
ਏ ਸਟਾਰ ਡੋਰਜ਼ ਐਂਡ ਮੋਲਡਿੰਗ ਵਲੋਂ ਸ਼ਾਨਦਾਰ ਸਾਲਾਨਾ ਪਾਰਟੀ
ਏ ਸਟਾਰ ਡੋਰਜ਼ ਐਂਡ ਮੋਲਡਿੰਗ ਕੰਪਨੀ ਵੱਲੋਂ ਸ਼ਾਨਦਾਰ ਸਲਾਨਾ ਪਾਰਟੀ ਸਰੀ, 7 ਜਨਵਰੀ (ਹਰਦਮ ਮਾਨ)- ਸਰੀ ਦੀ ਪ੍ਰਸਿੱਧ ਕੰਪਨੀ ‘ਏ-ਸਟਾਰ ਡੋਰਜ਼ ਐਂਡ ਮੋਲਡਿੰਗਜ਼ ਲਿਮਟਿਡ’ ਵੱਲੋਂ ਹਰ ਸਾਲ ਵਾਂਗ ਧਾਲੀਵਾਲ ਬੈਂਕੁਇਟ ਹਾਲ ਵਿਚ ਸਾਲਾਨਾ ਪਾਰਟੀ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਗਾਇਕ ਇੰਦੀ ਸੰਘੇੜਾ ਅਤੇ ਲੋਕਲ ਕਲਾਕਾਰਾਂ ਨੇ ਆਪਣੀ ਗਾਇਕੀ ਦੇ ਵੱਖ ਵੱਖ ਰੰਗਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ…