ਸਰੀ ਵਿਚ ਭਾਰਤੀ ਹਾਈ ਕਮਿਸ਼ਨਰ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਹਮਲੇ ਦੇ ਦੋਸ਼ੀਆਂ ਦੀ ਪੁਲਿਸ ਨੂੰ ਭਾਲ
ਆਰ ਸੀ ਐਮ ਪੀ ਵਲੋਂ ਸ਼ੱਕੀ ਹਮਲਾਵਰਾਂ ਦੇ ਵੀਡੀਓ ਕਲਿੱਪ ਜਾਰੀ- ਸਰੀ ( ਦੇ ਪ੍ਰ ਬਿ) ਬੀਤੀ 19 ਮਾਰਚ ਦੀ ਸ਼ਾਮ ਨੂੰ ਸਰੀ ਦੀ 132 ਸਟਰੀਟ ਉਪਰ ਇਕ ਕਨਵੈਨਸ਼ਨ ਹਾਲ ਦੇ ਬਾਹਰ ਹੋਏ ਰੋਸ ਪ੍ਰਦਰਸ਼ਨ ਦੌਰਾਨ ਇਕ ਵਿਅਕਤੀ ਤੇ ਹੋਏ ਹਮਲੇ ਸੰਬੰਧੀ ਸਰੀ ਆਰ ਸੀ ਐਮ ਪੀ ਵਲੋਂ ਤਿੰਨ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ…