Headlines

S.S. Chohla

ਬਾਬਾ ਬੁੱਢਾ ਵੰਸਜ਼ ਨੇ ਜੀ ਐਨ ਡੀ ਯੂ ਦੇ ਮੁੱਖ ਦੁਵਾਰ ਨੂੰ ਚਿੱਟੇ ਪੱਥਰ ਨਾਲ ਬਣਾਉਣ ਦੀ ਕੀਤੀ ਮੰਗ 

ਛੇਹਰਟਾ-(ਰਾਜ-ਤਾਜ ਰੰਧਾਵਾ)–ਪੰਜ ਦਹਾਕਿਆਂ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਦੁਵਾਰ ਦੀ ਮੁੜ ਕਾਲੇ ਪੱਥਰ ਨਾਲ ਉਸਾਰੀ ਕੀਤੇ ਜਾਣ ਤੇ ਇਸ ਦੀ ਕਾਲੇ ਪੱਥਰ ਦੀ ਬਜਾਏ ਸਫੈਦ ਰੰਗ ਦੇ ਪੱਥਰ ਨਾਲ ਉਸਾਰੀ ਕੀਤੇ ਜਾਣ ਦੀ  ਬਾਬਾ ਬੁੱਢਾ ਵੰਸਜ਼ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ…

Read More

ਸਿੱਖ ਅਕੈਡਮੀ ਵੱਲੋਂ ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ‘ਕਲਾ ਅਤੇ ਕਿਤਾਬ’ ਪ੍ਰਦਰਸ਼ਨੀ

ਸਰੀ, 20 ਅਪ੍ਰੈਲ (ਹਰਦਮ ਮਾਨ)- ਸਿੱਖ ਅਕੈਡਮੀ ਸਰੀ ਵੱਲੋਂ ਅਕੈਡਮੀ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ, ਕਲਾ ਅਤੇ ਵਿਰਸੇ ਨਾਲ ਜੋੜਣ ਦੇ ਉਦੇਸ਼ ਤਹਿਤ ਅਕੈਡਮੀ ਦੇ ਹਾਲ ਵਿਚ ਦੋ ਦਿਨਾਂ ਪ੍ਰਦਰਸ਼ਨੀ ਲਾਈ ਗਈ। ਸਕੂਲ ਦੇ ਸੀਨੀਅਰ ਪ੍ਰਿੰਸੀਪਲ ਡਾ. ਰਿਸ਼ੀ ਸਿੰਘ ਅਤੇ ਸਿੱਖ ਅਕੈਡਮੀ ਦੀ ਪ੍ਰੈਜ਼ੀਡੈਂਟ ਅਮਨ ਕੌਰ ਢੀਂਡਸਾ ਦੇ ਵਿਸ਼ੇਸ਼ ਯਤਨਾਂ ਸਦਕਾ ਸਿੱਖ ਵਿਰਾਸਤ ਮਹੀਨੇ ਨੂੰ ਸਮਰਪਿਤ…

Read More

ਪ੍ਰੋ ਸੰਤੋਖ ਸਿੰਘ ਔਜਲਾ ਦਾ ਸਰੀ ਵਿਚ ਸਵਾਗਤ

ਸਰੀ- ਬੀਤੇ ਦਿਨੀ ਆਪਣੇ ਕੈਨੇਡਾ ਦੌਰੇ ਦੌਰਾਨ ਸਰੀ ਪੁੱਜੇ ਪ੍ਰੋ ਸੰਤੋਖ ਸਿੰਘ ਔਜਲਾ ( ਸਿੱਖ ਨੈਸ਼ਨਲ ਕਾਲਜ ਬੰਗਾ) ਦਾ ਸਵਾਗਤ ਕਰਨ ਸਮੇਂ ਉਹਨਾਂ ਨਾਲ ਉਘੇ ਸਮਾਜ ਸੇਵੀ ਤੇ ਏ-ਕਲਾਸ ਮਨੀ ਐਕਸਚੇਂਜ ਵਾਲੇ ਸ ਹਰਮੀਤ ਸਿੰਘ ਖੁੱਡੀਆਂ, ਬਲਜਿੰਦਰ ਸਿੰਘ ਸੰਘਾ, ਚਰਨਜੀਤ ਸਿੰਘ ਗਿੱਲ ਤੇ  ਕੁਲਦੀਪ ਸਿੰਘ ਗਿੱਲ।

Read More

ਇੰਟੈਕ ਅੰਮ੍ਰਿਤਸਰ ਨੇ ਵਿਰਾਸਤ ਬਚਾਓ ਵਿਸ਼ੇ ਤੇ ਸੈਮੀਨਾਰ ਕਰਵਾਇਆ

ਵਿਰਾਸਤ ਬਚਾਉਣ ਲਈ ਲੋਕ ਲਹਿਰ ਬਣਾਉਣ ਦੀ ਲੋੜ :ਰਾਜਨ ਮਾਨ ਅੰਮ੍ਰਿਤਸਰ ,20 ਅਪ੍ਰੈਲ ( ਭੰਗੂ, ਮਾਨ     )- ਪੰਜਾਬ ਦੀ ਖੰਡਰ ਹੋ ਰਹੀ ਅਮੀਰ ਵਿਰਾਸਤ ਨੂੰ ਬਚਾਉਣ ਲਈ ਤਤਪਰ ਇੰਟਕ ਅੰਮ੍ਰਿਤਸਰ ਵੱਲੋਂ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਵਿਸ਼ੇ ਤੇ ਕਰਵਾਏ ਗਏ ਸੈਮੀਨਾਰ ਵਿੱਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਇਸ ਅਮੀਰ ਵਿਰਾਸਤ ਅਤੇ ਸਭਿਆਚਾਰ ਨੂੰ ਬਚਾਉਣ…

Read More

ਕੈਨੇਡਾ ਵਿਚ ਅਪਰਾਧ ਬਨਾਮ ਪੰਜਾਬੀ ਡਾਇਸਪੋਰਾ

-ਕੈਨੇਡਾ ਬਣਿਆ ਅਪਰਾਧੀਆਂ ਲਈ ਸੁਰੱਖਿਅਤ ਪਨਾਹਗਾਹ- ਪ੍ਰੋ: ਸਰਚਾਂਦ ਸਿੰਘ ਖਿਆਲਾ- ਫ਼ੋਨ 9781355522— ਪੰਜਾਬੀ ਲੰਮੇ ਸਮੇਂ ਤੋਂ ਪਰਵਾਸ ਕਰਨ ਦੇ ਆਦੀ ਰਹੇ ਹਨ। ਸ਼ੁਰੂ ’ਚ ਇਸ ਦਾ ਮਕਸਦ ਰੋਜ਼ੀ ਰੋਟੀ ਅਤੇ ਖ਼ੁਸ਼ਹਾਲੀ ਦੀ ਤਲਾਸ਼ ਸੀ ਪਰ ਹੁਣ ਜੀਵਨ ਸ਼ੈਲੀ, ਬਿਹਤਰੀਨ ਸਿੱਖਿਆ ਅਤੇ ਸਿਆਸੀ ਪਨਾਹ ਵੀ ਜੁੜ ਗਈ ਹੈ। ਸਰਕਾਰਾਂ ਦੇ ਖੋਖਲੇ ਵਾਅਦਿਆਂ, ਨਸ਼ਾ ਅਤੇ ਅਮਨ ਕਾਨੂੰਨ…

Read More

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਾਕਿਸਤਾਨ ਦੇ ਨਾਮਵਰ ਇਮਾਰਤਸਾਜ਼ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਸਨਮਾਨ

ਸਿਆਟਲ, 20 ਅਪ੍ਰੈਲ (ਹਰਦਮ ਮਾਨ)- ਬੀਤੇ ਦਿਨ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਾਕਿਸਤਾਨ ਦੇ ਨਾਮਵਰ ਇਮਾਰਤਸਾਜ਼ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਪ੍ਰੋ. ਪਰਵੇਜ਼ ਮੁਹੰਮਦ ਵੰਡਲ ਅਤੇ ਉਨ੍ਹਾਂ ਦੀ ਬੇਗਮ ਸਾਜਿਦਾ ਹੈਦਰ ਵੰਡਲ ਵੱਲੋਂ ਨਾਮਵਰ ਸਿੱਖ ਇਮਾਰਤਸਾਜ਼ ਭਾਈ ਰਾਮ ਸਿੰਘ ਸੰਬੰਧੀ ਕੀਤੇ ਮਹਾਨ ਖੋਜ ਕਾਰਜ ਦੇ ਸਨਮਾਨ ਹਿਤ…

Read More

ਬੀ.ਸੀ. ਵਿੱਚ ਡਾਇਬੀਟੀਜ਼ ਦੀ ਦਵਾਈ ਦੀ ਸਪਲਾਈ ਨੂੰ ਸੁਰੱਖਿਅਤ ਰੱਖਣ ਲਈ ਕਾਰਵਾਈ

ਵਿਕਟੋਰੀਆ – ਸੂਬਾ ਇਹ ਯਕੀਨੀ ਬਣਾਉਣ ਲਈ ਕਿ ਬੀ.ਸੀ. ਵਿੱਚ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਡਾਇਬੀਟੀਜ਼ ਦੀ ਦਵਾਈ ਸੈਮਾਗਲੂਟਾਈਡ (ਓਜ਼ੈਂਪਿਕ) ਦੀ ਘਾਟ ਦਾ ਅਨੁਭਵ ਨਾ ਹੋਵੇ, ਤੁਰੰਤ ਪ੍ਰਭਾਵੀ ਇੱਕ ਨਵਾਂ ਨਿਯਮ ਲਾਗੂ ਕਰ ਰਿਹਾ ਹੈ। ਸੈਮਾਗਲੂਟਾਈਡ ਦਵਾਈਆਂ ਦੀ ਇੱਕ ਸ਼੍ਰੇਣੀ ਵਿੱਚ ਸ਼ਾਮਲ ਹੈ ਜਿਸ ਨੂੰ ‘ਇਨਕ੍ਰੈਟਿਨ ਮਿਮੈਟਿਕਸ’ (incretin mimetics) ਕਿਹਾ ਜਾਂਦਾ ਹੈ ਜੋ ਪੈਨਕ੍ਰਿਆਸ ਨੂੰ ਬਲੱਡ…

Read More

Edmonton Transit spring service changes start from April 30th

Edmonton-Edmonton Transit Service (ETS) spring service changes will be in effect starting Sunday, April 30. These changes are part of the regular service adjustments ETS makes five times a year that include considerations for transit rider feedback, performance data and seasonal changes in ridership. This includes the cancellation of post-secondary school service until the start…

Read More

ਬੇਗਮਪੁਰਾ  ਏਡ ਇੰਟਰਨੈਸ਼ਨਲ ਨੇ  ਤੁਰਕੀ ਦੇ ਭੂਚਾਲ ਪੀੜ੍ਹਤਾਂ ਦੀ ਕੀਤੀ ਦਿਲ ਖੋਲਕੇ ਮਦਦ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿਸ਼ਨ ਨੂੰ ਸਮਰਪਿਤ ਯੂਰਪ ਦੀ ਨਾਮੀ ਸਮਾਜ ਸੇਵੀ ਸੰਸਥਾ ਬੇਗਮਪੁਰਾ ਏਡ ਇੰਟਰਨੈਸ਼ਨਲ ਨਿਰੰਤਰ ਦੁੱਖੀ ਲੋੜਵੰਦਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੀ ਨਹੀਂ ਹੋ ਰਹੀ ਸਗੋਂ ਉਹਨਾਂ ਨੂੰ ਆਰਥਿਕ ਮਦਦ ਕਰਨ ਵਿੱਚ ਮੋਹਰੀ ਹੈ।ਇਹ ਸੰਸਥਾ ਪਹਿਲਾਂ ਭਾਰਤ…

Read More

ਕੈਨੇਡਾ ਦੇ 155,500 ਤੋਂ ਵੱਧ ਫ਼ੈਡਰਲ ਕਰਮਚਾਰੀ ਹੜਤਾਲ ‘ਤੇ

ਇੰਮੀਗਰੇਸਨ ਤੇ ਸੀ ਆਰ ਏ ਦੇ ਮੁਲਾਜਮ ਵੀ ਹੜਤਾਲ ਵਿੱਚ ਸ਼ਾਮਿਲ- ਓਟਾਵਾ ( ਬਲਜਿੰਦਰ ਸੇਖਾ ) -ਕੈਨੇਡਾ ਵਿੱਚ ਫ਼ੈਡਰਲ ਮੁਲਾਜ਼ਮਾਂ ਦੀ ਵੱਡੀ ਯੂਨੀਅਨ, ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ ਅਤੇ ਫ਼ੈਡਰਲ ਸਰਕਾਰ ਦਰਮਿਆਨ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਅੱਜ ਤੋਂ 155,500 ਤੋਂ ਵੱਧ ਪਬਲਿਕ ਸਰਵੈਂਟਸ ਨੇ ਹੜਤਾਲ ਕਰ ਦਿੱਤੀ ਹੈ। ਇੱਕ ਨਿਊਜ਼ ਕਾਨਫ਼ਰੰਸ ‘ਚ ਯੂਨੀਅਨ ਦੇ…

Read More