
ਹੁਣ ਪ੍ਰਧਾਨ ਮੰਤਰੀ ਟਰੂਡੋ ਤੇ ਪਰਿਵਾਰ ਵਲੋਂ ਜਮਾਇਕਾ ਵਿਚ ਮਨਾਈਆਂ ਛੁੱਟੀਆਂ ਤੇ ਪਿਆ ਰੌਲਾ
ਕੰਸਰਵੇਟਿਵ ਤੇ ਐਨ ਡੀ ਪੀ ਟਰੂਡੋ ਨੂੰ ਜਮਾਇਕਾ ਵਿਚ ਛੁੱਟੀਆਂ ਦੇ ਮਿਲੇ ਤੋਹਫੇ ਦੀ ਜਾਂਚ ਦੇ ਦਾਇਰੇ ਨੂੰ ਲੈ ਕੇ ਅਸਹਿਮਤ- ਓਟਵਾ ( ਦੇ ਪ੍ਰ ਬਿ) -ਕੈਨੇਡੀਅਨ ਪਾਰਲੀਮੈਂਟ ਮੈਂਬਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਰਿਵਾਰ ਅਤੇ ਦੋਸਤਾਂ ਵਲੋਂ ਹਾਲ ਹੀ ਵਿਚ ਜਮਾਇਕਾ ਵਿਚ ਛੁੱਟੀਆਂ ਮਨਾਉਣ ਦੇ ਤੋਹਫੇ ਦੀ ਜਾਂਚ ਸ਼ੁਰੂ ਕਰਨ ’ਤੇ ਵਿਚਾਰ ਕਰਨ ਲਈ…