Headlines

S.S. Chohla

ਟੋਰਾਂਟੋ ਰੀਅਲ ਇਸਟੇਟ ਬੋਰਡ ਵਲੋਂ ਸਮਾਗਮ

ਟੋਰਾਂਟੋ-ਟੋਰਾਂਟੋ ਕਾਂਗਰਸ ਸੈਂਟਰ ਵਿੱਚ ਦੋ ਦਿਨਾ ਲਈ ਚੱਲ ਰਹੇ ਰਿਐਲਟਰ ਕਿਅੋਸਟ ਤੇ ਭਾਰੀ ਇਕੱਠ ਹੋਇਆ । ਕਰੋਨਾ ਕਾਲ ਤੋ ਬਾਦ ਟੋਰਾਂਟੋ ਰੀਅਲ ਇਸਟੇਟ ਬੋਰਡ ਵਲੋ ਇਹ ਸਮਾਗਮ ਕਰਾਵਾਇਆ ਗਿਆ ।ਇਸ ਮੌਕੇ ਤੇ ਸਮੂਹ ਕਨੇਡੀਅਨ ਭਾਈਚਾਰੇ ਦੇ ਰਿਐਲਟਰਜ ਮੌਜੂਦ ਸਨ ।ਜਿੱਥੇ ਰੀਅਲ ਇਸਟੇਟ ਦੇ ਸਬੰਧ ਵਿੱਚ ਵੱਖ ਵੱਖ ਤਰਾਂ ਦੀ ਜਾਣਕਾਰੀ ਦਿੱਤੀ ਗਈ । ਇਸ ਮੌਕੇ…

Read More

ਵਰਲਡ ਗੇਟਵੇਅ ਇਮੀਗ੍ਰੇਸ਼ਨ ਵਲੋਂ ਵਿੰਨੀਪੈਗ ਤੇ ਟੋਰਾਂਟੋ ਉਪਰੰਤ ਕੈਲਗਰੀ ਵਿਚ ਤੀਸਰੀ ਲੋਕੇਸ਼ਨ ਦਾ ਉਦਘਾਟਨ

ਵਿੰਨੀਪੈਗ (ਸ਼ਰਮਾ)- ਪਿਛਲੇ 13 ਸਾਲ ਤੋ ਇਮੀਗ੍ਰੇਸ਼ਨ ਦੀਆਂ ਉਚ ਪੱਧਰੀ ਸੇਵਾਵਾਂ ਦੇਣ ਵਾਲੀ ਕੰਪਨੀ ਵਰਲਡ ਗੇਟਵੇਅ ਇਮੀਗ੍ਰੇਸ਼ਨ ਵਿੰਨੀਪੈਗ, ਟੋਰਾਂਟੋ ਦੀ ਸ਼ਾਨਦਾਰ ਸਫਲਤਾ ਉਪਰੰਤ ਹੁਣ ਕੰਪਨੀ ਨੇ ਆਪਣੀ ਤੀਸਰੀ ਲੋਕੇਸ਼ਨ ਕੈਲਗਰੀ ਵਿਚ 1925-18 ਐਵਨਿਊ ਨਾਰਥ ਈਸਟ ਵਿਖੇ ਸ਼ੁਰੂ ਕਰ ਦਿੱਤੀ ਹੈ। ਵਰਲਡ ਗੇਟਵੇਅ ਇਮੀਗ੍ਰੇਸ਼ਨ ਦੇ ਡਾਇਰੈਕਟਰ ਜ਼ੋਰਾ ਸਿੰਘ ਕੈਂਥ ਨੇ ਦੇਸ ਪ੍ਰਦੇਸ਼ ਟਾਈਮਜ਼ ਨੂੰ ਜਾਣਕਾਰੀ ਦਿੰਦਿਆਂ…

Read More

ਬ੍ਰੈਂਪਟਨ ਵਿਚ ਧੂਮ ਧਾਮ ਨਾਲ ਮਨਾਇਆ 21ਵਾਂ ਤੀਆਂ ਦਾ ਮੇਲਾ

ਉਘੇ ਗਾਇਕ ਮਲਕੀਤ ਸਿੰਘ, ਕਰਮਜੀਤ ਅਨਮੋਲ, ਕੇ ਐਸ ਮੱਖਣ, ਪ੍ਰੇਮ ਢਿੱਲੋਂ ਤੇ ਅਫਸਾਨਾ ਖਾਨ ਨੇ ਬੰਨਿਆਂ ਨਿਵੇਕਲ ਰੰਗ- ਵਿੰਨੀਪੈਗ ( ਸ਼ਰਮਾ)- ਬੀਤੀ 13 ਮਈ ਨੂੰ  ਸੀਏਏ ਸੈਂਟਰ ਬਰੈਂਪਟਨ ਵਿਖੇ ਉਘੀ ਮੀਡੀਆ ਸ਼ਖਸੀਅਤ ਸੁੱਖੀ ਨਿੱਝਰ ਦੀ ਅਗਵਾਈ ਹੇਠ ਮਾਂ ਦਿਵਸ ਨੂੰ ਸਮਰਪਿਤ 21ਵਾਂ ਤੀਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ।ਇਸ ਤੀਆਂ ਦੇ ਮੇਲੇ ਦੌਰਾਨ ਜਿਥੇ ਹਜ਼ਾਰਾਂ…

Read More

ਕੈਨੇਡਾ ਵਿਚ ਹਿੰਸਕ ਅਪਰਾਧੀਆਂ ਲਈ ਜ਼ਮਾਨਤ ਲੈਣਾ ਹੁਣ ਔਖਾ ਹੋ ਜਾਵੇਗਾ

ਸਰੀ, 17 ਮਈ (ਹਰਦਮ ਮਾਨ)-ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿਚ ਬਿੱਲ ਸੀ-48 ਪੇਸ਼ ਕੀਤਾ ਗਿਆ ਜਿਸ ਤਹਿਤ ਕ੍ਰਿਮੀਨਲ ਕੋਡ ਦੇ ਜ਼ਮਾਨਤੀ ਸਿਸਟਮ ਵਿਚ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ। ਨਿਆਂ ਮੰਤਰੀ ਡੇਵਿਡ ਲੈਮੇਟੀ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਰਾਹੀਂ ਕ੍ਰਿਮੀਨਲ ਕੋਡ ਵਿਚ ਪੰਜ ਵਿਸ਼ੇਸ਼ ਤਬਦੀਲੀਆਂ ਕਰਨ ਦੇ ਮਤੇ ਰੱਖੇ ਗਏ ਹਨ। ਇਸ ਬਿੱਲ ਅਨੁਸਾਰ ਜਿਹੜੇ ਲੋਕ ਪਿਛਲੇ ਪੰਜ ਸਾਲਾਂ ਦੌਰਾਨ ਹਥਿਆਰਾਂ ਨਾਲ ਜੁੜੇ ਗੰਭੀਰ…

Read More

ਸਰੀ ਮੈਮੋਰੀਅਲ ਹਸਪਤਾਲ ਵਿਚ ਐਮਰਜੈਂਸੀ ਸੇਵਾਵਾਂ ਦਾ ਬੁਰਾ ਹਾਲ

ਦਰਜਨਾਂ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਵਿਚ ਦਰਪੇਸ਼ ਕਮੀਆਂ ਦਾ ਕੀਤਾ ਪਰਦਾਫਾਸ਼- ਸਰੀ, 17 ਮਈ (ਹਰਦਮ ਮਾਨ)-ਸਰੀ ਮੈਮੋਰੀਅਲ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਦਰਜਨਾਂ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਵਿਚ ਦਰਪੇਸ਼ ਕਮੀਆਂ ਦਾ ਪਰਦਾਫਾਸ਼ ਕਰਦਿਆਂ ਇੱਕ ਖੁੱਲ੍ਹਾ ਪੱਤਰ ਜਨਤਕ ਕੀਤਾ ਹੈ ਜਿਸ ਵਿਚ ਡਾਕਟਰਾਂ ਨੇ ਮੁੱਖ ਤੌਰ ‘ਤੇ ਬਿਸਤਰਿਆਂ ਦੀ ਘਾਟ, ਡਾਕਟਰਾਂ ਦੀ ਕਮੀ ਅਤੇ ਚੁਣੇ ਹੋਏ ਆਗੂਆਂ ਵੱਲੋਂ ਸਮੱਸਿਆ…

Read More

ਇਟਲੀ ਵਿੱਚ ਆਏ ਹੜ੍ਹ ਨੇ ਲਈ 5 ਲੋਕਾਂ ਦੀ ਜਾਨ- 4 ਲਾਪਤਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਬੀਤੇ ਕਈ ਦਿਨਾਂ ਤੋਂ ਇਟਲੀ ਵਿੱਚ ਚੱਲ ਰਿਹਾ ਖਰਾਬ ਮੌਸਮ ਏਮੀਲੀਆ ਰੋਮਾਨਾ ਸੂਬੇ ਦੇ ਲੋਕਾਂ ਲਈ ਜਾਨ ਦਾ ਖੋਅ ਬਣ ਰਿਹਾ ਹੈ ਜਿਸ ਕਾਰਨ  ਸੂਬੇ ਦੇ ਬਾਸਿੰਦਿਆਂ ਲਈ ਬਹੁਤ ਪ੍ਰੇਸ਼ਾਨੀ ਹੋਈ ਹੈ ਬੇਸ਼ੱਕ ਕਿ ਇਟਲੀ ਸਰਕਾਰ ਪ੍ਰਭਾਵਿਤ ਲੋਕਾਂ ਲਈ ਤੁੰਰਤ ਰਾਹਤ ਕਾਰਜ ਮੁੱਹਇਆ ਕਰਨ ਵਿੱਚ ਜੁੱਟ ਗਈ ਹੈ ਪਰ ਇਸ…

Read More

ਇਟਲੀ ਵਿੱਚ ਅਮਰਜੀਤ ਕੁਮਾਰ ਥਿੰਦ ਨਗਰ ਕੌਂਸਲ ਕੰਪੋਸਨਦੋ (ਮੋਦਨਾ) ਦੇ ਸਲਾਹਕਾਰ ਵਜੋਂ ਚੋਣ  ਜਿੱਤੇ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪਿਛਲੇ ਕਈ ਮਹੀਨਿਆਂ ਤੋਂ ਇਟਲੀ ਦੀ ਸਿਆਸਤ ਵਿੱਚ ਨਗਰ ਕੌਂਸਲ ਜਾਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਗਰਮਾਇਆ ਮਾਹੌਲ ਹੁਣ ਚੋਣ ਨਤੀਜੀਆ ਤੋਂ ਬਆਦ ਸਾਂਤ ਹੋ ਗਿਆ ਹੈ।ਇਹਨਾਂ ਚੋਣਾਂ ਵਿੱਚ ਇਟਲੀ ਦੀਆਂ ਸਿਆਸੀ ਪਾਰਟੀ ਨੇ ਆਪਣੀ ਜਿੱਤ ਨੂੰ ਪੱਕਾ ਕਰਨ ਲਈ ਜਿਹਨਾਂ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ…

Read More

ਮੁੱਖ ਮੰਤਰੀ ਵੱਲੋਂ ਜਲੰਧਰ ਦੇ ਵਿਕਾਸ ਕਾਰਜਾਂ ਲਈ 100 ਕਰੋੜ ਗਰਾਂਟ ਦੇਣ ਦਾ ਐਲਾਨ

 ਮੁੱਖ ਮੰਤਰੀ ਨੇ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕੀਤਾ-  ਜਲੰਧਰ, 17 ਮਈ- ਜਲੰਧਰ ਲੋਕ ਸਭਾ ਹਲਕੇ ਦੇ ਵਾਸੀਆਂ ਲਈ ਵੱਡੇ ਤੋਹਫੇ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ 100 ਕਰੋੜ ਤੋਂ ਵੱਧ ਗਰਾਂਟ ਰਾਸ਼ੀ ਦੇਣ ਦਾ ਐਲਾਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ…

Read More

ਅਲਬਰਟਾ ਚੋਣਾਂ-ਚੋਣ ਸਰਵੇਖਣ ਵਿਚ ਐਨ ਡੀ ਪੀ ਨੂੰ ਬੜਤ ਦੇ ਸੰਕੇਤ

338 ਕੈਨੇਡਾ ਦੇ ਸਰਵੇਖਣ ਵਿਚ ਯੂ ਸੀ ਪੀ ਮਾਮੂਲੀ ਫਰਕ ਨਾਲ ਅੱਗੇ- ਐਡਮਿੰਟਨ ( ਦੇ ਪ੍ਰ ਬਿ) ਅਲਬਰਟਾ ਵਿਧਾਨ ਸਭਾ ਚੋਣਾਂ ਸਬੰਧੀ ਆਏ ਇਕ ਤਾਜਾ ਸਰਵੇਖਣ ਵਿਚ ਐਨ ਡੀ ਪੀ ਨੂੰ ਯੂ ਸੀ ਪੀ ਤੋਂ ਅੱਗੇ ਦਿਖਾਇ ਗਿਆ ਹੈ। ਅਬੈਕਸ ਡੇਟਾ ਵਲੋਂ ਜਾਰੀ ਸਰਵੇਖਣ ਵਿਚ  885 ਯੋਗ ਵੋਟਰਾਂ ਦੇ ਮਤਦਾਨ ਵਿੱਚ 43 ਪ੍ਰਤੀਸ਼ਤ ਵੋਟਰਾਂ ਦਾ…

Read More

ਯੂਸੀਪੀ ਉਮੀਦਵਾਰ ਇੰਦਰ ਗਰੇਵਾਲ ਦੇ ਹੱਕ ਵਿਚ ਭਰਵੀਂ ਰੈਲੀ

ਰੈੱਡ ਸਟੋਨ ਪਾਰਕ ਵਿੱਚ ਪੰਜਾਬੀ ਭਾਈਚਾਰੇ ਦੀ ਹੋਈ ਵਿਸਾਲ ਇੱਕੱਤਰਤਾ ਨੇ ਗਰੇਵਾਲ ਨਾਲ ਇੱਕਮੁੱਠਤਾ ਦਾ ਕੀਤਾ ਪ੍ਰਗਟਾਵਾ- ਹਰਕੰਵਲ ਸਿੰਘ ਕੰਗ ਕੈਲਗਰੀ:ਸ਼ਹਿਰ ਦੇ ਪੰਜਾਬੀ ਵਸੋਂ ਵਾਲੇ ਇਲਾਕੇ ਰੈੱਡ ਸਟੋਨ ਵਿੱਚ ਐਤਵਾਰ ਨੂੰ ਅਲਬਰਟਾ ਵਿਧਾਨ ਸਭਾ ਚੋਣਾਂ ਵਿੱਚ ਯੂਨਾਈਟਿਡ ਕੰਜਰਵੇਟਿਵ ਪਾਰਟੀ (ਯੂਸੀਪੀ) ਦੇ  ਕੈਲਗਰੀ ਨੌਰਥ ਈਸਟ ਤੋਂ ਉਮੀਦਵਾਰ ਇੰਦਰ ਗਰੇਵਾਲ ਦੇ ਹੱਕ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਭਰਵੀਂ ਮੀਟਿੰਗ ਕੀਤੀ ਗਈ…

Read More