Headlines

S.S. Chohla

ਪੰਜਾਬ ਭਵਨ ਸਰੀ ਦੇ ਬਾਨੀ ਸੁੱਖੀ ਬਾਠ ਦਾ ਦੇਸ਼ ਭਗਤ ਕਾਲਜ ਮੋਗਾ ਵਿਚ ਭਰਵਾਂ ਸਵਾਗਤ

ਮੋਗਾ- ਬੀਤੇ ਦਿਨ ਪੰਜਾਬ ਭਵਨ ਸਰੀ, ਕੈਨੇਡਾ ਦੇ ਸੰਚਾਲਕ, ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਦੇਸ਼ ਭਗਤ ਕਾਲਜ, ਮੋਗਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਕਨੇਡਾ ਜਾਣ ਤੋਂ ਪਹਿਲਾਂ ਕਾਲਜ ਬਾਰੇ ਅਤੇ ਜੋ ਕੋਰਸ ਵਿਦਿਆਰਥੀ ਕਰਨਾ ਚਾਹੁੰਦਾ ਹੈ ਉਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਕਨੇਡਾ ਜਾਣਾ…

Read More

ਬਰੈਂਪਟਨ ਵਿਚ ਵਿਰਸੇ ਤੇ ਵਿਰਾਸਤ ਦਾ ਪਹਿਰੇਦਾਰ ਵਿਸ਼ੇਸ਼ ਫੋਟੋ ਪ੍ਰਦਰਸ਼ਨੀ

ਸਰੀ, 16 ਜੂਨ (ਹਰਦਮ ਮਾਨ)-ਬੀਤੇ ਦਿਨੀਂ ਬਰੈਂਪਟਨ ਦੇ ਗੁਰਦੁਆਰਾ ਡਿਕਸੀ ਵਿਖੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਨੈਸ਼ਨਲ ਆਰਕਾਈਵਜ਼ ਕੈਨੇਡਾ ਵੱਲੋਂ ਵਿਸ਼ੇਸ਼ ਫੋਟੋ ਪ੍ਰਦਰਸ਼ਨੀ ਲਾਈ ਗਈ। ਫੋਟੋ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਗਮ ਵਿਚ ਨੌਜਵਾਨ ਮੈਂਬਰ ਪਾਰਲੀਮੈਂਟ ਇਕਵਿੰਦਰ ਸਿੰਘ ਗਹੀਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਉੱਘੇ…

Read More

ਸਰੀ ਸਿਟੀ ਕੌਂਸਲ ਵਲੋਂ ਆਰ ਸੀ ਐਮ ਪੀ ਦੇ ਹੱਕ ਵਿਚ ਮੁੜ ਮਤਾ ਪਾਸ

ਬੰਦ ਕਮਰਾ ਮੀਟਿੰਗ ਦੌਰਾਨ ਵੋਟਿੰਗ ਸਬੰਧੀ ਵੇਰਵੇ ਦੇਣ ਤੋਂ ਇਨਕਾਰ- ਕੌਂਸਲਰ ਲਿੰਡਾ ਐਨਿਸ ਨੇ ਮਤੇ ਨੂੰ ਸਰੀ ਦੇ ਲੋਕਾਂ ਦਾ ਅਪਮਾਨ ਦੱਸਿਆ- ਸਰੀ ( ਦੇ ਪ੍ਰ ਬਿ)- ਸਰੀ  ਸਿਟੀ ਕੌਂਸਲ ਨੇ RCMP ਨੂੰ ਆਪਣੇ ਅਧਿਕਾਰ ਖੇਤਰ ਦੀ ਪੁਲਿਸ ਵਜੋਂ ਬਰਕਰਾਰ ਰੱਖਣ ਲਈ ਵੋਟ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਇੱਕ…

Read More

ਏਅਰ ਏਸ਼ੀਆ ਐਕਸ ਦੀ ਕੁਆਲਾਲੰਪੂਰ-ਅੰਮ੍ਰਿਤਸਰ ਉਡਾਣ ਹੋਵੇਗੀ ਸ਼ੁਰੂ

ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੀਆਂ ਕੋਸ਼ੀਸ਼ਾਂ ਨੂੰ ਬੂਰ ਪਿਆ- ਜੂਨ 16-: ਪੰਜਾਬ ਤੋਂ ਆਸਟ੍ਰੇਲੀਆ, ਕੁਆਲਾਲੰਪੂਰ, ਥਾਈਲੈਂਡ ਅਤੇ ਹੋਰਨਾਂ ਦੱਖਣ-ਪੂਰਬੀ ਏਸ਼ੀਆ ਦੇ ਮੁਲਕਾਂ ਨੂੰ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਇਕ ਖੁਸ਼ ਕਰਨ ਵਾਲੀ ਖਬਰ ਹੈ। ਮਾਰਚ 2020 ਵਿੱਚ ਕੋਵਿਡ ਕਾਰਨ ਬੰਦ ਹੋਈਆਂ ਮਲੇਸ਼ੀਆਂ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਏਅਰ ਏਸ਼ੀਆ ਐਕਸ ਦੀਆਂ ਕੁਆਲਾਲੰਪੁਰ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਹੁਣ 3 ਸਤੰਬਰ ਤੋਂ ਮੁੜ ਸ਼ੁਰੂ ਹੋ…

Read More

 ਗੁਰਸਿੱਖ ਨੌਜਵਾਨ ਰੋਬਿਨਜੀਤ ਸਿੰਘ ਨੇ ਇਟਲੀ ਰੇਲਵੇ ( ਤਰੈਂਨੋ ਇਟਾਲੀਆ ) ਵਿੱਚ ਨੌਕਰੀ ਹਾਸਲ ਕੀਤੀ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਕਦੇ ਸਮਾਂ ਸੀ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸਿਰਫ ਹੀ ਸਿਰਫ ਖੇਤਾਂ ਵਿੱਚ ਮਜ਼ਦੂਰੀ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਹੀ ਸਮਝਿਆ ਜਾਂਦਾ ਸੀ। ਅਤੇ ਖਾਸ ਕਰਕੇ ਪੰਜਾਬ ਤੋਂ ਆਏ ਗੁਰਸਿੱਖ ਵਿਅਕਤੀ ਨੂੰ ਇਹ ਕਹਿ ਕੇ ਕੰਮ ਤੇ ਸੀ ਰੱਖਿਆ ਜਾਂਦਾ ਕਿ ਤੂੰ ਸਿੱਖ਼ੀ ਸਰੂਪ ਵਿੱਚ ਹੈ। ਤੈਨੂੰ ਵਾਲ…

Read More

ਫੈਡਰਲ ਸਰਕਾਰ ਵਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਹੁਕਮਾਂ ਤੇ ਰੋਕ

ਓਟਵਾ ( ਦੇ ਪ੍ਰ ਬਿ)–ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਦਰਜਨਾਂ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਰੋਕ ਰਹੀ ਹੈ ਜਿਨ੍ਹਾਂ ਨਾਲ ਇਮੀਗ੍ਰੇਸ਼ਨ ਸਲਾਹਕਾਰਾਂ  ਨੇ ਕੈਨੇਡੀਅਨ ਪੋਸਟ ਸੈਕੰਡਰੀ ਸੰਸਥਾਵਾਂ ਦੇ ਜਾਅਲੀ ਸਵੀਕ੍ਰਿਤੀ ਪੱਤਰਾਂ ਨਾਲ ਧੋਖਾ ਕੀਤਾ ਸੀ ਜਦਕਿ ਟਾਸਕ ਫੋਰਸ ਹਰੇਕ ਵਿਅਕਤੀਗਤ ਮਾਮਲੇ ਦੀ ਜਾਂਚ ਕਰ ਰਹੀ…

Read More

PICS Annual Car Rally and Walk for Drug on June 26th

Surrey-Progressive Intercultural Community Services (PICS) Society is going to host the annual Car Rally and Walk for Drug and Gang Free Communities.  The Car Rally and Walk is a part of our REACH (Realize – Educate – Accept – Communicate – Help) initiative to create awareness and share information about available resources for having Drug and…

Read More

ਢਡਵਾਲ ਪਰਿਵਾਰ ਨੂੰ ਸਦਮਾ- ਨਰਿੰਦਰ ਕੌਰ ਢਡਵਾਲ ਦਾ ਸਦੀਵੀ ਵਿਛੋੜਾ

ਵੈਨਕੂਵਰ ( ਦੇ ਪ੍ਰ ਬਿ)- ਇਥੋ ਦੇ ਢਡਵਾਲ ਪਰਿਵਾਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ  ਪਰਿਵਾਰ ਦੇ ਸ੍ਰੀਮਤੀ ਨਰਿੰਦਰ ਕੌਰ ਢਡਵਾਲ ਅਚਾਨਕ ਸਵਰਗ ਸਿਧਾਰ ਗਏ। ਉਹ ਆਪਣੇ ਪਿੱਛੇ ਪਤੀ ਸ ਅਵਤਾਰ ਸਿੰਘ ਢਡਵਾਲ, ਦੋ ਬੇਟੀਆਂ ਹਰਜੋਤਕਿਰਨ ਅਤੇ ਮਨਜੋਤ ਤੇ ਬੇਟਾ ਪ੍ਰਤਾਪ ਸਿੰਘ ਢਡਵਾਲ ਛੱਡ ਗਏ ਹਨ। ਉਹ ਪੰਜਾਬ ਦੇ ਜਿਲਾਂ ਨਵਾਂਸ਼ਹਿਰ ਦੇ ਪਿੰਡ ਸ਼ਹਿਬਾਜ਼ਪੁਰ ਨਾਲ…

Read More

ਸੰਨਸੈੱਟ ਇੰਡੋ ਕੈਨੇਡੀਅਨ ਸੁਸਾਇਟੀ ਵਲੋਂ ਕੁਲਦੀਪ ਸਿੰਘ ਜਗਪਾਲ ਦਾ 68 ਵਾਂ ਜਨਮ ਦਿਨ ਮਨਾਇਆ

ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨੀਂ ਪੰਜਾਬੀ ਭਾਈਚਾਰੇ ਦੀ ਉਘੀ ਸ਼ਖਸੀਅਤ ਸ ਕੁਲਦੀਪ ਸਿੰਘ ਜਗਪਾਲ ਦਾ 68ਵਾਂ ਜਨਮ ਦਿਨ ਸੰਨਸੈੱਟ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ 6810-51 ਐਵਨਿਊ ਵੈਨਕੂਵਰ ਵਿਖੇ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਡਾਇਰੈਕਟਰ ਸਾਹਿਬਾਨ ਤੇ ਪ੍ਰੈਜੀਡੈਂਟ ਭਲਵਿੰਦਰ ਸਿੰਘ ਵੜੈਚ  ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਦੋਂਕਿ ਉਘੇ ਗਾਇਕ ਤੇ ਇੰਡੋ ਕੈਨੇਡੀਅਨ ਕਲਚਰਲ ਐਸੋਸੀਏਸ਼ਨ…

Read More

ਭਦੌੜ ਨਗਰ ਵਾਸੀਆਂ ਵੱਲੋਂ ਅਖੰਡ – ਪਾਠ 16 ਜੂਨ ਨੂੰ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ ) ਕੈਨੇਡਾ ‘ਚ ਰਹਿੰਦੇ ਭਾਰਤੀ ਪੰਜਾਬ ਦੇ ਜਿਲ੍ਹਾ ਬਰਨਾਲਾ ‘ਚ ਪੈਂਦੇ ਭਦੌੜ ਨਗਰ ਵਾਸੀਆਂ ਵੱਲੋਂ ਹਰ ਸਾਲ ਦੀ ਤਰਾਂ ਸੰਤ ਬਾਬਾ ਭਾਨ ਸਿੰਘ ਅਤੇ ਸੰਤ ਬਾਬਾ ਹਰਨਾਮ ਸਿੰਘ (ਸੰਤ ਬਾਬਾ ਲੇਖ ਰਾਜ ਜੀ) ਨੂੰ ਸਿਜਦਾ ਕਰਨ ਲਈ ਸਰੀ ਵਿਖੇ 152 ਸਟ੍ਰੀਟ ਦੀ 68 ਐਵੀਨਿਊ ‘ਤੇ ਸਥਿੱਤ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ…

Read More