Headlines

S.S. Chohla

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਿੱਖ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਗੁਰੂ ਘਰ ਵਿਖੇ ਮੱਥਾ ਟੇਕਿਆ- ਵੈਨਕੂਵਰ ( ਮਹੇਸ਼ਇੰਦਰ ਸਿੰਘ ਮਾਂਗਟ)- ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵਿਖੇ ਮੱਥਾ ਟੇਕਿਆ ਤੇ ਸਿੱਖ ਜਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ,…

Read More

ਪੰਜਾਬ ਭਵਨ ਸਰੀ ਵਿਚ ਅਨੀਤਾ ਸ਼ਬਦੀਸ਼ ਵਲੋਂ ”ਗੁੰਮਸ਼ੁਦਾ ਔਰਤ” ਦੀ ਸ਼ਾਨਦਾਰ ਪੇਸ਼ਕਾਰੀ

ਸਰੀ ( ਬਲਵੀਰ ਕੌਰ ਢਿੱਲੋਂ )-ਬੀਤੀ ਸ਼ਾਮ ਉੱਘੀ ਨਾਟ ਕਲਾਕਾਰ ਅਨੀਤਾ ਸ਼ਬਦੀਸ਼ ਵਲੋਂ ਪੰਜਾਬ ਭਵਨ ਸਰੀ ਵਿਖੇ  ਸ਼ਬਦੀਸ਼ ਦਾ ਲਿਖਿਆ ਚਰਚਿਤ ਨਾਟਕ“ ਗੁੰਮਸ਼ੁਦਾ ਔਰਤ” ਖੇਡਿਆ ਗਿਆ। ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਦੇ ਵਿਸ਼ੇਸ਼ ਸੱਦੇ  ਉਪਰ ਖੇਡੇ ਗਏ ਇਸ ਇਕ ਪਾਤਰੀ ਨਾਟਕ ਵਿਚ ਅਨੀਤਾ ਸ਼ਬਦੀਸ਼ ਨੇ ਜੋ਼ਰਦਾਰ ਭੂਮਿਕਾ ਨਿਭਾਉਂਦਿਆਂ ਦਰਸ਼ਕਾਂ ਦੀ ਭਰਪੂਰ ਵਾਹ ਵਾਹ…

Read More

ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ

* ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਕੀਤੀ ਅਰਦਾਸ- ਪਟਿਆਲਾ, 14 ਅਪ੍ਰੈਲ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਅਤੇ ਅਨੇਕਤਾ ਵਿੱਚ ਏਕਤਾ…

Read More

ਡੈਲਟਾ ਸਕੂਲ ਦੀ ਗਰਾਉਂਡ ਵਿਚ 15 ਸਾਲਾ ਲੜਕੇ ਦੇ ਛੁਰਾ ਮਾਰਿਆ

ਸਰੀ-ਮੈਕਕਲੋਸਕੀ ਐਲੀਮੈਂਟਰੀ ਦੇ ਖੇਡ ਮੈਦਾਨ ਵਿਚ ਇਕ 15 ਸਾਲਾ ਲੜਕੇ  ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ| ਨੌਜਵਾਨ ਨੂੰ ਹਮਲੇ ਪਿੱਛੋਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ| ਪੁਲਿਸ ਨੂੰ ਸ਼ੱਕ ਹੈ ਕਿ ਨੌਰਥ ਡੈਲਟਾ ਵਿਚ ਚਾਕੂ ਮਾਰਨ ਦੀ ਘਟਨਾ ਮਿਥ ਕੇ ਕੀਤੀ ਗਈ ਸੀ| ਪੁਲਿਸ ਨੂੰ…

Read More

ਸਰੀ ਵਿਚ ਬੱਸ ਸਫਰ ਦੌਰਾਨ ਛੁਰੇਬਾਜੀ ਦੌਰਾਨ 17 ਸਾਲਾ ਮੁੰਡੇ ਦੀ ਮੌਤ

ਪੁਲਿਸ ਵਲੋਂ ਸ਼ੱਕੀ ਹਮਲਾਵਰ ਦੀ ਭਾਲ- ਸਰੀ-ਇਥੋਂ ਦੇ ਕਿਸ਼ੋਰ ਨੌਜਵਾਨ ਜਿਸ ਦਾ ਮੰਗਲਵਾਰ ਰਾਤ ਨੂੰ ਵੈਲ੍ਹੀ ਵਿਚ ਇਕ ਬੱਸ ਵਿਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ,ਘਟਨਾ ਸਮੇਂ ਦੋਸਤ ਦੇ ਘਰੋਂ ਆਪਣੇ ਘਰ ਨੂੰ ਆ ਰਿਹਾ ਸੀ ਅਤੇ ਉਸ ਨੇ ਆਪਣੀ ਮਾਂ ਨੂੰ ਇਕ ਟੈਕਸਟ ਸੁਨੇਹਾ ਭੇਜ ਕੇ ਦੱਸਿਆ ਕਿ ਕੁਝ ਲੋਕ ਉਸਨੂੰ ਧਮਕੀਆਂ ਦੇ…

Read More

ਐਮ ਐਲ ਏ ਜਿੰਨੀ ਸਿਮਸ ਵਲੋਂ ਵਿਸਾਖੀ ਦੀਆਂ ਵਧਾਈਆਂ

ਸਰੀ- ਸਰੀ ਪੈਨੋਰਮਾ ਤੋ ਐਨ ਡੀ ਪੀ ਐਮ ਐਲ ਏ ਤੇ ਸਾਬਕਾ ਮੰਤਰੀ ਜਿੰਨੀ ਸਿਮਸ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਉਪਰ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ। ਇਥੇ ਭੇਜੇ ਇਕ ਵਧਾਈ ਸੰਦੇਸ਼ ਰਾਹੀਂ ਉਹਨਾਂ ਦਸਮ ਪਿਤਾ ਵਲੋਂ ਅੱਜ ਦੇ ਦਿਨ ਵਿਸਾਖੀ ਦੇ ਦਿਹਾੜੇ ਤੇ ਖਾਲਸਾ ਪੰਥ ਦੀ ਕੀਤੀ ਸਾਜਨਾ ਨੂੰ ਇਕ…

Read More

ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਵਿੰਨੀਪੈਗ ਸਿਟੀ ਹਾਲ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ

ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਦੇਗ ਵਰਤਾਈ- ਵਿੰਨੀਪੈਗ ( ਸ਼ਰਮਾ)- ਅੱਜ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਤੇ ਵਿੰਨੀਪੈਗ ਸਿਟੀ ਹਾਲ ਵਿਖੇ ਖਾਲਸਾਈ ਨਿਸ਼ਾਨ ਸਾਹਿਬ ਲਹਿਰਾਏ ਗਏ। ਇਸ ਮੌਕੇ ਨਿਸ਼ਾਨ ਸਾਹਿਬ ਲਹਿਰਾਉਣ ਦੀ ਰਸਮ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਿਟੀ ਮੇਅਰ ਸਕੌਟ ਗਲਿੰਗਮ ਨੇ ਅਦਾ ਕੀਤੀ। ਗਰੰਥੀ ਸਿੰਘ ਵਲੋਂ ਸਰਬੱਤ ਦੇ ਭਲੇ…

Read More

ਪੱਤਰਕਾਰ ਰਕੇਸ਼ ਬਾਵਾ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ 

ਪੱਤਰਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,13 ਅਪ੍ਰੈਲ ਕਸਬਾ ਚੋਹਲਾ ਸਾਹਿਬ ਤੋਂ ਰੋਜ਼ਾਨਾ ਪੰਜਾਬੀ ਅਖਬਾਰ ਦੇ ਨੌਜਵਾਨ ਪੱਤਰਕਾਰ ਅਤੇ ਚੰਡੀਗੜ੍ਹ-ਪੰਜਾਬ ਯੂਨੀਅਨ ਆਫ ਜਰਨਲਿਸਟਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਕੇਸ਼ ਬਾਵਾ ਦਾ ਵੀਰਵਾਰ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ…

Read More