Headlines

S.S. Chohla

ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਵਿਚ ਸੁਰਜਨ ਸਿੰਘ ਚੱਠਾ ਗ੍ਰਿਫਤਾਰ

ਕਬੱਡੀ ਫੈਡਰੇਸ਼ਨ ਵਲੋਂ ਗ੍ਰਿਫਤਾਰੀ ਦਾ ਵਿਰੋਧ- ਜਲੰਧਰ, 4 ਮਈ-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਤਲ ਦੇ ਮੁੱਖ ਦੋਸ਼ੀ ਸੁਰਜਨ ਸਿੰਘ ਚੱਠਾ ਨੂੰ ਬੁੱਧਵਾਰ ਰਾਤ ਨੂੰ ਇੱਥੋਂ ਦੀ ਇਕ ਅਪਾਰਟਮੈਂਟ ਬਿਲਡਿੰਗ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਦੇ ਬਾਵਜੂਦ ਚੱਠਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਅੰਬੀਆ ਦੀ ਪਤਨੀ ਰੁਪਿੰਦਰ ਕੌਰ…

Read More

ਡਾ. ਕੁਲਦੀਪ ਚਾਹਲ ਅਤੇ ਹਰਕੀਰਤ ਕੌਰ ਚਾਹਲ ਨੂੰ ਸਦਮਾ- ਨੌਜਵਾਨ ਪੁੱਤਰ ਕੰਵਰ ਚਾਹਲ ਦੀ ਮੌਤ

ਸਰੀ, 4 ਮਈ (ਹਰਦਮ ਮਾਨ)-ਕੈਨੇਡਾ ਦੇ ਪੰਜਾਬੀ ਭਾਈਚਾਰੇ ਲਈ ਬੜੀ ਦੁਖਦ ਖ਼ਬਰ ਹੈ ਕਿ ਚਿਲੀਵੈਕ (ਬੀ.ਸੀ.) ਦੇ ਵਸਨੀਕ, ਪੰਜਾਬੀ ਦੀ ਪ੍ਰਸਿੱਧ ਨਾਵਲਕਾਰ ਹਰਕੀਰਤ ਕੌਰ ਚਾਹਲ ਅਤੇ ਪੀ.ਏ.ਯੂ. ਫੈਮਲੀ ਐਸੋਸੀਏਸ਼ਨ ਵੈਨਕੂਵਰ ਦੇ ਮੈਂਬਰ ਡਾ. ਕੁਲਦੀਪ ਚਾਹਲ(ਪੀ ਏ ਯੂ) ਦੇ ਨੌਜਵਾਨ ਪੁੱਤਰ ਡਾ. ਕੰਵਰ ਚਾਹਲ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਿਆ ਹੈ। ਉਹ ਪਿਛਲੇ ਦਿਨਾਂ ਵਿਚ ਭਾਰਤ…

Read More

ਪ੍ਰਸਿੱਧ ਪੰਜਾਬੀ ਸ਼ਾਇਰ ਮੋਹਨ ਗਿੱਲ ਦਾ 70ਵਾਂ ਜਨਮ ਦਿਨ ਮਨਾਇਆ

ਸਰੀ, 4 ਮਈ (ਹਰਦਮ ਮਾਨ) – ਪ੍ਰਸਿੱਧ ਪੰਜਾਬੀ ਸ਼ਾਇਰ ਅਤੇ ਵੈਨਕੂਵਰ ਵਿਚਾਰ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਦਾ 70ਵਾਂ ਜਨਮ ਦਿਨ ਮੰਚ ਦੇ ਮੈਂਬਰਾਂ ਵੱਲੋਂ ਜਰਨੈਲ ਆਰਟਸ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ, ਸਰੀ ਵਿਖੇ ਮਨਾਇਆ ਗਿਆ। ਕੇਕ ਕੱਟਣ ਦੀ ਰਸਮ ਉਪਰੰਤ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਬਰਾੜ, ਹਰਦਮ ਮਾਨ, ਸਤੀਸ਼ ਗੁਲਾਟੀ, ਗੁਰਦੀਪ ਭੁੱਲਰ ਅਤੇ ਸੁਖਦੇਵ ਸਿੰਘ ਬਰਾੜ…

Read More

ਪਿੰਡ ਚੱਕਰ ਨਿਵਾਸੀਆਂ ਵੱਲੋਂ ਸਾਲਾਨਾ ਇਕੱਤਰਤਾ ਮਿਲਣੀ 14 ਮਈ ਐਤਵਾਰ ਨੂੰ

ਐਬਟਸਫੋਰਡ :-(ਬਰਾੜ-ਭਗਤਾ ਭਾਈ ਕਾ)- ਜਨਮ ਭੂਮੀ ਛੱਡ ਕੇ ਕਰਮ ਭੂਮੀ ‘ਤੇ ਆ ਕੇ ਵਸੇ ਪੰਜਾਬ ਦੇ ਜਨਮਿਆਂ ਨੇ ਕੈਨੇਡਾ ‘ਚ ਪਹੁੰਚ ਕੇ ਕੰਮਾਂਕਾਰਾਂ ‘ਚੋਂ ਇੱਕ ਦਿਨ ਵਿਹਲੇ ਹੋ ਕੇ ਜ਼ਿਲ੍ਹੇਵਾਰ, ਇਲਾਕੇ ਮੁਤਾਬਿਕ, ਵਿੱਦਿਅਕ ਸੰਸਥਾਵਾਂ ਅਤੇ ਪਿੰਡਵਾਰ ਆਪਸੀ ਭਾਈਚਾਰਕ ਸਾਂਝ ਨੂੰ ਉਸੇ ਤਰਾਂ ਹੀ ਨਿਭਾਉਣ ਲਈ ਕਦਮ ਵਧਾਏ ਹਨ ਜਿਵੇਂ ਉਹ ਆਪਣੀ ਜਨਮ ਭੂੰਮੀ ‘ਤੇ ਰਹਿ…

Read More

ਬਾਦਲ ਦੇ ਨਾਮ ਤੋਂ ਬਿਨ੍ਹਾਂ ਪੰਜਾਬ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰੇਗਾ:- ਨਿਹੰਗ ਬਾਬਾ ਬਲਬੀਰ ਸਿੰਘ

  ਖਿਡਾਰੀ ਕੌਰ ਸਿੰਘ ਦੀ ਮੌਤ ਤੇ ਵੀ ਦੁਖ ਪ੍ਰਗਟਾਇਆ ਦਮਦਮਾ ਸਾਹਿਬ  -ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੀ ਅੰਤਿੰਗ ਯਾਤਰਾ ਸਮੇਂ ਵਿਸ਼ੇਸ਼ ਤੌਰ ਤੇ ਪੁਜੇ। ਨਿਹੰਗ ਸਿੰਘਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ…

Read More

ਲਾਲਪੁਰਾ ਦੇ ਯਤਨਾਂ ਸਦਕਾ ਗੁਰਦੁਆਰਾ ਡਾਂਗ ਮਾਰ ਦਾ ਮਾਮਲਾ ਸੁਲਝਿਆ

ਸਿੱਕਮ ਦੇ ਗੁਰੂ ਡਾਂਗਮਾਰ ਸਾਹਿਬ ’ਚ ਮਰਯਾਦਾ ਮੁੜ ਬਹਾਲ ਹੋਵੇਗੀ : ਪ੍ਰੋ: ਸਰਚਾਂਦ ਸਿੰਘ- ਸਿੱਕਮ ਹਾਈ ਕੋਰਟ ਦੇ ਫ਼ੈਸਲੇ ਨਾਲ ਇਨਸਾਫ਼ ਮਿਲਣ ਤੋਂ ਬਾਅਦ ਸਿੱਖ ਭਾਈਚਾਰੇ ’ਚ ਖੁਸ਼ੀ ਦੀ ਲਹਿਰ- ਅੰਮ੍ਰਿਤਸਰ 29 ਅਪ੍ਰੈਲ – ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਦੀ ਅਹਿਮ ਭੂਮਿਕਾ ਸਦਕਾ ਸਿੱਕਮ ਵਿਚ ਸਥਿਤ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ…

Read More

National Gatka association to confer three prestigious annual Gatka awards : Grewal

Gatka Gaurav, President’s Award & N.G.A.I. Award to be presented on May 2 Chandigarh, April 30 : The National Gatka Association of India, affiliated with the World Gatka Federation, will confer three elite Gatka awards to renowned Gatka personalities, best players and coaches with shield, shawl and roll of honour who had made invaluable contributions…

Read More

ਜਨਮ ਦਿਨ ਤੇ ਵਿਸ਼ੇਸ਼- ਪੰਜਾਬੀ ਨਾਵਲ ਦਾ ਉੱਚ ਦੋਮਾਲੜਾ ਬੁਰਜਃ- ਪ੍ਰੋ: ਨਿਰੰਜਨ ਤਸਨੀਮ

ਗੁਰਭਜਨ ਸਿੰਘ ਗਿੱਲ( ਪ੍ਰੋਃ) -30 ਅਪ੍ਰੈਲ ਪੰਜਾਬੀ ਸੱਭਿਆਚਾਰਕ ਮੇਲਿਆਂ ਦੇ ਰੂਹ ਏ ਰਵਾਂ ਸਃ ਜਗਦੇਵ ਸਿੰਘ ਜੱਸੋਵਾਲ ਜੀ ਦਾ ਜਨਮ ਦਿਨ ਸੀ। ਮਿੱਤਰ ਪਿਆਰੇ ਇਕੱਠੇ ਹੋਏ ਨਿੱਖੜ ਗਏ। ਯਾਦ ਆਇਆ ਮੈਨੂੰ ਕਿ ਪ੍ਰੋਃ ਨਰਿੰਜਨ ਤਸਵੀਮ ਹਰ ਸਾਲ ਜੱਸੋਵਾਲ ਸਾਹਿਬ ਨੂੰ ਜਨਮ ਦਿਨ ਮੁਬਾਰਕ ਕਹਿਣ ਪਹੁੰਚਦੇ। ਅਗਲੇ ਦਿਨ ਪ੍ਰੋਃ ਨਰਿੰਜਨ ਤਸਨੀਮ ਜੀ ਦਾ ਜਨਮ ਦਿਨ ਹੁੰਦਾ…

Read More

ਸੂਰਮਾ ਕਵੀ ਸੀ-ਲਾਲ ਸਿੰਘ ਦਿਲ

ਗੁਰਭਜਨ ਗਿੱਲ—- ਉਸ ਨੇ ਤਾਂ ਕੁਲੀਨ ਵਰਗ ਦੇ ਗੰਧਲੇ ਪਾਣੀਆਂ ਵਿੱਚ ਠੀਕਰੀਆਂ ਮਾਰੀਆਂ ਤੇ ਕਿਹਾ ਕਿ  ਤੂੰ ਨਿਰਮਲ ਜਲ ਹੋਣ ਦਾ ਭਰਮ ਨਾ ਪਾਲ। ਤੇਰੇ ਪਾਣੀਆਂ ‘ ਚ ਹਰਕਤ ਨਹੀਂ. ਏਸੇ ਕਰਕੇ ਤੇਰੇ ਕੁਝ ਵੀ ਕੀਤੇ ਕੱਤਰੇ ਚ ਬਰਕਤ ਨਹੀਂ। ਲਾਲ ਸਿੰਘ ਦਿਲ  ਦਾ ਜਨਮ 14 ਅਪ੍ਰੈਲ 1943 ਨੂੰ ਹੋਇਆ ਪਿੰਡ ਘੁੰਗਰਾਲੀ ਸਿੱਖਾਂ, ਜ਼ਿਲ੍ਹਾ ਲੁਧਿਆਣਾ…

Read More

ਕੈਨੇਡਾ ਵਿਚ ਚੱਲ ਰਹੀ ਫੈਡਰਲ ਕਰਮਚਾਰੀਆਂ ਦੀ ਰਾਸ਼ਟਰੀ ਹੜਤਾਲ ਖਤਮ

ਸਰੀ, 2 ਮਈ (ਹਰਦਮ ਮਾਨ)-ਕੈਨੇਡਾ ਵਿਚ 19 ਅਪ੍ਰੈਲ ਤੋਂ ਚੱਲ ਰਹੀ ਖਜ਼ਾਨਾ ਬੋਰਡ ਦੇ ਕਰਮਚਾਰੀਆਂ ਦੀ ਰਾਸ਼ਟਰੀ ਹੜਤਾਲ ਖਤਮ ਹੋ ਗਈ ਹੈ, ਪਰ ਕੈਨੇਡਾ ਰੈਵੇਨਿਊ ਏਜੰਸੀ ਦੇ 35,000 ਕਰਮਚਾਰੀ ਅਜੇ ਵੀ ਹੜਤਾਲ ‘ਤੇ ਹਨ ਅਤੇ ਉਨ੍ਹਾਂ ਨਾਲ ਸੰਬੰਧਤ ਮੁੱਦਿਆਂ ਉੱਪਰ ਗੱਲਬਾਤ ਜਾਰੀ ਹੈ। ਇਹ ਜਾਣਕਾਰੀ ਦਿੰਦਿਆਂ ਖਜ਼ਾਨਾ ਬੋਰਡ ਦੇ ਪ੍ਰਧਾਨ ਮੋਨਾ ਫੋਰਟੀਅਰ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਹੈ ਕਿ  ਪਬਲਿਕ ਸਰਵਿਸ ਅਲਾਇੰਸ…

Read More