Headlines

S.S. Chohla

ਕੈਨੇਡਾ ਦੇ 155,500 ਤੋਂ ਵੱਧ ਫ਼ੈਡਰਲ ਕਰਮਚਾਰੀ ਹੜਤਾਲ ‘ਤੇ

ਇੰਮੀਗਰੇਸਨ ਤੇ ਸੀ ਆਰ ਏ ਦੇ ਮੁਲਾਜਮ ਵੀ ਹੜਤਾਲ ਵਿੱਚ ਸ਼ਾਮਿਲ- ਓਟਾਵਾ ( ਬਲਜਿੰਦਰ ਸੇਖਾ ) -ਕੈਨੇਡਾ ਵਿੱਚ ਫ਼ੈਡਰਲ ਮੁਲਾਜ਼ਮਾਂ ਦੀ ਵੱਡੀ ਯੂਨੀਅਨ, ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ ਅਤੇ ਫ਼ੈਡਰਲ ਸਰਕਾਰ ਦਰਮਿਆਨ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਅੱਜ ਤੋਂ 155,500 ਤੋਂ ਵੱਧ ਪਬਲਿਕ ਸਰਵੈਂਟਸ ਨੇ ਹੜਤਾਲ ਕਰ ਦਿੱਤੀ ਹੈ। ਇੱਕ ਨਿਊਜ਼ ਕਾਨਫ਼ਰੰਸ ‘ਚ ਯੂਨੀਅਨ ਦੇ…

Read More

ਗੁਰਬਖਸ਼ ਸਿੰਘ ਮੱਲੀ ਨੂੰ ਬਰੈਂਪਟਨ ਵੱਲੋਂ ਸਿਟੀ ਦੀਆਂ ਚਾਬੀਆਂ ਭੇਟ ਕਰਕੇ ਕੀਤਾ ਸਨਮਾਨਿਤ

ਪ੍ਰਧਾਨ ਮੰਤਰੀ ਜਸ਼ਟਿਨ ਟਰੂਡੋ ਵਲੋ ਗੁਰਬਖਸ਼ ਸਿੰਘ ਮੱਲੀ ਨੂੰ ਵਧਾਈ- ਬਰੈਂਮਪਟਨ ( ਬਲਜਿੰਦਰ ਸੇਖਾ ) ਕੈਨੇਡਾ ਦੇ ਸ਼ਹਿਰ ਬਰੈਂਪਟਨ  ਦੇ ਰੋਜ ਥਿਏਟਰ ਵਿੱਚ ਸਿਟੀ ਆਫ ਬਰੈਂਪਟਨ ਵਲੋਂ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਸਰਦਾਰ  ਗੁਰਬਖਸ਼ ਸਿੰਘ ਮੱਲੀ ਨੂੰ ਉਹਨਾਂ ਦੇ ਸਨਮਾਨ ਵਿੱਚ ਸ਼ਹਿਰ ਦੀ ਚਾਬੀ ਭੇਟ ਕੀਤੀ ਗਈ ।ਇਸ ਮੌਕੇ ਤੇ ਸ਼ਹਿਰ ਦੇ ਮੇਅਰ ਪੈਟਰਿਕ…

Read More

ਐਨ ਡੀ ਪੀ ਸਰਕਾਰ ਲੋਕ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਨਹੀ- ਕੇਵਿਨ ਫਾਲਕਨ

ਪੰਜਾਬ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ- ( ਦੇ ਪ੍ਰ ਬਿ)- ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਵਿਰੋਧੀ ਧਿਰ ਦੇ ਆਗੂ ਕੇਵਿਨ ਫਾਲਕਨ ਨੇ ਪੰਜਾਬੀ ਪ੍ਰੈਸ ਕਲੱਬ ਨਾਲ ਇਕ ਪ੍ਰੈਸ ਕਾਨਫਰੰਸ ਬੀ ਸੀ ਲਿਬਰਲ ਪਾਰਟੀ ਦਾ ਨਾਮ ਬਦਲਕੇ ਬੀ ਸੀ ਯੁਨਾਈਡ ਕੀਤੇ ਜਾਣ ਅਤੇ ਪਾਰਟੀ ਵਲੋਂ ਲੋਕ ਮੁੱਦਿਆਂ ਨੂੰ ਉਭਾਰਨ ਦੇ ਨਾਲ ਪ੍ਰਾਂਤ ਅਤੇ ਵਿਸ਼ੇਸ਼ ਕਰਕੇ ਸਰੀ ਵਿਚ ਕੀਤੇ…

Read More

ਗੁ. ਦਸਮੇਸ਼ ਦਰਬਾਰ ਸਰੀ ਵਿਖੇ 20 ਅਪ੍ਰੈਲ ਨੂੰ ਸੰਗਤਾਂ ਕਰ ਸਕਣਗੀਆਂ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ

ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿਚ ਸ਼ੁਸ਼ੋਭਿਤ ਹੋਵੇਗੀ ਗੁਰੂ ਸਾਹਿਬ ਦੀ ਪਵਿੱਤਰ ਨਿਸ਼ਾਨੀ- ਸਰੀ ,18 ਅਪ੍ਰੈਲ ( ਦੇ ਪ੍ਰ ਬਿ) – ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਨੂੰ ਬਖਸ਼ਿਸ਼ ਕੀਤੇ ਗਏ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਸੰਗਤਾਂ 20 ਅਪ੍ਰੈਲ ਦਿਨ ਵੀਰਵਾਰ ਨੂੰ ਕਰ…

Read More

ਪ੍ਰੀਤ ਜੋਬਨ ਦਾ ਪਹਿਲਾ ਟਰੈਕ ” ਸੂਤ ਸੂਤ ” 23 ਅਪ੍ਰੈਲ ਨੂੰ ਹੋਵੇਗਾ ਰਲੀਜ਼

ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) -ਬਰਾੜ ਮਿਊਜ਼ਿਕ ਐਂਡ ਗੁਰਵਿੰਦਰ ਬਰਾੜ ਵਲੋਂ ਇਕ ਬਹੁਤ ਹੀ ਸੁਰੀਲੇ ਫਨਕਾਰ ਪ੍ਰੀਤ ਜੋਬਨ ਦਾ ਪਹਿਲਾ ਟ੍ਰੈਕ “ਸੂਤ ਸੂਤ ” 23 ਅਪ੍ਰੈਲ ਨੂੰ ਯੂ ਟਿਊਬ ਤੇ ਰਲੀਜ਼ ਹੋਵੇਗਾ | ਪ੍ਰਡਿਊਸਰ ਪਿੰਦਾਂ ਬਰਾੜ ਜਗਦੀਪ ਬਰਾੜ ਨੇ ਦੱਸਿਆ ਕਿ ਸਿੰਗਰ ਪ੍ਰੀਤ ਜੋਬਨ ਜਿਥੇ ਵਧੀਆ ਆਵਾਜ਼ ਦਾ ਮਾਲਕ ਹੈ, ਉਥੇ ਪੰਜਾਬੀ ਮਾਂ ਬੋਲੀ ਤੇ…

Read More

ਕੇਵਿਨ ਫਾਲਕਨ ਨੇ ਸਿਹਤ ਮੰਤਰੀ ਹੁੰਦਿਆਂ ਸਰੀ ਵਿਚ ਮੈਡੀਕਲ ਕਾਲਜ ਬਣਾਉਣ ਤੋਂ ਕੀਤਾ ਸੀ ਇਨਕਾਰ-ਜਿੰਨੀ ਸਿਮਸ

ਵਿਕਟੋਰੀਆ-ਸਾਬਕਾ ਸਿਹਤ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਕੇਵਿਨ ਫਾਲਕਨ ਉਹੀ ਆਗੂ ਹੈ ਜਿਸਨੇ ਸਿਹਤ ਮੰਤਰੀ ਹੁੰਦਿਆਂ ਸਰੀ ਵਿਚ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ਼ ਰੱਦ ਕਰ ਦਿੱਤੀ ਸੀ ਜਦੋਂਕਿ ਹੁਣ ਪ੍ਰੀਮੀਅਰ ਡੇਵਿਡ ਈਬੀ ਨੇ SFU ਸਰੀ ਵਿਖੇ ਇੱਕ ਮੈਡੀਕਲ ਸਕੂਲ ਬਣਾਉਣ ਜਾ ਰਹੇ ਹਨ। ਐਨ ਡੀ ਪੀ ਐਮ ਐਲ ਏ ਜਿੰਨੀ ਸਿਮਸ ਨੇ ਇਥੇ ਇਕ…

Read More

ਆਰ ਸੀ ਐਮ ਪੀ ਬਾਰੇ ਗੁੰਮਰਾਹਕੁੰਨ ਬਿਆਨ ਲਈ ਬਰੈਂਡਾ ਲੌਕ ਤੋਂ ਅਸਤੀਫੇ ਦੀ ਮੰਗ

ਸਰੀ ( ਦੇ ਪ੍ਰ ਬਿ)- ਸਰੀ ਦੀ ਮੇਅਰ ਬਰੈਂਡਾ ਲੌਕ ਵਲੋਂ ਇਹ ਦਾਅਵਾ ਕਰਨ ਕਿ ਮੈਟਰੋ ਵੈਨਕੂਵਰ ਦੀ ਮੇਅਰਜ਼ ਕਮੇਟੀ ਸਰੀ ਵਿਚ ਆਰ ਸੀ ਐਮ ਪੀ ਰੱਖੇ ਜਾਣ ਦੇ ਪੱਖ ਵਿਚ ਹੈ, ਦਾ ਡੈਲਟਾ  ਮੇਅਰ ਜਾਰਜ ਹਾਰਵੀ ਦੁਆਰਾ ਖੰਡਨ ਕੀਤੇ ਜਾਣ ਦੇ ਬਾਵਜੂਦ ਵੀ ਉਹ ਆਪਣੇ ਬਿਆਨ ਉਪਰ ਕਾਇਮ ਹੈ। ਪਿਛਲੇ ਹਫ਼ਤੇ ਸਿਟੀ ਆਫ਼ ਸਰੀ…

Read More

22 ਅਪ੍ਰੈਲ ਨੂੰ ਸਰੀ ਖਾਲਸਾ ਪਰੇਡ ਵਿਚ ਲੱਖਾਂ ਲੋਕਾਂ ਦੇ ਜੁੜਨ ਦੀ ਉਮੀਦ

ਪ੍ਰਬੰਧਕਾਂ ਵਲੋਂ ਤਿਆਰੀਆਂ ਜ਼ੋਰਾਂ ਤੇ- ਸਰੀ ( ਦੇ ਪ੍ਰ ਬਿ)- ਇਸ ਸ਼ਨੀਵਾਰ, 22 ਅਪ੍ਰੈਲ ਨੂੰ, ਸਰੀ ਦੇ ਨਗਰ ਕੀਰਤਨ ਵਿਚ ਲੱਖਾਂ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਕੋਵਿਡ ਉਪਰੰਤ ਤਿੰਨ ਸਾਲ ਬਾਦ ਹੋਣ ਜਾ ਰਹੇ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਇੰਡੀਆ ਤੋ ਬਾਹਰ ਵਿਦੇਸ਼ਾਂ ਵਿਚ ਸਭ ਤੋ…

Read More