Headlines

S.S. Chohla

ਐਡਮਿੰਟਨ ਦੇ ਭਾਈ ਅਵਤਾਰ ਸਿੰਘ ਵਿਰਕ ਦਾ ਅੰਤਿਮ ਸੰਸਕਾਰ ਤੇ ਭੋਗ ਅੱਜ

ਐਡਮਿੰਟਨ ( ਗੁਰਪ੍ਰੀਤ ਸਿੰਘ)- ਗੁਰਦੁਆਰਾ  ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਦੇ ਜਨਰਲ ਸਕੱਤਰ  ਸ. ਅਵਤਾਰ ਸਿੰਘ ਵਿਰਕ ਬੀਤੇ ਮੰਗਲਵਾਰ 13 ਜੂਨ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।  ਉਹਨਾਂ ਦੀ ਮ੍ਰਿਤਕ ਦੇਹ  ਦਾ ਅੰਤਿਮ ਸੰਸਕਾਰ ਕੱਲ੍ਹ 20 ਜੂਨ ਨਨੂੰ 6403 ਰੋਪਰ ਰੋਡ ਫਿਊਨਰਲ ਹੋਮ ਐਡਮਿੰਟਨ ਵਿਖੇ ਕੀਤਾ ਜਾਵੇਗਾ। ਅੰਤਿਮ…

Read More

ਸਰੀ ‘ਚ ਨਾਟਕ “ਮੈਂ ਕਿਤੇ ਨਹੀਂ ਗਿਆ” ਦੀ ਸਫਲ ਪੇਸ਼ਕਾਰੀ

ਉੱਘੇ ਰੰਗਕਰਮੀ ਸੁਰਿੰਦਰ ਸ਼ਰਮਾਂ ਨੇ ਹਜ਼ਾਰਾਂ ਸਰੋਤਿਆਂ ਦਾ ਮਨ ਮੋਹਿਆ- ਸਰੀ-ਗੁਰਪ੍ਰੀਤ ਸਿੰਘ ਤਲਵੰਡੀ- ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਕੈਨੇਡਾ ਵਲੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੇ ਸੰਘਣੀ ਵਸੋਂ ਵਾਲ਼ੇ ਸ਼ਹਿਰ ਸਰੀ ਦੇ ਪਾਇਲ ਬਿਜਨੈੱਸ ਸੈਂਟਰ ਵਿੱਚ ਸਥਿੱਤ ਪੰਜਾਬ ਬੈਂਕਟ ਹਾਲ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੈਨੇਡਾ ਵਿਚਲੇ ਸੰਘਰਸ਼ਮਈ ਜੀਵਨ ਨੂੰ…

Read More

ਹਰ ਗੁਰੂ ਘਰ ਤੇ ਖਾਲਸਾ ਸਕੂਲਾਂ ‘ਚ ਗੱਤਕਾ ਅਖਾੜੇ ਖੋਲੇ ਜਾਣ ਤੇ ਗੱਤਕਾ ਕੋਚ ਰੱਖੇ ਜਾਣ -ਗਰੇਵਾਲ

ਵਿਸ਼ਵ ਗੱਤਕਾ ਫੈਡਰੇਸ਼ਨ ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਟ੍ਰੇਨਿੰਗ ਲਈ ਹਰ ਸੰਭਵ ਮੱਦਦ ਦਾ ਭਰੋਸਾ- ਚੰਡੀਗੜ੍ਹ 18 ਜੂਨ- ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਮਾਨਤਾ-ਪ੍ਰਾਪਤ ਅਤੇ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਵਿਸ਼ਵ ਭਰ ਦੀਆਂ ਸਮੂਹ ਸਿੱਖ ਵਿੱਦਿਅਕ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ…

Read More

750 ਗੈਰ ਕਨੂੰਨੀ ਪਰਵਾਸੀਆਂ ਨਾਲ ਭਰੀ ਕਿਸ਼ਤੀ ਭੂਮੱਧ ਸਾਗਰ ਵਿਚ ਡੁੱਬੀ-500 ਦੇ ਮਰਨ ਦਾ ਖਦਸ਼ਾ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ” ਆਖਿਰ ਕਦੋਂ ਇਹ ਮੌਤ ਦਾ ਖੇਡ ਬੰਦ ਹੋਵੇਗਾ ਜਦੋਂ ਕਿ ਹੁਣ ਤੱਕ ਭੂਮੱਧ ਸਾਗਰ ਹਜ਼ਾਰਾ ਲੋਕਾਂ ਦੇ ਘਰਾਂ ਦਾ ਚਿਰਾਗ ਸਦਾ ਵਾਸਤੇ ਬੁਝਾਅ ਚੁੱਕਾ ਹੈ ਪਰ ਫਿਰ ਵੀ ਬੇਰੁਜ਼ਗਾਰੀ ਦੇ ਝੰਬੇ ਲੋਕ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਛੋਟੀਆਂ ਕਿਸ਼ਤੀਆਂ ਵਿੱਚ ਜਿੰਦਗੀ ਦੀ ਵੱਡੀ ਯਾਤਰਾ ਕਰਨ ਨਿਕਲ ਤੁਰਦੇ ਹਨ ਇਹ…

Read More

ਖਾਲਿਸਤਾਨੀ ਆਗੂ ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਗੋਲੀਆਂ ਮਾਰਕੇ ਹੱਤਿਆ

ਗੁਰੂ ਘਰ ਦੀ  ਪਾਰਕਿੰਗ ਲੌਟ ਵਿਚ ਹੀ ਬਣਾਇਆ ਨਿਸ਼ਾਨਾ-ਬੀ ਸੀ ਸਿੱਖ ਗੁਰਦੁਆਰਾ ਕੌਂਸਲ ਵਲੋਂ ਭਾਰਤੀ ਏਜੰਸੀਆਂ ਦਾ ਕਾਰਾ ਘੋਸ਼ਿਤ- ਸਰੀ, ( ਸੰਦੀਪ ਸਿੰਘ ਧੰਜੂ, ਹਰਦਮ ਸਿੰਘ ਮਾਨ )-  ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਅਤੇ ਸਿੱਖਸ ਫਾਰ ਜਸਟਿਸ’ ਦੇ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੀ ਸਰੀ ਵਿੱਚ ਐਤਵਾਰ ਸ਼ਾਮ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ…

Read More

ਟੋਰਾਂਟੋ ਕਬੱਡੀ ਕੱਪ-ਲਗਾਤਾਰ ਦੂਸਰੀ ਵਾਰ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਬਣਿਆ ਚੈਂਪੀਅਨ

ਯਾਦਾ ਸੁਰਖਪੁਰ ਤੇ ਭੂਰੀ ਛੰਨਾ ਬਣੇ ਸਰਵੋਤਮ ਖਿਡਾਰੀ—- ਡਾ. ਸੁਖਦਰਸ਼ਨ ਸਿੰਘ ਚਹਿਲ- 9779590575, 4036605476- ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੱਲ ਰਹੇ ਟੋਰਾਂਟੋ ਦੇ ਕਬੱਡੀ ਸੀਜ਼ਨ ਦਾ ਤੀਸਰਾ ਟੂਰਨਾਮੈਂਟ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਸੀਏਏ ਸੈਂਟਰ ਦੇ ਖੂਬਸੂਰਤ ਮੈਦਾਨ ‘ਚ ਧੁੂਮ-ਧੜੱਕੇ ਨਾਲ ਕਰਵਾਇਆ ਗਿਆ। ਇੰਟਰਨੈਸ਼ਨਲ ਕਬੱਡੀ ਕੱਪ ਦੇ ਬੈਨਰ ਹੇਠ ਹੋਏ ਇਸ ਕੱਪ…

Read More

ਸੰਪਾਦਕੀ- ਨਹੀਂ ਸੁਲਝ ਰਿਹਾ ਸਰੀ ਪੁਲਿਸ ਦਾ ਮੁੱਦਾ……

-ਸੁਖਵਿੰਦਰ ਸਿੰਘ ਚੋਹਲਾ—– ਸਰੀ ਪੁਲਿਸ ਬਨਾਮ ਆਰ ਸੀ ਐਮ ਪੀ ਦਾ ਮਸਲਾ ਸਰੀ ਨਿਵਾਸੀਆਂ ਦੀ ਇੱਛਾ ਅਤੇ ਬੇਹਤਰ ਸੁਰੱਖਿਆ ਪ੍ਰਬੰਧਾਂ ਦੀ ਬਿਜਾਏ ਸਿਆਸੀ ਖੇਡ ਵਿਚ ਵਧੇਰੇ ਉਲਝਿਆ ਪਿਆ ਹੈ। ਹੁਣ ਇਹ ਮਸਲਾ ਸਿਟੀ ਕੌਂਸਲ ਬਨਾਮ ਸੂਬਾ ਸਰਕਾਰ ਬਣ ਗਿਆ ਹੈ। ਸੂਬਾ ਸਰਕਾਰ ਵਲੋਂ ਇਕ ਮਹੀਨਾ ਪਹਿਲਾਂ ਮਿਊਂਸਪਲ ਪੁਲਿਸ ਟਰਾਂਜੀਸ਼ਨ ਨੂੰ ਜਾਰੀ ਰੱਖੇ ਜਾਣ ਦੀ ਸਿਫਾਰਸ਼…

Read More

ਐਡਮਿੰਟਨ ਵਿਚ 11ਵਾਂ ਮੇਲਾ ਪੰਜਾਬੀਆਂ ਦਾ 19 ਅਗਸਤ ਨੂੰ

ਐਡਮਿੰਟਨ ( ਦੀਪਤੀ, ਗੁਰਪ੍ਰੀਤ ਸਿੰਘ)- ਕੈਨੇਡੀਅਨ ਮਜੈਕ ਆਰਟਿਸਟ ਐਸੋਸੀਏਸ਼ਨ ਆਫ ਐਡਮਿੰਟਨ ਵਲੋਂ  ਹਰ ਸਾਲ ਦੀ ਤਰਾਂ ਇਸ ਵਾਰ 11ਵਾਂ ਮੇਲਾ ਪੰਜਾਬੀਆਂ ਦਾ 19 ਅਗਸਤ ਦਿਨ ਸ਼ਨੀਵਾਰ ਨੂੰ ਬਾਦ ਦੁਪਹਿਰ 2 ਵਜੇ ਕਰਵਾਇਆ ਜਾ ਰਿਹਾ ਹੈ। PUSHA ਦੀਆਂ ਖੁੱਲੀਆਂ ਗਰਾਉਂਡਾਂ ਵਿਚ ਕਰਵਾਏ ਜਾ ਰਹੇ ਇਸ ਮੇਲੇ ਦੌਰਾਨ ਗੋਲਡਨ ਸਟਾਰ ਮਲਕੀਤ ਸਿੰਘ  ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ…

Read More

ਮੈਨੀਟੋਬਾ ਵਿਚ ਭਿਆਨਕ ਸੜਕ ਹਾਦਸੇ ਵਿਚ 15 ਹਲਾਕ

ਬਜੁਰਗਾਂ ਨਾਲ ਭਰੀ ਬੱਸ ਕੈਸੀਨੋ ਜਾ ਰਹੀ ਸੀ ਜਦੋਂ ਹਾਦਸਾ ਵਾਪਰਿਆ- ਵਿੰਨੀਪੈਗ ( ਸ਼ਰਮਾ)-— ਮੈਨੀਟੋਬਾ ‘ਚ ਟਰਾਂਸ-ਕੈਨੇਡਾ ਹਾਈਵੇਅ ‘ਤੇ ਬਜ਼ੁਰਗਾਂ ਨੂੰ ਲੈ ਕੇ ਜਾ ਰਹੀ ਬੱਸ ਦੇ ਇਕ ਸੈਮੀ ਟਰੇਲਰ ਨਾਲ ਟਕਰਾ ਜਾਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।ਹਾਦਸੇ ਵਿਚ ਮਾਰੇ ਜਾਣ ਵਾਲੇ ਲੋਕ ਜੋ ਕੈਸੀਨੋ ਜਾਣ ਲਈ…

Read More

ਮਿਸ਼ਨ ‘ਮੇਰਾ ਪਾਣੀ, ਮੇਰੀ ਵਿਰਾਸਤ’ -ਹਰਿਆਣਾ ਦੇ ਕਿਸਾਨਾਂ ਦੀ ਉਤਸ਼ਾਹਜਨਕ ਪਹਿਲ

ਹਰਪਾਲ ਸਿੰਘ ਚੀਕਾ ਮੋਬਾਇਲ: 94160 39300 ਅੱਜ ਪਾਣੀ ਦਾ ਘੱਟ ਅਤੇ ਡੂੰਘਾ ਹੋਣਾ ਪੂਰੀ ਦੁਨੀਆਂ ਦਾ ਸੰਕਟ ਅਤੇ ਸੋਚਣ ਦਾ ਵਿਸ਼ਾ ਵੀ ਬਣ ਗਿਆ ਹੈ।  ਇਸੇ ਕੜੀ ਤਹਿਤ ਆਪਣੀ ਸੋਚ ਬਦਲਦਿਆਂ, ਹਰਿਆਣੇ ਦੇ ਕਿਸਾਨਾਂ ਨੇ ਪਿਛਲੇ ਸਾਲ 2022 ਵਿੱਚ ਕੁਲ 41.50 ਲੱਖ ਏਕੜ ਜਮੀਨ ਵਿੱਚ ਝੋਨੇ ਦੀ ਬਿਜਾਈ ਕੀਤੀ, ਪਾਣੀ ਬਚਾਉਣ ਲਈ ਪ੍ਰਾਂਤ ਦੇ 12…

Read More