Headlines

S.S. Chohla

ਜਤਿੰਦਰ ਸਿੰਘ ਗਿੱਲ ਖਿਲਾਫ ਧਾਰਮਿਕ ਵਰਕਰ ਪ੍ਰਭਜੋਤ ਸਿੰਘ ਵਲੋਂ ਲਗਾਏ ਦੋਸ਼ ਬੇਬੁਨਿਆਦ ਕਰਾਰ

ਐਬਟਸਫੋਰਡ- ਡਾਇਰੈਕਟਰ ਰੋਜ਼ਗਾਰ ਸਟੈਂਡਰਡ ਵਲੋਂ 8 ਮਈ 2023 ਨੂੰ ਦਿੱਤੇ ਗਏ ਇਕ ਫੈਸਲੇ ਵਿਚ ਗੁਰ ਸਿੱਖ ਟੈਂਪਲ ਅਤੇ ਸਿੱਖ ਹੈਰੀਟੇਜ ਮਿਊਜ਼ਮ ਸੁਸਾਇਟੀ ਦੇ ਤਤਕਾਲੀ ਸੈਕਟਰੀ ਜਤਿੰਦਰ ਸਿੰਘ ਗਿੱਲ ਖਿਲਾਫ ਕੀਤੀ ਗਈ ਸ਼ਿਕਾਇਤ ਨੂੰ ਗਲਤ ਸਬੂਤਾਂ ਅਤੇ ਪੁਖਤਾ ਤੱਥਾਂ ਦੀ ਘਾਟ ਕਾਰਣ ਰੱਦ ਕਰ ਦਿੱਤਾ ਹੈ ਤੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸ਼ਿਕਾਇਤਕਰਤਾ ਪ੍ਰਭਜੋਤ ਸਿੰਘ…

Read More

ਸਚਿਤ ਮਹਿਰਾ ਕੈਨੇਡਾ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਗਏ

ਭਾਰਤੀ ਮੂਲ ਦੇ ਪੰਜਾਬੀ ਨੇ ਫੈਡਰਲ ਪਾਰਟੀ ਦਾ ਪ੍ਰਧਾਨ ਬਣਨ ਦਾ ਇਤਿਹਾਸ ਸਿਰਜਿਆ- ਓਟਵਾ-ਭਾਰਤੀ ਮੂਲ ਦੇ ਸਚਿਤ ਮਹਿਰਾ ਲਿਬਰਲ ਪਾਰਟੀ ਆਫ ਕੈਨੇਡਾ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ| ਸੱਤਾਧਾਰੀ ਪਾਰਟੀ ਦੇ ਨੇਤਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ ਜਦਕਿ ਪ੍ਰਧਾਨ ਪਾਰਟੀ ਦੀ ਮੈਂਬਰਸ਼ਿਪ ਵਿਚ ਸੁਧਾਰ ਤੋਂ ਲੈ ਕੇ ਫੰਡ ਇਕੱਤਰ ਕਰਨ ਅਤੇ ਦੇਸ਼ ਭਰ ਵਿਚ…

Read More

ਹੁਣ 20 ਡਾਲਰ ਦੇ ਨੋਟ ਅਤੇ ਸਿੱਕਿਆਂ ‘ਤੇ ਨਜ਼ਰ ਆਵੇਗੀ ਕਿੰਗ ਚਾਰਲਸ ਦੀ ਤਸਵੀਰ

ਟੋਰਾਂਟੋ (ਬਲਜਿੰਦਰ ਸੇਖਾ )-ਇੰਗਲੈਡ ਦੇ ਕਿੰਗ ਚਾਰਲਜ਼ ਦੀ  ਤਾਜਪੋਸ਼ੀ ਤੋਂ ਬਾਅਦ ਹੁਣ ਕੈਨੇਡਾ ਦੇ 20 ਡਾਲਰ ਦੇ ਨੋਟ ਅਤੇ ਸਿੱਕਿਆਂ ‘ਤੇ ਵੀ ਚਾਰਲਸ ਦੀ ਤਸਵੀਰ ਨਜ਼ਰ ਆਵੇਗੀ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਦਫ਼ਤਰ ਦੀ ਇੱਕ ਨਿਊਜ਼ ਰਿਲੀਜ਼ ਅਨੁਸਾਰ, ਫ਼ੈਡਰਲ ਸਰਕਾਰ ਨੇ ਬੈਂਕ ਔਫ਼ ਕੈਨੇਡਾ ਨੂੰ ਅਗਲੇ ਡਿਜ਼ਾਈਨ ਦੀ ਪ੍ਰਕਿਰਿਆ ਵਿਚ ਮਹਾਰਾਣੀ ਐਲੀਜ਼ਾਬੈਥ ਦੀ…

Read More

ਗਾਇਕ ਰੋਮੀ ਰੰਜਨ ਦਾ ਟੋਰਾਂਟੋ ਪੁੱਜਣ ਤੇ ਸਵਾਗਤ

ਟੋਰਾਂਟੋ ( ਬਲਜਿੰਦਰ ਸੇਖਾ)- ਪੰਜਾਬੀ ਦੇ ਨਾਮਵਰ ਗਾਇਕ ਰੋਮੀ ਰੰਜਨ ਚੰਡੀਗੜ ਦਾ ਟੋਰਾਂਟੋ ਪੁੱਜਣ ਤੇ ਸਵਾਗਤ ਕੀਤਾ ਗਿਆ ।ਉਹਨਾਂ ਨੇ ਇੱਥੇ ਹਿਮਾਚਲ ਦੇ ਪਰਿਵਾਰਿਕ ਪ੍ਰੋਗਰਾਮ ਵਿੱਚ ਭਾਗ ਲਿਆ ਜਿਸਨੂੰ ਸਰੋਤਿਆਂ ਨੇ ਬਹੁਤ ਦਾਦ ਦਿੱਤੀ ।ਉਦਾਸ ਗੀਤਾਂ ਦੇ ਗਾਇਕ ਰੋਮੀ ਰੰਜਨ ਦੂਰਦਰਸ਼ਨ ਨਾਲ ਲੰਬੇ ਸਮੇ ਤੋ ਜੁੜੇ ਹੋਏ ਹਨ ।ਇਸ ਤੋ ਬਾਅਦ ਉਹ ਐਡਮਿੰਟਨ ਵਿੱਚ ਸ਼ੋਅ…

Read More

ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਸਦਮਾ-ਮਾਤਾ ਦਾ ਸਦੀਵੀ ਵਿਛੋੜਾ

ਤਰਨ ਤਾਰਨ  ( ਦੇ ਪ੍ਰ ਬਿ)- ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸ੍ਰੀ ਅਨਿਲ ਜੋਸ਼ੀ ਨੂੰ ਉਦੋ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਪੁਸ਼ਪਾ ਦੇਵੀ ਜੋਸ਼ੀ ਦਾ ਦੇਹਾਂਤ ਹੋ ਗਿਆ। ਮਾਤਾ ਜੀ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ, ਸਚਖੰਡ ਰੋਡ ਤਰਨ ਤਾਰਨ ਵਿਖੇ 11 ਮਈ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਪਰਿਵਾਰ ਨਾਲ…

Read More

ਵਿਰਾਸਤੀ ਮਾਰਗ ਤੇ ਧਮਾਕਿਆਂ ਪਿੱਛੇ ਕੋਈ ਵੱਡੀ ਸਾਜਿਸ਼ ਤਾਂ ਨਹੀਂ-ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ :- 9 ਮਈ – ਨਿਹੰਗ ਸਿੰਘਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੇ…

Read More

ਪ੍ਰਸ਼ਾਸਨਿਕ ਸੇਵਾਵਾਂ ’ਚ ਸਿੱਖ ਨੌਜੁਆਨਾਂ ਦੀ ਸ਼ਮੂਲੀਅਤ ਲਈ ਸ਼੍ਰੋਮਣੀ ਕਮੇਟੀ ਨੇ ਕੀਤਾ ਵਿਸ਼ੇਸ਼ ਉਪਰਾਲਾ

ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਦੇ ਪਹਿਲੇ ਬੈਚ ਦੀ ਕੀਤੀ ਸ਼ੁਰੂਆਤ- ਚੰਡੀਗੜ੍ਹ, 9 ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਸਿੱਖ ਨੌਜੁਆਨਾਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਖੋਲ੍ਹੇ ਗਏ ‘ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ’ ਦੇ ਪਹਿਲੇ ਬੈਚ ਵਾਸਤੇ 11 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਇਸ ਅਕੈਡਮੀ ਵਿਚ ਚੁਣੇ ਗਏ ਵਿਦਿਆਰਥੀਆਂ ਦੀਆਂ ਫੀਸਾਂ, ਰਿਹਾਇਸ਼…

Read More

ਉਭਰਦੇ ਗਾਇਕ ਮਨੂ ਸਿੱਧੂ ਤੇ ਦਿਵਿਆ ਭੱਟ ਦਾ ਦੋਗਾਣਾ 12 ਮਈ ਨੂੰ ਰਿਲੀਜ਼ ਹੋਵੇਗਾ

ਸਰੀ (ਮਹੇਸ਼ਇੰਦਰ ਸਿੰਘ ਮਾਗਟ) ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲਹਿਲੀ ਕਲਾਂ ਦਾ ਜੰਮਪਲ ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਰਹਿੰਦਾ ਮਨੂ ਸਿੱਧੂ (ਮਨਪ੍ਰੀਤ ਸਿੱਧੂ) ਤੇ ਗਾਇਕਾ ਦਿਵਿਆ ਭੱਟ ਦਾ ਦੋਗਾਣਾ ਹਾਈ ਸਟੈਂਡਰਡ 12 ਮਈ ਨੂੰ ਰੀਲੀਜ਼ ਹੋਣ ਜਾ  ਰਿਹਾ ਹੈ। ਇਹ ਦੋਗਾਣਾ ਨਵ ਸਿੱਧੂ ਤੇ ਸੁਰਪੰਜਾਬ ਰਿਕਾਰਡਜ਼ ਵੱਲੋਂ 12 ਮਈ ਨੂੰ ਯੂ-ਟਿਊਬ ਚੈਨਲ ਤੇ…

Read More

15 ਸਾਲਾ ਲੜਕੀ ਉਪਰ ਜਿਣਸੀ ਹਮਲੇ ਦੇ ਦੋਸ਼ ਹੇਠ ਗੁਰਦੁਆਰੇ ਦਾ ਸੇਵਾਦਾਰ ਗ੍ਰਿਫਤਾਰ

ਸਰੀ- ਇੱਕ ਸਥਾਨਕ ਗੁਰਦੁਆਰੇ ਦੇ ਸੇਵਾਦਾਰ ਨੂੰ ਇਕ 15 ਸਾਲਾ ਲੜਕੀ ਉਪਰ ਕਥਿਤ ਜਿਨਸੀ ਹਮਲੇ ਦੇ  ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਸਰੀ ਆਰ ਸੀ ਐਮ ਪੀ ਵਲੋਂ ਜਾਰੀ ਇਕ ਸੂਚਨਾ ਮੁਤਾਬਿਕ ਲਗਪਗ 58 ਸਾਲਾ ਵਿਅਕਤੀ ਵਲੋਂ ਇਕ ਨਾਬਾਲਗ ਲੜਕੀ ਉਪਰ ਕਥਿਤ ਜਿਨਸੀ ਹਮਲੇ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਰੀ…

Read More

ਐਬਟਸਫੋਰਡ ਸ਼ੋਅ ਦੀ ਸਫਲਤਾ ਨੇ ਹਰਭਜਨ ਮਾਨ ਦਾ ਮਾਣ ਵਧਾਇਆ…

ਐਬਟਸਫੋਰਡ (ਦੇ ਪ੍ਰ ਬਿ)—ਬੀਤੇ ਸ਼ਨੀਵਾਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਤੇ ਅਭਿਨੇਤਾ ਹਰਭਜਨ ਮਾਨ ਦੇ ਐਬਟਸਫੋਰਡ ਈਵੈਂਟ ਸੈਂਟਰ ਵਿਖੇ ਹੋਏ ਸ਼ੋਅ ਵਿਚ ਭਾਰੀ ਗਿਣਤੀ ਵਿਚ ਪੰਜਾਬੀ ਸਰੋਤਿਆਂ ਨੇ ਪੁੱਜਕੇ ਮਾਨ ਦਾ ਮਾਣ ਰੱਖਿਆ ਤੇ ਵਧਾਇਆ ਵੀ। ਕਿਉਂਕਿ ਇਸੇ ਦਿਨ ਹੀ ਇਕ ਹੋਰ ਉਘੇ ਤੇ ਪੰਜਾਬੀ ਸਰੋਤਿਆਂ ਵਿਚ ਆਪਣੀ ਨਿਵੇਕਲੀ ਥਾਂ ਬਣਾਉਣ ਵਾਲੇ ਗਾਇਕ ਸਿਰਤਾਜ ਦਾ ਵੈਨਕੂਵਰ…

Read More