
ਪ੍ਰੀਮੀਅਰ ਵਲੋਂ ਨਵੇਂ ਸਾਲ ਦੀਆਂ ਵਧਾਈਆਂ
ਵਿਕਟੋਰੀਆ –ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਨਵੇਂ ਸਾਲ ਦੇ ਮੌਕੇ ਵਧਾਈ ਦਿੰਦਿਆਂ ਕਿਹਾ ਹੈ ਕਿ “ਨਵਾਂ ਸਾਲ ਸਾਡੇ ਲਈ ਅਤੀਤ ਬਾਰੇ ਸੋਚ-ਵਿਚਾਰ ਕਰਨ, ਸਾਡੀਆਂ ਸਫ਼ਤਲਾਵਾਂ ਦਾ ਜਸ਼ਨ ਮਨਾਉਣ ਅਤੇ ਭਵਿੱਖ ਲਈ ਨਵੇਂ ਟੀਚੇ ਨਿਰਧਾਰਤ ਕਰਨ ਦਾ ਸਮਾਂ ਹੈ। “ਇਹ ਸਾਲ ਲੋਕਾਂ ਲਈ ਔਖਾ ਰਿਹਾ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕਾਂ ਨੇ ਬਹੁਤ ਹੌਸਲੇ,…