
ਇਟਲੀ ਵਿਚ ਇਕ ਹੋਰ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਜੈਜੀ ਦਾ ਦਿਹਾਂਤ
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) -ਪੰਜਾਬ ਦੇ ਬਹੁਤ ਸਾਰੇ ਨੌਜਵਾਨ ਭਰ ਜਵਾਨੀ ਵਿੱਚ ਜਾਂਦੇ ਤਾਂ ਪ੍ਰਦੇਸ਼ ਭੱਵਿਖ ਬਿਹਤਰ ਬਣਾਉਣ ਹੈ ਪਰ ਕਈ ਵਾਰ ਪ੍ਰਦੇਸ਼ਾਂ ਵਿੱਚ ਕੰਮ-ਕਾਰ ਕਰਦਿਆਂ ਪੰਜਾਬੀ ਨੌਜਵਾਨ ਅਜਿਹੀਆਂ ਬਿਮਾਰੀਆਂ ਦਾ ਸਿ਼ਕਾਰ ਹੋ ਜਾਂਦੇ ਹਨ ਜਿਹੜੀਆਂ ਕਿ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਜਾਂਦੀਆਂ ਹਨ ਅਜਿਹੀ ਹੀ ਮੁਸੀਬਤ ਦਾ ਸਿ਼ਕਾਰ ਹੋਇਆ ਪੰਜਾਬ ਦੇ ਪਿੰਡ…