Headlines

S.S. Chohla

ਖਾਲਸਾ ਸਾਜਣਾ ਦਿਵਸ ਮਨਾਉਣ ਲਈ 2475 ਮੈਂਬਰੀ ਸਿੱਖ ਜਥਾ ਪਾਕਿਸਤਾਨ ਰਵਾਨਾ

ਅਟਾਰੀ/ਅੰਮ੍ਰਿਤਸਰ, 9 ਅਪਰੈਲ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਪਾਕਿਸਤਾਨ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ ਭਾਰਤ ਤੋਂ 2475 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰੀ ਅਮਰਜੀਤ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਅਟਾਰੀ-ਵਾਹਗਾ ਸਰਹੱਦ ਰਸਤੇ…

Read More

ਚਰਨਜੀਤ ਅਟਵਾਲ ਦੇ ਬੇਟੇ ਤੇ ਸਾਬਕਾ ਅਕਾਲੀ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਭਾਜਪਾ ਵਿੱਚ ਸ਼ਾਮਲ

ਨਵੀਂ ਦਿੱਲੀ-ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਅੱਜ ਇੱਥੇ ਭਾਜਪਾ ਵਿੱਚ ਸ਼ਾਮਲ ਹੋ ਗਏ। ਅਟਵਾਲ ਇੱਥੇ ਭਾਜਪਾ ਦੇ ਹੈੱਡਕੁਆਰਟਰ ਵਿੱਚ ਪਾਰਟੀ ਸੀਨੀਅਰ ਨੇਤਾਵਾਂ ਦੀ ਹਾਜ਼ਰੀ ਦੌਰਾਨ ਭਾਜਪਾ ਵਿੱਚ ਸ਼ਾਮਲ ਹੋੲੇ। ਇੰਦਰ ਇਕਬਾਲ ਸਿੰਘ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ…

Read More

ਸਿੱਖੀ ਕਿਰਦਾਰ ਬਨਾਮ ਰਾਜਨੀਤੀ

ਇਕਬਾਲ ਸਿੰਘ ਲਾਲਪੁਰਾ– ਕਰੀਬ 550 ਸਾਲ ਪਹਿਲਾਂ ਸਤਿਗੁਰ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਭਾਰਤ ਦਾ ਤੀਜਾ ਤੇ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੋਂਦ ਵਿਚ ਆਇਆ। ਇਸ ’ਨਿਰਮਲ ਪੰਥ’ ਵਿਚ ਨਾ ਤਾਂ ਕੋਈ ਕਰਮ ਕਾਂਡ ਹੈ ਨਾ ਤੀਰਥ ਯਾਤਰਾ। ਸਭ ਇਕ ਅਕਾਲ ਦੇ ਪੁਜਾਰੀ ਹਨ, ਗੁਰਬਾਣੀ ਗਿਆਨ ਦੇ ਪ੍ਰਕਾਸ਼ ਨਾਲ ਹਿਰਦੇ ਨੂੰ ਸ਼ੁੱਧ ਕਰਦਿਆਂ…

Read More

ਇਟਲੀ ਦਾ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਮੁਲਤਾਨੀ ਬਣਿਆ ਏਅਰਲਾਈਨ ਵਿਜ਼ ਦਾ ਕੈਪਟਨ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ)- ਸਿਆਣੇ ਕਹਿੰਦੇ ਹਨ ਜੇਕਰ ਇਰਾਦੇ ਦ੍ਰਿੜ ਹੋਣ ਤਾ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਇਟਲੀ ਦੇ ਭਾਰਤੀ ਚਾਹੇ ਉਹ ਬੱਚੇ ਹਨ ਜਾਂ ਵੱਡੇ ਇਟਲੀ ਵਿੱਚ ਬੁਲੰਦ ਹੌਸਲਿਆਂ ਤੇ ਦ੍ਰਿੜ ਇਰਾਦਿਆਂ ਨਾਲ ਇਟਾਲੀਅਨ ਲੋਕਾਂ ਸਮੇਤ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਲਈ ਨਿਰੰਤਰ ਕਾਮਯਾਬੀ ਦੀ ਮਿਸਾਲ ਬਣਦੇ ਜਾ…

Read More

ਗਿਆਨੀ ਗੁਰਦਿੱਤ ਸਿੰਘ ਪੇਂਡੂ ਸਭਿਆਚਾਰ ਪਰੰਪਰਾ ਤੇ ਸਿੱਖ ਸਿਧਾਂਤਾਂ ਦੇ ਖੋਜੀ ਪ੍ਰਤੀਨਿਧ:- ਕੇਂਦਰੀ ਸਿੰਘ ਸਭਾ

ਚੰਡੀਗੜ੍ਹ 8 ਅਪ੍ਰੈਲ-‘ਮੇਰਾ ਪਿੰਡ’ ਨਾਮੀ ਪੰਜਾਬੀ ਸਭਿਆਚਾਰ ਰਚਨਾ ਦੇ ਰਚੇਤਾ ਗਿਆਨੀ ਗੁਰਦਿੱਤ ਸਿੰਘ ਅਤੇ ਉਹਨਾਂ ਦੀ ਸੁਪਤਨੀ ਸਰਦਾਰਨੀ ਇੰਦਰਜੀਤ ਕੌਰ ਦੀ ਜਨਮ ਸ਼ਤਾਬਦੀ ਅੱਜ ਕੇਂਦਰੀ ਸਿੰਘ ਸਭਾ ਦੇ ਕੈਂਪਸ ਵਿੱਚ ਮਨਾਈ ਗਈ। ਇਸ ਮੌਕੇ ਉੱਤੇ ਬੋਲਦਿਆਂ, ਸਿੱਖ ਚਿੰਤਕਾਂ ਅਤੇ ਪੰਜਾਬੀ ਬੁੱਧੀਜੀਵੀਆਂ ਨੇ ਕਿਹਾ ਗਿਆਨੀ ਜੀ ਦੀਆਂ ਧਾਰਮਿਕ/ਸਮਾਜਕ ਲਿਖਤਾਂ ਪੰਜਾਬੀ ਸਾਹਿਤ ਵਿੱਚ ਮੀਲ ਪੱਥਰ ਹਨ। ਭਾਈ…

Read More

ਜਸਪ੍ਰੀਤ ਮਾਨ ਦੀ ਨਵੀਂ ਕੁਲੈਸ਼ਨ ਇੰਡੋ ਵੈਸਟਰਨ ਡਰੈਸ ਨੇ ਪਾਈ ਧੁੰਮ

ਵੈਨਕੂਵਰ- ਬੀਤੀ 3 ਅਪ੍ਰੈਲ ਨੂੰ ਵੈਨਕੂਵਰ ਕਲੱਬ ਵਿਖੇ ਕਰਵਾਏ ਗਏ ਵੈਨਕੂਵਰ ਫੈਸ਼ਨ ਗਾਲਾ ਦੌਰਾਨ ਉਘੀ ਫੈਸ਼ਨ ਡਿਜਾਇਨਰ ਜਸਪ੍ਰੀਤ ਮਾਨ ਨੇ ਆਪਣੀ ਨਵੀਂ ਕੁਲੈਕਸ਼ਨ ਇੰਡੋ ਵੈਸਟਰਨ ਡਰੈਸ ਦਾ ਬਾਖੂਬੀ ਪ੍ਰਦਰਸ਼ਨ ਕਰਦਿਆਂ ਫੈਸ਼ਨ ਦੀ ਦੁਨੀਆ ਦਾ ਧਿਆਨ ਖਿੱਚਿਆ। ਜਸਪ੍ਰੀਤ ਮਾਨ ਇਸ ਫੈਸ਼ਨ ਸ਼ੋਅ ਵਿਚ ਸ਼ਾਮਿਲ ਹੋਣ ਵਾਲੀ ਪਹਿਲੀ ਭਾਰਤੀ ਪੰਜਾਬੀ ਫੈਸ਼ਨ ਡਿਜਾਇਨਰ ਸੀ। ਇਹ ਪ੍ਰੋਗਰਾਮ ਆਈ ਐਫ…

Read More

ਗੁ. ਕਲਗੀਧਰ ਦਰਬਾਰ ਐਬਟਸਫੋਰਡ ਵਿਖੇ ਵਿਸਾਖੀ ਦਿਹਾੜੇ ਦੇ ਸਮਾਗਮ 14 ਅਪ੍ਰੈਲ ਨੂੰ

ਐਬਟਸਫੋਰਡ ( ਦੇ ਪ੍ਰ ਬਿ) – ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ 30640 ਬਲਿਊ ਰਿਜ ਡਰਾਈਵ ਐਬਟਸਫੋਰਡ  ਦੀ ਪ੍ਰਬੰਧਕ ਕਮੇਟੀ ਅਤੇ ਐਬਟਸਫੋਰਡ ਦੀਆਂ ਸਮੂਹ ਸੰਗਤਾਂ ਵਲੋਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਮਿਤੀ 14 ਅਪ੍ਰੈਲ 2023 ਮੂਲ ਨਾਨਕਸਾਹੀ ਕਲੰਡਰ ਅਨੁਸਾਰ 1 ਵਿਸਾਖ 555 ਨੂੰ ਬਹੁਤ ਹੀ…

Read More

ਸਟੀਵ ਕੂਨਰ ਦਾ ਮਹਾਰਾਣੀ ਜੁਬਲੀ ਐਵਾਰਡ ਨਾਲ ਸਨਮਾਨ

ਸਰੀ- ਉਘੇ ਵਕੀਲ ਤੇ ਸਮਾਜ ਸੇਵੀ ਸਟੀਵ ਕੂਨਰ ਨੂੰ ਉਹਨਾਂ ਦੀਆਂ ਸ਼ਾਨਦਾਰ ਸਮਾਜਿਕ ਸੇਵਾਵਾਂ ਲਈ ਮਹਾਰਾਣੀ ਐਲਿਜਾਬੈਥ ਪਲਾਟੀਨਮ ਜੁਬਲੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਇਕ ਸੰਖੇਪ ਸਮਾਗਮ ਮੌਕੇ ਉਹਨਾਂ ਨੂੰ ਇਹ ਸਨਮਾਨ ਲੈਂਗਲੀ-ਕਲੋਵਰਡੇਲ ਤੋ ਲਿਬਰਲ ਐਮ ਪੀ ਜੌਹਨ ਐਲਡਗ ਵਲੋਂ ਪ੍ਰਦਾਨ ਕੀਤਾ ਗਿਆ। ਸਟੀਵ ਕੂਨਰ ਨੇ ਇਹ ਸਨਮਾਨ ਮਿਲਣ ਤੇ ਐਮ ਪੀ ਜੌਹਨ…

Read More

ਪਹਿਲੀ ਜੂਨ ਤੋਂ ਘੱਟੋ ਘੱਟ ਉਜਰਤ 16.75 ਡਾਲਰ ਪ੍ਰਤੀ ਘੰਟਾ ਹੋਵੇਗੀ

ਵਿਕਟੋਰੀਆ – ਪਹਿਲੀ ਜੂਨ, 2023 ਨੂੰ, ਬੀ.ਸੀ. ਦੇ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਨੂੰ ਘੱਟੋ ਘੱਟ ਵੇਜ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) ਦੇ $15.65 ਤੋਂ $16.75 ਪ੍ਰਤੀ ਘੰਟਾ ਵਧਣ ਦੇ ਨਾਲ ਤਨਖਾਹ ਵਿੱਚ ਵਾਧਾ ਮਿਲੇਗਾ। ਇਹ ਐਲਾਨ ਕਰਦਿਆਂ ਲੇਬਰ ਮਨਿਸਰ ਹੈਰੀ ਬੈਂਸ ਨੇ ਕਰਦਿਆਂ ਕਿਹਾ ਕਿ “ਅਜਿਹੀ ਮਿਨਿਮਮ ਵੇਜ ਜੋ ਮਹਿੰਗਾਈ ਦੇ ਨਾਲ…

Read More