Headlines

S.S. Chohla

ਪੰਜਾਬ ਵਿਚ ਨਸ਼ਿਆਂ ਦਾ ਪ੍ਰਚਾਰ ਸਿਆਸਤ ਤੋ ਵਧੇਰੇ ਪ੍ਰੇਰਿਤ- ਡਾ ਸੰਧੂ

ਇਕ ਖੋਜ ਕਾਰਜ ਨੂੰ ਆਧਾਰ ਬਣਾਕੇ ਨੌਜਵਾਨਾਂ ਦਾ 70ਫੀਸਦੀ ਨਸ਼ਈ ਹੋਣਾ ਗਲਤ ਪ੍ਰਚਾਰਿਆ ਗਿਆ- ਸਰੀ ( ਦੇ ਪ੍ਰ ਬਿ)– ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਬੀ ਸੀ ਕੈਨੇਡਾ ਵੱਲੋਂ ਸਟਰਾਅ ਬੇਰੀ ਹਿੱਲ ਲਾਇਬਰੇਰੀ ਵਿਖੇ   “ਪੰਜਾਬ ਵਿੱਚ ਨਸ਼ੇ: ਮਿੱਥ ਅਤੇ ਅਸਲੀਅਤ” ਵਿਸ਼ੇ ਤੇ ਡਾ. ਰਣਵਿੰਦਰ ਸਿੰਘ ਸੰਧੂ ਸਾਬਕਾ ਪੋੑਫੈਸਰ ਤੇ ਮੁਖੀ ਸਮਾਜ ਸਾਸ਼ਤਰ ਵਿਭਾਗ…

Read More

ਵਿੰਨੀਪੈਗ ਵਿਚ ਗੁਰਨਾਮ ਭੁੱਲਰ ਦਾ ਸ਼ੋਅ ਯਾਦਗਾਰੀ ਰਿਹਾ…

ਵਿੰਨੀਪੈਗ ( ਸ਼ਰਮਾ)- ਬੀਤੇ ਸ਼ਨੀਵਾਰ ਨੂੰ ਪ੍ਰਸਿਧ ਗਾਇਕ ਤੇ ਕਲਾਕਾਰ ਗੁਰਨਾਮ ਭੁੱਲਰ ਦਾ ਵਿੰਨੀਪੈਗ ਦੇ ਸੈਨਟੇਨੀਅਲ ਹਾਲ ਵਿਚ ਕਰਵਾਇਆ ਗਿਆ ਸ਼ੋਅ ਬਹੁਤ ਹੀ ਸਫਲ ਰਿਹਾ। ਦਰਸ਼ਕਾਂ ਸਰੋਤਿਆਂ ਨੇ ਗੁਰਨਾਮ ਭੁੱਲਰ ਦੇ ਹਿੱਟ ਗੀਤਾਂ ਉਪਰ ਭੰਗੜੇ ਪਾਏ ਤੇ ਸ਼ੋਅ ਨੂੰ ਯਾਦਗਾਰੀ ਬਣਾ ਦਿੱਤਾ। ਜਿਕਰਯੋਗ ਹੈ ਕਿ ਜੀ ਹਾਅਕ ਸਟੂਡੀਓ ਵਲੋਂ ਡਾਇਮੰਡ ਟੂਰ 2023 ਦੇ ਨਾਮ ਹੇਠ…

Read More

ਵਿੰਨੀਪੈਗ ਵਿਚ ਵਿਨਮੈਕਸ ਰੀਐਲਟੀ ਦੀ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)- ਬੀਤੀ 8 ਮਾਰਚ ਨੂੰ ਵਿੰਨੀਪੈਗ ਸ਼ਹਿਰ ਦੀ ਕੀਵਾਟਨ ਸਟਰੀਟ ਵਿਖੇ ਵਿਨਮੈਕਸ ਰੀਐਲਟੀ ਦੀ ਗਰੈਂਡ ਓਪਨਿੰਗ ਭਾਰੀ ਧੂਮ ਧੜੱਕੇ ਨਲਾ ਕੀਤੀ ਗਈ। ਉਘੇ ਰੀਐਲਟਰ ਪੌਲ ਸਿੰਘ, ਜਸਵੀਰ ਸਿੰਘ ਅਤੇ ਰਿੱਕੀ ਭਮਰਾ ਦੇ ਸਾਂਝੇ ਉਦਮ ਨਾਲ ਖੋਹਲੀ ਗਏ ਰੀਐਲਟੀ ਆਫਿਸ ਵਿਖੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਤੇ ਸੱਜਣ ਦੋਸਤ ਸ਼ਾਮਿਲ ਹੋਏ ਤੇ ਪ੍ਰਬੰਧਕਾਂ…

Read More

ਹਰਿਆਣਾ: ਸਾਬਕਾ ਮੁੱਖ ਮੰਤਰੀ ਹੁੱਡਾ ਦੀ ਗੱਡੀ ਨੀਲ ਗਊ ਨਾਲ ਟਕਰਾਈ

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਜੇਤੂ ਸਵੀਟੀ ਬੂਰਾ ਦੇ ਸਨਮਾਨ ਸਮਾਗਮ ’ਚ ਜਾ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਕਾਰ ਬਰਵਾਲਾ ਦੇ ਪਿੰਡ ਮਤਲੌਦਾ ਵਿੱਚ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਇੱਕ ਨੀਲਗਊ ਉਨ੍ਹਾਂ ਦੇ ਸਾਹਮਣੇ ਆ ਗਈ। ਹਾਦਸੇ ਵਿੱਚ ਸਾਬਕਾ ਮੁੱਖ ਮੰਤਰੀ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।…

Read More

ਅਗਲੀਆਂ ਆਮ ਚੋਣਾਂ ’ਚ ਭਾਜਪਾ ਦੇ ਮੁਕਾਬਲੇ ਵਾਲੇ ਗੱਠਜੋੜ ਦੇ ਕੇਂਦਰ ’ਚ ਹੋਣੀ ਚਾਹੀਦੀ ਹੈ ਕਾਂਗਰਸ: ਕਪਿਲ ਸਿੱਬਲ

ਨਵੀਂ ਦਿੱਲੀ-ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਕਿਹਾ ਕਿ 2024 ਦੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਟੱਕਰ ਦੇਣ ਵਾਲੇ ਕਿਸੇ ਵੀ ਗੱਠਜੋੜ ਦੇ ਕੇਂਦਰ ਵਿੱਚ ਕਾਂਗਰਸ ਹੋਣੀ ਚਾਹੀਦੀ ਹੈ। ਸਿੱਬਲ ਨੇ ਇਹ ਵੀ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਜ਼ਬੂਤ ​​ਗੱਠਜੋੜ ਬਣਾਉਣ ਲਈ ਇਕ ਦੂਜੇ ਦੀਆਂ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ…

Read More

‘ਆਪ’ ਸਰਕਾਰ ਦੀ ਛਤਰ ਛਾਇਆ ਹੇਠ ਮਾਫੀਆ ਦੁੱਗਣਾ ਹੋਇਆ: ਨਵਜੋਤ ਸਿੱਧੂ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਇੱਥੇ ਅੰਮ੍ਰਿਤਸਰ ਸਥਿਤ ਆਪਣੇ ਘਰ ਪੁੱਜੇ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਥੇ ਗੋਲਡਨ ਗੇਟ ’ਤੇ ਸਮਰਥਕਾਂ ਵੱਲੋਂ ਫੁੱਲਾਂ ਦੇ ਹਾਰ ਅਤੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ ਪਰ ਇਸ ਸਵਾਗਤੀ ਸਮਾਗਮ ਤੋਂ ਵੱਡੇ ਕਾਂਗਰਸੀ ਆਗੂਆਂ ਨੇ ਦੂਰੀ ਬਣਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ…

Read More

ਪੰਜਾਬ ’ਚ ਹਾਲੇ ਵੀ ਸ਼ਰਾਬ, ਰੇਤ ਤੇ ਕੇਬਲ ਮਾਫ਼ੀਆ: ਸਿੱਧੂ

ਚੰਡੀਗੜ੍ਹ-ਕਾਂਗਰਸ ਦੇ ਨੇਤਾ ਤੇ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲ ਕਰਦਿਆਂ ਪੰਜਾਬ ਸਰਕਾਰ ਦੀ ਰੱਜ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂ ’ਤੇ ਸਿਰਫ਼ ਝੂਠ ਬੋਲਿਆ। ਪੰਜਾਬ ਵਿਚ ਆਪ ਦੀ ਸਰਕਾਰ ਆਉਣ ਤੋਂ ਬਾਅਦ ਮਾਫ਼ੀਆ ਖਤਮ ਨਹੀਂ ਹੋਇਆ,…

Read More

ਭਾਅ ਜੀ ਗੁਰਸ਼ਰਨ ਸਿੰਘ ਦੇ ਜੱਦੀ ਘਰ ਦੀ ਸੰਭਾਲ ਕਰਨ ’ਤੇ ਜ਼ੋਰ

ਅੰਮ੍ਰਿਤਸਰ, 8 ਅਪਰੈਲ ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵੱਲੋਂ ਲੋਕ-ਪੱਖੀ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੇ ਅੰਮ੍ਰਿਤਸਰ ਵਿਚਲੇ ਜੱਦੀ ਘਰ ਨੂੰ ਵਿਰਾਸਤੀ ਦਰਜਾ ਦਿਵਾਉਣ ਸਬੰਧੀ ਅੱਜ ਵਿਰਸਾ ਵਿਹਾਰ ਵਿਚ ਵਿਸ਼ੇਸ਼ ਇਕੱਤਰਤਾ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਵਿਰਾਸਤੀ ਘਰ ਨੂੰ ਢਾਹੇ ਜਾਣ ਤੋਂ ਰੋਕਿਆ ਜਾਵੇ ਤੇ ਸਰਕਾਰ…

Read More

ਪੀਜੀਆਈ ਵਿੱਚ ਹੁਣ ਪੂਰੇ ਮਨੁੱਖੀ ਸਰੀਰ ਦੀ ਐੱਮਆਰਆਈ ਸੰਭਵ

ਚੰਡੀਗੜ੍ਹ, 8 ਅਪਰੈਲ ਪੀਜੀਆਈ ਚੰਡੀਗੜ੍ਹ ਵਿੱਚ ਨਵੀਂ ਅਤਿ-ਆਧੁਨਿਕ ਐੱਮਆਰਆਈ ਮਸ਼ੀਨ ਸਥਾਪਿਤ ਕੀਤੀ ਗਈ ਹੈ। ਇਸ ਨਾਲ ਹੁਣ ਪੂਰੇ ਮਨੁੱਖੀ ਸਰੀਰ ਦੀ ਸਕਰੀਨਿੰਗ ਕੀਤੀ ਜਾ ਸਕੇਗੀ ਅਤੇ ਇਸ ਮਸ਼ੀਨ ਨਾਲ ਭਿਆਨਕ ਬਿਮਾਰੀਆਂ ਜਿਵੇਂ ਕੈਂਸਰ ਦਾ ਪਤਾ ਲਾਉਣ, ਮਿਰਗੀ ਦੇ ਦੌਰੇ ਸਬੰਧੀ, ਖੇਡਾਂ ਦੌਰਾਨ ਸੱਟਾਂ, ਜਿਗਰ, ਪੈਨਕ੍ਰੀਆਜ਼, ਗੁਰਦੇ, ਅੰਤੜੀਆਂ ਅਤੇ ਪੇਟ ਦੀਆਂ ਹੋਰ ਬਿਮਾਰੀਆਂ, ਰੀੜ੍ਹ ਦੀ ਹੱਡੀ…

Read More

ਬੀ. ਚੰਦਰ ਸ਼ੇਖਰ ਦੀ ਥਾਂ ਅਰੁਣਪਾਲ ਨੂੰ ਏਡੀਜੀਪੀ ਜੇਲ੍ਹਾਂ ਲਾਇਆ

ਚੰਡੀਗੜ੍ਹ, 8 ਅਪਰੈਲ ਪੰਜਾਬ ਸਰਕਾਰ ਨੇ ਸੀਨੀਅਰ ਆਈਪੀਐੱਸ ਅਧਿਕਾਰੀ ਅਰੁਣਪਾਲ ਸਿੰਘ ਨੂੰ ਵਧੀਕ ਡੀਜੀਪੀ (ਜੇਲ੍ਹਾਂ) ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਆਈਪੀਐੱਸ ਅਧਿਕਾਰੀ ਬੀ. ਚੰਦਰ ਸ਼ੇਖਰ ਦੀ ਥਾਂ ਲਗਾਇਆ ਗਿਆ ਹੈ। ਸਰਕਾਰ ਵੱਲੋਂ ਅੱਜ ਜਾਰੀ ਕੀਤੇ ਹੁਕਮਾਂ ਵਿੱਚ ਬੀ. ਚੰਦਰ ਸ਼ੇਖਰ ਨੂੰ ਤਬਦੀਲ ਤਾਂ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਨਵੀਂ ਤਾਇਨਾਤੀ ਨਹੀਂ ਦਿੱਤੀ ਗਈ।…

Read More