Headlines

S.S. Chohla

ਡਾ ਕੰਵਰ ਚਾਹਲ ਦੀ ਯਾਦ ਵਿਚ ਸਮਾਗਮ

ਸਰੀ – ਬੀਤੇ ਦਿਨ ਡਾ ਕੁਲਦੀਪ ਸਿੰਘ ਚਾਹਲ ਤੇ ਉਘੀ ਨਾਵਲਕਾਰਾ ਹਰਕੀਰਤ ਕੌਰ ਚਾਹਲ ਦੇ ਸਪੁੱਤਰ ਡਾ ਕੰਵਰ ਚਾਹਲ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਦੀ ਯਾਦ ਵਿਚ ਹਾਲੈਂਡ ਪਾਰਕ ਸਰੀ ਵਿਖੇ ਕੈਂਡਲਲਾਈਟ ਵਿਜਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਦੋਸਤ-ਮਿੱਤਰ ਤੇ ਰਿਸ਼ਤੇਦਾਰ ਸ਼ਾਮਿਲ ਹੋਏ ਤੇ ਡਾ ਚਾਹਲ ਦੇ ਦੁਖਦਾਈ…

Read More

ਪੌਲ ਢਿੱਲੋਂ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ

ਵਿੰਨੀਪੈਗ ( ਸ਼ਰਮਾ) -ਬੀਤੇ ਦਿਨੀਂ ਢਿੱਲੋਂ ਆਟੋਮੋਟਿਵ ਦੇ ਪੌਲ ਢਿੱਲੋਂ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰ, ਬੱਚੇ ਅਤੇ ਦੋਸਤ ਮਿੱਤਰਾਂ ਨੇ ਸ਼ਮੂਲੀਅਤ ਕਰਦਿਆਂ ਪੌਲ ਢਿੱਲੋਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਖਾਣ ਪੀਣ ਦੇ ਨਾਲ ਡਾਂਸ ਪਾਰਟੀ ਵੀ ਕੀਤੀ ਗਈ।  

Read More

ਅਲਬਰਟਾ ਚੋਣਾਂ- ਬਹਿਸ ਵਿਚ ਸਮਿਥ ਤੇ ਨੋਟਲੀ ਵਿਚੋਂ ਕੋਈ ਵੀ ਸਪੱਸ਼ਟ ਜੇਤੂ ਨਹੀਂ…

29 ਮਈ ਨੂੰ  ਵੋਟਰ ਹੀ ਦੇਣਗੇ ਅਸਲੀ ਨਤੀਜਾ- ਐਡਮਿੰਟਨ ( ਦੇ ਪ੍ਰ ਬਿ)–ਅਲਬਰਟਾ ਦਾ ਅਗਲਾ ਪ੍ਰੀਮੀਅਰ ਬਣਨ ਲਈ ਦੋ ਪਾਰਟੀਆਂ ਦੇ ਨੇਤਾ ਕੰਪੇਨ ਦੀ ਇਕੋ ਇਕ ਬਹਿਸ ਵਿਚ ਵੀਰਵਾਰ ਰਾਤ ਇਕ ਦੂਸਰੇ ਦੇ ਸਾਹਮਣੇ ਹੋਏ| ਮਾਹਿਰਾਂ ਦਾ ਕਹਿਣਾ ਕਿ ਦੋਵੇਂ ਰੇਚਲ ਨੋਟਲੀ ਤੇ ਮੌਜੂਦਾ ਪ੍ਰੀਮੀਅਰ ਡੇਨੀਅਲ ਸਮਿਥ ਆਪਣੇ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਵਿਚ ਪ੍ਰਭਾਵਸ਼ਾਲੀ ਰਹੀਆਂ…

Read More

ਗੁਰਬਖਸ਼ ਸਿੰਘ ਸੈਣੀ ਪਲਾਟੀਨਮ ਜੁਬਲੀ ਐਵਾਰਡ ਨਾਲ ਸਨਮਾਨਿਤ

ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਸੀਨੀਅਰ ਲਿਬਰਲ ਕਾਰਕੁੰਨ ਤੇ ਉਘੇ ਸਮਾਜ ਸੇਵੀ ਗੁਰਬਖਸ਼ ਸਿੰਘ ਸੈਣੀ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਮਹਾਰਾਣੀ ਪਲਾਟੀਨਮ ਜੁਬਲੀ ਐਵਾਰਡ ਨਾਲ ਸਨਮਾਨਿਤਕੀਤਾ ਗਿਆ। ਉਹਨਾਂ ਨੂੰ ਇਹ ਐਵਾਰਡ ਫਲੀਟਵੁੱਡ-ਪੋਰਟ ਕੈਲਸ ਤੋਂ ਲਿਬਰਲ ਐਮ ਪੀ ਕੈਨ ਹਾਰਡੀ ਵਲੋਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ਐਮ ਪੀ ਕੈਨ ਹਾਰਡੀ ਨੇ ਉਹਨਾਂ ਦੀਆਂ…

Read More

ਸਹਿਕਾਰ ਭਾਰਤੀ ਪੰਜਾਬ ਦਾ ਵਫ਼ਦ ਨਿਤਿਨ ਗਡਕਰੀ ਨੂੰ ਮਿਲਿਆ

ਕਿਸਾਨਾਂ ਨਾਲ ਹੋ ਰਹੇ ਖਿਲਵਾੜ ਬਾਰੇ ਸੌਂਪਿਆ ਮੰਗ ਪੱਤਰ- ਨਵੀਂ ਦਿੱਲੀ-ਸਹਿਕਾਰ ਭਾਰਤੀ ਪੰਜਾਬ ਦਾ ਵਫ਼ਦ ਮਾਨਯੋਗ ਨਿਤਿਨ ਗਡਕਰੀ ਜੀ, ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਸ਼ੰਕਰ ਦੱਤ ਤਿਵਾੜੀ ਉੱਤਰ ਖੇਤਰ ਸੰਗਠਨ ਪ੍ਰਮੁੱਖ, ਸ਼੍ਰੀ ਬਲਰਾਮ ਦਾਸ  ਬਾਵਾ ਪੰਜਾਬ ਪ੍ਰਧਾਨ, ਸ਼੍ਰੀ ਅਜਮੇਰ ਸਿੰਘ ਭਾਗਪੁਰ ਦੁੱਧ ਡੇਅਰੀ ਸੈੱਲ ਪ੍ਰਮੁੱਖ ਪੰਜਾਬ ਨੇ ਉਨ੍ਹਾਂ ਨੂੰ…

Read More

ਅਮਨ ਸ਼ਾਂਤੀ ਤੇ ਵਿਕਾਸ ਚਾਹੁੰਦੇ ਹਨ ਪੰਜਾਬੀ

-ਇਕਬਾਲ ਸਿੰਘ ਲਾਲਪੁਰਾ- ਪੰਜਾਬ ਦੇ ਇਤਿਹਾਸਿਕ ਦੌਰ ਵਿੱਚ ਵਿਚਰਦਿਆਂ ਹੋਇਆਂ ਇਹ ਗੱਲ ਸਹਿਜੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਗੁਰੂ- ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ (1839 ਈ.) ਤੱਕ ਕਦੇ ਵੀ ਹਿੰਦੂ-ਸਿੱਖ ਵੰਡ ਨਜ਼ਰ ਨਹੀਂ ਆਈ ਸੀ। ਮਹਾਰਾਜਾ ਸਾਰੇ ਪੰਜਾਬੀਆਂ ਦਾ ਸਾਂਝਾ ਸੀ। ਹਿੰਦੂ ਪਰਿਵਾਰ ਆਮ ਤੌਰ ‘ਤੇ ਵੱਡੇ ਪੁੱਤਰ…

Read More

ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਇੱਕ ਕਿਲੋ ਅਫੀਮ ਸਮੇਤ ਦੋ ਨਸ਼ਾ ਤਸਕਰ ਕਾਬੂ

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,18 ਮਈ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਆਈਪੀਐਸ ਦੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਦੇ ਐਸਪੀ (ਡੀ) ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਕਾਰ ਸਵਾਰ 2 ਨਸ਼ਾ ਤਸਕਰਾਂ ਨੂੰ ਇੱਕ ਕਿਲੋ ਅਫੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਗ੍ਰਿਫਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ…

Read More

ਛੋਕਰ ਪਰਿਵਾਰ ਨੂੰ ਸਦਮਾ-ਸਾਧੂ ਸਿੰਘ ਛੋਕਰ ਨਹੀਂ ਰਹੇ

ਸਰੀ, 18 ਮਈ (ਹਰਦਮ ਮਾਨ)-ਵੈਨਕੂਵਰ ਦੇ ਵਸਨੀਕ ਛੋਕਰ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਇਸ ਪਰਿਵਾਰ ਦੇ ਮੋਢੀ ਸਾਧੂ ਸਿੰਘ ਛੋਕਰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਬਹੁਤ ਹੀ ਮਿਲਾਪੜੇ ਤੇ ਦੂਜਿਆਂ ਦੀ ਮਦਦ ਕਰਨ ਵਾਲੇ ਇਨਸਾਨ ਸਾਧੂ ਸਿੰਘ ਛੋਕਰ ਦਾ ਜਨਮ 20 ਅਕਤੂਬਰ 1936 ਨੂੰ ਪਿੰਡ ਛੋਕਰਾਂ (ਤਹਿਸੀਲ ਫਿਲੌਰ, ਜ਼ਿਲਾ ਜਲੰਧਰ) ਵਿਖੇ ਹੋਇਆ ਸੀ। ਉਨ੍ਹਾਂ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਬੀ.ਏ. ਦੀ ਡਿਗਰੀ…

Read More