ਐਬਸਟਸਫੋਰਡ ਵਿਚ ਪੰਜਾਬੀ ਮੇਲਾ 2023-ਵਿਰਸੇ ਦੇ ਸ਼ੌਕੀਨ ਨੇ ਦਰਸ਼ਕ ਕੀਲੇ
ਐਬਟਸਫੋਰਡ ( ਰੁਪਾਲ)- ਡਾਇਮੰਡ ਕਲਚਰ ਕਲੱਬ ਐਸੋਸੀਏਸ਼ਨ ਵੱਲੋਂ ਸਥਾਨਕ ਰੋਟਰੀ ਸਟੇਡੀਅਮ ‘ਚ ਪੰਜਾਬੀ ਮੇਲਾ 2023-ਵਿਰਸੇ ਦੇ ਸ਼ੌਕੀਨ ਕਰਵਾਇਆ ਗਿਆ। ਇਸ ਮੇਲੇ ਵਿੱਚ ਪ੍ਰਸਿੱਧ ਗਾਇਕ ਗਿੱਲ ਹਰਦੀਪ, ਹਰਜੀਤ ਹਰਮਨ, ਭਾਨਾ ਭਗੌੜਾ, ਸੁੱਖ ਘੁਮਾਣ,, ਕੋਰਆਲਾ ਮਾਨ, ਮਨਜੋਤ ਢਿੱਲੋਂ, ਗਿੱਲ ਰੌਂਤਾ, ਗੁਰਤੇਜ, ਵਰਿੰਦਰ ਵਿੱਕੀ, ਜੌਹਨ ਬੇਦੀ, ਕੁਲਵੰਤ ਸੇਖੋਂ, ਦੀਪਾ ਬਿਲਾਸਪੁਰੀ, ਗੁਰਪਾਲ ਮਟੀਆਰ, ਰਣਜੋਧ ਸਿੰਘ ਜੋਧੀ ਵਰਗੇ ਫ਼ਨਕਾਰਾਂ ਨੇ…