋ ਤਾਂ ਖਿਆਲਾਂ ਦਾ ਧਾਗਾ ਨਹੀਂ ਮੁੱਕਣਾ ਚਾਹੀਦਾ ਜਿਸ ਕੋਲ ਖ਼ਿਆਲਾਂ ਦਾ ਧਾਗਾ ਮੁੱਕ ਜਾਵੇ ਉਹ ਫ਼ਿਲਮੀ ਆਸ਼ਿਕ…

Read More

ਸੁਖਚੈਨ ਸਿੰਘ ਕਲਸਾਣੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

ਸਿਮਰਨਜੀਤ ਸਿੰਘ ਸਕੱਤਰ ਤੇ ਇੰਦਰਜੋਧ ਸਿੰਘ ਬਣਾਏ ਮੀਤ ਪ੍ਰਧਾਨ ਯੋਗਰਾਜ ਸਿੰਘ ਭਾਂਬਰੀ ਨੂੰ ਹੋਣਗੇ ਰਾਸ਼ਟਰੀ ਕੋਆਰਡੀਨੇਟਰ ਚੰਡੀਗੜ੍ਹ, 24 ਜੂਨ – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਦੇ ਬਿਹਤਰ ਸੰਚਾਲਨ ਅਤੇ ਰੋਜਮਰਾ ਗਤੀਵਿਧੀਆਂ ਨੂੰ ਮਜ਼ਬੂਤ ਅਤੇ ਗਤੀਸ਼ੀਲ ਕਰਨ ਦੇ ਉਦੇਸ਼ ਨਾਲ ਦੇਸ਼ ਦੀ ਇਸ ਸਭ ਤੋਂ ਪੁਰਾਣੀ ਰਜਿਸਟਰਡ ਕੌਮੀ ਗੱਤਕਾ ਸੰਸਥਾ ਵਿੱਚ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ…

Read More

ਕੌਮਾਂਤਰੀ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲਾ ਇਮੀਗ੍ਰੇਸ਼ਨ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫਤਾਰ

ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਕੈਨੇਡਾ ਪੁੱਜਣ ਤੇ ਕੀਤਾ ਗ੍ਰਿਫਤਾਰ- ਟੋਰਾਂਟੋ ( ਦੇ ਪ੍ਰ ਬਿ)- ਭਾਰਤੀ ਨਾਗਰਿਕ ਤੇ ਇਮੀਗ੍ਰੇਸ਼ਨ ਏਜੰਟ  ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫਰਜ਼ੀ ਦਾਖਲਾ ਪੱਤਰ ਜਾਰੀ ਕੀਤੇ ਜਾਣ ਦੇ ਫਰਾਡ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਬ੍ਰਿਜੇਸ਼ ਮਿਸ਼ਰਾ ਕੈਨੇਡਾ ਵਿਚ ਪਿਛਲੇ ਦਿਨੀ ਹੀ ਪੁੱਜਾ ਸੀ…

Read More

ਨਿੱਝਰ ਦੇ ਕਤਲ ਦੇ ਸਬੰਧ ਵਿਚ ਸਿੱਖ ਐਮ ਪੀਜ਼ ਦਾ ਵਫਦ ਜਨਤਕ ਸੁਰੱਖਿਆ ਮੰਤਰੀ ਨੂੰ ਮਿਲਿਆ

ਮੰਤਰੀ ਨੇ ਮਾਮਲੇ ਦੀ ਜਾਂਚ ਤੇ ਸੁਰੱਖਿਆ ਦਾ ਭਰੋਸਾ ਦਿੱਤਾ-ਧਾਲੀਵਾਲ ਸਰੀ- ਬੀਤੇ ਦਿਨ ਸਿੱਖ ਲਿਬਰਲ ਸੰਸਦ ਮੈਂਬਰਾਂ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ -ਡੈਲਟਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਦੁਖਦਾਈ ਕਤਲ ਕਾਂਡ ਨੂੰ ਲੈ ਕੇ ਜਨਤਕ ਸੁਰੱਖਿਆ ਮੰਤਰੀ ਨਾਲ ਇਕ ਮੁਲਾਕਾਤ ਕੀਤੀ। ਇਸ ਸਬੰਧੀ  ਸਰੀ-ਨਿਊਟਨ ਤੋ ਲਿਬਰਲ ਐਮ ਪੀ ਸੁਖ ਧਾਲੀਵਾਲ ਦਾ ਕਹਿਣਾ…

Read More

ਪਿਕਸ ਵਲੋਂ ਕਾਰ ਰੈਲੀ ਤੇ ਵਾਕ 26 ਜੂਨ ਨੂੰ

ਸਰੀ- ਪਿਕਸ ਸੁਸਾਇਟੀ ਵਲੋਂ ਡਰੱਗ ਅਤੇ ਗੈਂਗਜ ਖਿਲਾਫ ਜਾਗਰੁਕਤਾ ਲਈ ਸਾਲਾਨਾ ਕਾਰ ਰੈਲੀ 26 ਜੂਨ ਨੂੰ ਕਰਵਾਈ ਜਾ ਰਹੀ ਹੈ। ਇਹ ਕਾਰ ਰੈਲੀ 26 ਜੂਨ ਨੂੰ ਪਿਕਸ ਦੇ ਮੁੱਖ ਦਫਤਰ ਤੋ ਸਵੇਰੇ 9 ਵਜੇ ਸ਼ੁਰੂ ਹੋਵੇਗੀ। 11 ਵਜੇ ਸਰੀ ਸਿਟੀ ਹਾਲ ਵਿਖੇ ਇਕੱਠ ਕੀਤਾ ਜਾਵੇਗਾ ਤੇ 11. 15 ਤੋਂ 11.45 ਵਜੇ ਤੱਕ ਹਾਲੈਂਡ ਪਾਰਕ ਵਿਖੇ…

Read More

ਪ੍ਰੀਮੀਅਰ ਈਬੀ ਵਲੋਂ ਏਅਰ ਇੰਡੀਆ ਹਾਦਸੇ ਦੀ ਵਰੇਗੰਢ ਮੌਕੇ ਸ਼ਰਧਾਂਜਲੀ

ਵਿਕਟੋਰੀਆ – ਪ੍ਰੀਮੀਅਰ ਡੇਵਿਡ ਈਬੀ ਨੇ ਦਹਿਸ਼ਤਗਰਦੀ ਦੇ ਪੀੜਤਾਂ ਲਈ ਰਾਸ਼ਟਰੀ ਯਾਦਗਾਰੀ ਦਿਵਸ (National Day of Remembrance for Victims of Terrorism) ਦੇ ਮੌਕੇ ‘ਤੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ: “ਇਸ ਸੰਜੀਦਾ ਦਿਨ ‘ਤੇ, ਅਸੀਂ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਉਹਨਾਂ ਕਨੇਡੀਅਨ ਲੋਕਾਂ ਨੂੰ ਯਾਦ ਕਰਦੇ ਹਾਂ, ਜੋ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਹਨ। “ਅੱਜ…

Read More