Headlines

S.S. Chohla

ਸੁਖਵਿੰਦਰ ਸਿੰਘ ਸੁੱਖਾ ਈਸ਼ਰ ਕਾਲੋਨੀ ਦੀ ਮਾਤਾ ਨਮਿਤ ਪਾਠ ਦਾ ਭੋਗ 11 ਅਪ੍ਰੈਲ ਨੂੰ

ਜਲੰਧਰ- ਸਥਾਨਕ ਬਿਲਡਰ ਸ ਸੁਖਵਿੰਦਰ ਸਿੰਘ ਸੁੱਖਾ ਈਸ਼ਰ ਕਾਲੋਨੀ ਜਲੰਧਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਜੀ ਸ੍ਰੀਮਤੀ ਸਵਰਨ ਕੌਰ ਸੁਪਤਨੀ ਸੂਬੇਦਾਰ ਸ ਹਰਬੰਸ ਸਿੰਘ ਅਚਾਨਕ ਸਵਰਗ ਸਿਧਾਰ ਗਏ। ਮਾਤਾ ਜੀ ਦਾ ਅੰਤਿਮ ਸੰਸਕਾਰ ਧਾਰਮਿਕ ਰਹੁ ਰੀਤਾਂ ਮੁਤਾਬਿਕ ਮਾਡਲ ਟਾਊਨ ਸ਼ਮਸਾਨਘਾਟ ਵਿਖੇ ਕਰ ਦਿੱਤਾ ਗਿਆ। ਮਾਤਾ ਜੀ ਨਮਿਤ ਪਾਠ ਦਾ ਭੋਗ ਤੇ…

Read More

ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਾ ਬੁੱਢਾ ਦਲ ਵੱਲੋਂ ਭਰਵਾ ਸੁਆਗਤ

ਅੰਮ੍ਰਿਤਸਰ 6 ਅਪ੍ਰੈਲ -ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਮਹਾਨ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਨਗਰ ਕੀਰਤਨ…

Read More

ਰੋਮ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਿੱਧੀ ਉਡਾਨ ਨਿਓਸ ਏਅਰ ਲਾਈਨ ਹੋਈ ਸ਼ੁਰੂ 

* ਨਿਓਸ ਏਅਰ ਲਾਈਨ ਦੀ ਰੋਮ ਅੰਮ੍ਰਿਸਤਰ ਸੇਵਾ ਲੱਖਾਂ ਭਾਰਤੀਆਂ ਲਈ ਹੋਵੇਗੀ ਲਾਹੇਵੰਦ ਃ- ਡਾ: ਨੀਨਾ ਮਲਹੋਤਰਾ ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਹ ਸਾਲ ਇਟਲੀ ਅਤੇ ਭਾਰਤ 75 ਸਾਲ ਤੋਂ ਚਲੇ ਆ ਰਹੇ ਰਾਜਨੀਤਿਕ ਸੰਬਧਾਂ ਲਈ ਵਿਸੇ਼ਸ ਹੈ ਇਸ ਸਾਲ ਵਿੱਚ ਜਿੱਥੇ ਭਾਰਤ ਜੀ 20 ਦੀ ਮੇਜ਼ਬਾਨੀ ਕਰ ਰਿਹਾ ਉੱਥੇ ਭਾਰਤ ਨਾਲ ਰਾਜਨੀਤਿਕ ਨੂੰ ਹੋਰ…

Read More

ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਸਦਮਾ-ਮਾਤਾ ਦਾ ਦੇਹਾਂਤ

11 ਅਪ੍ਰੈਲ ਨੂੰ ਮਾਤਾ ਸਰੂਪਿੰਦਰ ਪਾਲ ਕੌਰ ਦੀ ਮ੍ਰਿਤਕ ਦੇਹ ਦਾ ਹੋਵੇਗਾ ਅੰਤਿਮ ਸੰਸਕਾਰ-13 ਅਪ੍ਰੈਲ ਨੂੰ  ਭੋਗ ਤੇ ਸ਼ਰਧਾਂਜਲੀ ਸਮਾਗਮ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,7 ਅਪ੍ਰੈਲ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਐਮ.ਐਲ.ਏ ਰਮਨਜੀਤ ਸਿੰਘ ਸਿੱਕੀ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਸਰੂਪਿੰਦਰ ਪਾਲ ਕੌਰ,ਜਿਨ੍ਹਾਂ ਦਾ ਕੈਨੇਡਾ ਵਿੱਚ ਰਹਿੰਦੇ ਹੋਏ ਕੁੱਝ ਦਿਨ ਪਹਿਲਾਂ ਅਚਾਨਕ ਦੇਹਾਂਤ ਹੋ…

Read More

ਡਾ:ਰਣਵਿੰਦਰ ਸਿੰਘ ਸੰਧੂ ਦਾ “ਪੰਜਾਬ ਵਿੱਚ ਨਸ਼ੇ: ਮਿੱਥ ਅਤੇ ਅਸਲੀਅਤ” ਵਿਸ਼ੇ ਉੱਪਰ ਲੈਕਚਰ 9 ਅਪ੍ਰੈਲ ਨੂੰ

ਸਰੀ-ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸ਼ੀਏਸ਼ਨ ਬੀ.ਸੀ, ਕੈਨੇਡਾ ਵੱਲੋਂ ਮਿਤੀ 9 ਅਪਰੈਲ, 2023 ਦਿਨ ਐਤਵਾਰ ਨੂੰ ਦੁਪਹਿਰ 1:30-3:30 ਵਜੇ ਤੱਕ ਸਟਰਾਬੇਰੀ ਹਿੱਲ ਲਾਇਬਰੇਰੀ ਵਿੱਚ “ਪੰਜਾਬ ਵਿੱਚ ਨਸ਼ੇ: ਮਿੱਥ ਅਤੇ ਅਸਲੀਅਤ” ਵਿਸ਼ੇ ਉੱਪਰ ਲੈਕਚਰ ਕਰਵਾਇਆ ਜਾ ਰਿਹਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਮਾਜ ਸਾਸ਼ਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਡਾ:ਰਣਵਿੰਦਰ ਸਿੰਘ ਸੰਧੂ ਆਪਣੀ ਖੋਜ…

Read More

ਵੈਨਕੂਵਰ ਵਿਚ ਡਾ ਅੰਬੇਦਕਰ ਇੰਟਰਨੈਸ਼ਨਲ ਸਿੰਪੋਜੀਅਮ 21 ਤੋਂ 26 ਅਪ੍ਰੈਲ ਤੱਕ

ਜਾਤੀਵਾਦੀ ਅਲਾਮਤਾਂ ਤੋ ਛੁਟਕਾਰਾ ਤੇ ਸਮਾਜਿਕ ਬਰਾਬਰੀ ਲਈ ਹੋਣਗੀਆਂ ਵਿਚਾਰਾਂ- ਅੰਬੇਦਕਰ ਇੰਟਰਨੈਸ਼ਨਲ ਸੁਸਾਇਟੀ ਤੇ ਚੇਤਨਾ ਐਸੋਸੀਏਸ਼ਨ ਦਾ ਸਾਂਝਾ ਉਦਮ- ਸਰੀ ( ਦੇ ਪ੍ਰ ਬਿ)- ਅਂਬੇਦਕਰ ਇੰਟਰਨੈਸ਼ਨਲ ਕੋਆਰਡੀਨੇਸ਼ਨ ਸੁਸਾਇਟੀ ਆਫ ਕੈਨੇਡਾ ਅਤੇ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਵਲੋਂ ਸਾਂਝੇ ਉਦਮ ਨਾਲ ਜਾਤੀਵਾਦੀ ਗੁਲਾਮੀ ਤੋ ਛੁਟਕਾਰਾ ਅਤੇ ਬਰਾਬਰਤਾ ਦਿਵਸ ਨੂੰ ਸਮਰਪਿਤ ਡਾ ਅੰਬੇਦਕਰ ਇਂਟਰਨੈਸ਼ਨਲ ਸਿੰਪੋਜੀਅਮ 21 ਤੋਂ 26…

Read More

Sikh shopkeeper gunned down in Peshawar

Peshawar-on 31st March 2023, 45-year-old Dayal Singh was sitting at his grocery store in Dir Colony market of Peshawar in Khyber Pakhtunkhwa (KPK) province, Pakistan. At around 3 P.M., an unidentified gunman arrived on a bike, entered his shop, and asked for some goods.  When Dayal Singh turned to get the goods, the assailant opened…

Read More

ਉਘੇ ਟੀਵੀ ਹੋਸਟ ਸੀ ਜੇ ਸਿੱਧੂ ਮਹਾਰਾਣੀ ਜੁਬਲੀ ਐਵਾਰਡ ਨਾਲ ਸਨਮਾਨਿਤ

ਸਰੀ-ਬੀਤੇ ਦਿਨ ਖਾਲਸਾ ਲਾਇਬ੍ਰੇਰੀ ਸਰੀ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸਾਂਝੀ ਟੀਵੀ ਚੈਨਲ ਦੇ ਹੋਸਟ ਤੇ ਫਾਈਨੈਂਸ਼ੀਅਲ ਅਡਵਾਈਜ਼ਰ ਸੀ ਜੇ ਸਿੱਧੂ ਨੂੰ ਮਹਾਰਾਣੀ ਐਲਿਜਾਬੈਥ ਪਲਾਟੀਨਮ ਜੁਬਲੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਹਨਾਂ ਨੂੰ ਲੈਂਗਲੀ ਕਲੋਵਰਡੇਲ ਤੋ ਲਿਬਰਲ ਐਮ ਪੀ ਜੌਨ ਐਲਡਗ ਵਲੋਂ ਉਹਨਾਂ ਦੀਆਂ ਵਲੰਟੀਅਰ ਅਤੇ ਸਮਾਜ ਸੇਵੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਦਿੱਤਾ…

Read More

ਮਨਿੰਦਰ ਗਿੱਲ ਵਲੋਂ ਵਿਦੇਸ਼ਾਂ ਵਿਚ ਖਾਲਿਸਤਾਨ ਦੀ ਲੜਾਈ ਲੜ ਰਹੇ ਆਗੂਆਂ ਨੂੰ ਖੁੱਲੀ ਬਹਿਸ ਦੀ ਚੁਣੌਤੀ

ਹਾਈ ਕਮਿਸ਼ਨ ਦੇ ਸਮਾਗਮ ਖਿਲਾਫ ਮੁਜਾਹਰੇ ਦੌਰਾਨ ਹੁੱਲੜਬਾਜ਼ੀ ਦੇ ਦੋਸ਼ ਲਗਾਏ- ਸਰੀ ( ਬਲਦੇਵ ਸਿੰਘ ਭੰਮ)-ਬੀਤੇ ਦਿਨੀਂ ਸਰੀ ਵਿਚ ਖਾਲਿਸਤਾਨੀ ਜਥੇਬੰਦੀਆਂ ਵੱਲੋਂ ਭਾਰਤੀ ਹਾਈ ਕਮਿਸ਼ਨ ਖਿਲਾਫ ਰੋਸ ਵਿਖਾਵੇ ਦੌਰਾਨ ਹੁੱਲੜਬਾਜ਼ੀ ਨਾਲ ਕੌਮ ਦੀ ਸੇਵਾ ਨਹੀਂ ਕੀਤੀ ਗਈ ਸਗੋਂ ਦਰਪੇਸ਼ ਮਸਲਿਆਂ ਦੇ ਹੱਲ ਦੇ ਰਸਤੇ ਬੰਦ ਕੀਤੇ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਗਮ ਦੇ ਸੰਯੋਜਕ…

Read More

ਪੱਤਰਕਾਰ ਸੁਖਨੈਬ ਸਿੱਧੂ ਦੀ ਗ੍ਰਿਫਤਾਰੀ ਅਤਿ ਨਿੰਦਣਯੋਗ

ਵੈਨਕੂਵਰ ( ਡਾ ਗੁਰਵਿੰਦਰ ਸਿੰਘ )-‘ਪੰਜਾਬੀ ਨਿਊਜ਼ ਆਨ ਲਾਈਨ’ ਦੇ ਪੱਤਰਕਾਰ ਸੁਖਨੈਬ ਸਿੱਧੂ ਦੀ ਗ੍ਰਿਫਤਾਰੀ ਅੱਤ ਨਿੰਦਣਯੋਗ ਹੈ। ਦਰਅਸਲ ਸੁਖਨੈਬ ਸਿੱਧੂ ਖ਼ਿਲਾਫ਼ ਪੁਲਿਸ ਥਾਣਾ ਨਥਾਣਾ ਵਿਖੇ ਭੜਕਾਹਟ ਪੈਦਾ ਕਰਨ, ਦੋ ਫ਼ਿਰਕਿਆਂ ਵਿਚ ਨਫ਼ਰਤ ਪੈਦਾ ਕਰਨ ਅਤੇ ਦੇਸ਼ ਦੀ ਅਖੰਡਤਾ ਨੂੰ ਖ਼ਤਰਾ ਪੈਦਾ ਕਰਨ ਜਿਹੀਆਂ ਸੰਗੀਨ ਧਾਰਾਵਾਂ ਲਾ ਕੇ ਪਰਚਾ ਦਰਜ ਕੀਤਾ ਗਿਆ ਸੀ, ਜਿਸ ਅਧਾਰ…

Read More