Headlines

S.S. Chohla

ਗੁਲਜਾਰ ਸੰਧੂ ਦੇ ਵਿਆਹ ਦੀ 57ਵੀਂ ਵਰ੍ਹੇ-ਗੰਢ `ਤੇ ‘ਨਿੱਕ-ਸੁੱਕ’ ਵਿਚਕਾਰ ਵਿਆਹ ਦਾ ਲੇਖਾ

ਪ੍ਰਿੰ. ਸਰਵਣ ਸਿੰਘ- ਅੱਜ ਗੁਲਜ਼ਾਰ ਸਿੰਘ ਸੰਧੂ ਦੇ ਵਿਆਹ ਦੀ 57ਵੀਂ ਵਰ੍ਹੇ-ਗੰਢ ਹੈ। ਅਸੀਂ ਮਿਲਣ ਗਏ ਤਾਂ ਉਹ ਕਾਲਮ ‘ਨਿੱਕ-ਸੁੱਕ’ ਦੇ ਕਾਗਜ਼ ਸਮੇਟ ਰਿਹਾ ਸੀ। ਨੀਲੀਆਂ-ਚਿੱਟੀਆਂ ਡੱਬੀਆਂ ਵਾਲਾ ਚਾਦਰਾ ਬੱਧਾ ਹੋਇਆ ਸੀ। ਖੁੱਲ੍ਹੀ ਕਮੀਜ਼ ਤੇ ਢਿੱਲੀ ਪੱਗ। ਲੱਗਦੈ ਦਾੜ੍ਹੀ ਲਾਪਰਨ ਦੀ ਹੁਣ ਲੋੜ ਨਹੀਂ ਰਹੀ। ਪਹਿਲੀ ਨਜ਼ਰੇ ਗੰਭੀਰ ਲੱਗਾ ਪਰ ਸਾਨੂੰ ਵੇਖਦਿਆਂ ਵਾਛਾਂ ਖਿੜ ਪਈਆਂ।…

Read More

ਚਿੰਤਨ ਮੰਚ ਪਟਿਆਲਾ ਵੱਲੋਂ ਪ੍ਰੋ. ਨਵ ਸੰਗੀਤ ਸਿੰਘ ਦਾ ਸਨਮਾਨ 

ਤਲਵੰਡੀ ਸਾਬੋ :  ਸਥਾਨਕ ਅਕਾਲ ਯੂਨੀਵਰਸਿਟੀ ਦੇ ਪੋਸਟਗ੍ਰੈਜੂਏਟ ਪੰਜਾਬੀ ਵਿਭਾਗ ਦੇ ਪ੍ਰੋ. ਨਵ ਸੰਗੀਤ ਸਿੰਘ ਨੇ ਮਿਤੀ 11.3.2023 ਨੂੰ ਭਾਸ਼ਾ ਵਿਭਾਗ ਪਟਿਆਲਾ ਵਿਖੇ ਹੋਈ ਗੋਸ਼ਟੀ ਵਿੱਚ ਹਿੱਸਾ ਲਿਆ।  ਇਹ ਗੋਸ਼ਟੀ ਚਿੰਤਨ ਮੰਚ ਪਟਿਆਲਾ ਵੱਲੋਂ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਆਯੋਜਿਤ ਹੋਈ। ਪ੍ਰਧਾਨਗੀ ਮੰਡਲ ਵਿੱਚ ਡਾ. ਵੀਰਪਾਲ ਕੌਰ (ਭਾਸ਼ਾ ਵਿਭਾਗ) ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਹੋਰਨਾਂ…

Read More

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 581ਵਾਂ ਅੱਖਾਂ ਦਾ ਫ੍ਰੀ ਕੈਂਪ ਲਗਾਇਆ 

850 ਦੇ ਕਰੀਬ ਮਰੀਜ਼ਾਂ ਨੇ ਅੱਖਾਂ ਦੇ ਫ੍ਰੀ ਕੈਂਪ ਦਾ ਲਿਆ ਲਾਹਾ- ਸ਼੍ਰੀ ਗੋਇੰਦਵਾਲ ਸਾਹਿਬ/ਤਰਨਤਾਰਨ (ਰਾਕੇਸ਼ ਨਈਅਰ ‘ਚੋਹਲਾ’)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 581ਵਾਂ ਅੱਖਾਂ ਦਾ ਵਿਸ਼ਾਲ ਫਰੀ ਕੈਂਪ ਗੁਰੂ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਡਾਕਟਰ ਐਸ.ਪੀ ਸਿੰਘ ਓਬਰਾਏ ਦੀ…

Read More

ਸੰਪਾਦਕੀ- ਨਿਹੰਗ ਬਾਣੇ ਵਾਲੇ ਕੈਨੇਡੀਅਨ ਸਿੱਖ ਦੀ ਦੁਖਦਾਈ ਹੱਤਿਆ

ਸਿੱਖੀ ਵਿਚ ਆਏ ਨਿਘਾਰ ਦੀ ਨਿਸ਼ਾਨਦੇਹੀ…. -ਸੁਖਵਿੰਦਰ ਸਿੰਘ ਚੋਹਲਾ————— ਇਸ ਵਾਰ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉਪਰ ਹੋਲੇ ਮੁਹੱਲੇ ਦੇ ਮੌਕੇ ਨਿਹੰਗ ਬਾਣੇ ਵਿਚ ਸਜੇ ਇਕ ਸਿੱਖ ਨੌਜਵਾਨ ਦੇ ਕਤਲ ਦੀ ਘਟਨਾ ਬਹੁਤ ਹੀ ਹਿਰਦੇਵੇਧਕ ਤੇ ਦਿਲ ਨੂੰ ਕੰਬਾਅ ਦੇਣ ਵਾਲੀ ਹੈ। ਲਗਪਗ 24 ਸਾਲ ਦਾ ਇਹ ਨੌਜਵਾਨ ਜਿਸਦੀ ਪਛਾਣ ਪਰਦੀਪ ਸਿੰਘ ਵਾਸੀ ਪਿੰਡ…

Read More

ਵਿੰਨੀਪੈਗ ਵਿਚ ਖਾਨ ਭੈਣੀ ਤੇ ਸ਼ਿਪਰਾ ਗੋਇਲ ਦਾ ਸ਼ੋਅ 2 ਅਪ੍ਰੈਲ ਨੂੰ

ਵਿੰਨੀਪੈਗ ( ਸ਼ਰਮਾ)- ਬਲੂਜੇ ਐਂਡ ਬਰਦਰਹੁੱਡ ਪ੍ਰੋਡਕਸ਼ਨ ਵਲੋਂ ਉਘੇ ਗਾਇਕ ਖਾਨ ਭੈਣੀ ਤੇ ਸ਼ਿਪਰਾ ਗੋਇਲ ਦੇ ਕੈਨੇਡਾ ਟੂਰ 2023 ਤਹਿਤ ਵਾਈਬ ਚੈਕ ਸ਼ੋਅ ਵਿੰਨੀਪੈਗ ( 2 ਅਪ੍ਰੈਲ) , ਟੋਰਾਂਟੋ ( ਪਹਿਲੀ ਅਪ੍ਰੈਲ) ਵੈਨਕੂਵਰ ( 9 ਅਪ੍ਰੈਲ)  ਐਡਮਿੰਟਨ ( 15 ਅਪ੍ਰੈਲ) ਕੈਲਗਰੀ ਤੇ ਰੀਜਾਈਨਾ ਵਿਚ ਅਪ੍ਰੈਲ ਮਹੀਨੇ ਕਰਵਾਏ ਜਾ ਰਹੇ ਹਨ। ਵਿੰਨੀਪੈਗ ਵਿਚ ਇਹ ਸ਼ੋਅ 2…

Read More

ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਦਾ ਵਿੰਨੀਪੈਗ ਸ਼ੋਅ 7 ਅਪ੍ਰੈਲ ਨੂੰ

ਵਿੰਨੀਪੈਗ ( ਸ਼ਰਮਾ)- ਉਘੇ ਗਾਇਕ ਤੇ ਕਲਾਕਾਰ ਗੁਰਨਾਮ ਭੁੱਲਰ ਦਾ ਡਾਇਮੰਡ ਸਟਾਰ ਕੈਨੇਡਾ ਟੂਰ ਤਹਿਤ ਵਿੰਨੀਪੈਗ ਵਿਖੇ ਸ਼ੋਅ 7 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸ਼ੋਅ ਵਿੰਨੀਪੈਗ ਦੇ ਸੈਨਟੇਨੀਅਲ ਕਨਸਰਟ ਹਾਲ ਵਿਖੇ ਹੋਵੇਗਾ ਤੇ 7 ਅਪ੍ਰੈਲ ਨੂੰ ਠੀਕ ਸ਼ਾਮ 7 ਵਜੇ ਗੇਟ ਖੁੱਲਣਗੇ। ਡਾਇਮੰਡ ਸਪਾਂਸਰ ਚੈਂਪੀਅਨ ਟੋਇਂਗ ਤੇ ਚੈਂਪੀਅਨ ਕੋਲੀਜਨ ਸੈਂਟਰ ਵਲੋਂ ਕਰਵਾਏ ਜਾ…

Read More

ਸੇਵ ਔਨ ਰੀਅਲ ਇਸਟੇਟ ਰਿਸੀ ਗਰੁੱਪ ਦੀ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)- ਅੱਜ ਇਥੇ  ਉਘੇ ਰੀਐਲਟਰ ਮਹਿੰਦਰ ਰਿਸੀ ਦੀ ਅਗਵਾਈ ਹੇਠ ਨਵੀ ਰੀਅਲ ਇਸਟੇਟ ਬਰੋਕਰੇਜ ਸੇਵ ਔਨ ਰੀਅਲ ਇਸਟੇਟ ਰਿਸੀ  ਗਰੁੱਪ ਦੀ ਗਰੈਂਡ ਓਪਨਿੰਗ 235 ਮੈਕਗਰੈਗਰ ਸਟਰੀਟ ਵਿੰਨੀਪੈਗ ਵਿਖੇ ਬਹੁਤ ਦੀ ਸ਼ਾਨਦਾਰ ਢੰਗ ਨਾਲ ਕੀਤੀ ਗਈ। ਇਸ ਮੌਕੇ ਮਹਿੰਦਰ ਰੇਹਸੀ ਤੇ ਉਹਨਾਂ ਦੇ ਸਾਥੀਆਂ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਪੁੱਜੀਆਂ ਸ਼ਹਿਰ…

Read More

ਭਗਵੰਤ ਮਾਨ ਦੀ ਸਰਕਾਰ ਨੇ 9 ਮਹੀਨੇ ਵਿਚ 900 ਕਰੋੜ ਕੇਵਲ ਪ੍ਰਚਾਰ ਤੇ ਖਰਚੇ- ਪ੍ਰਗਟ ਸਿੰਘ

ਸੂਬੇ ਵਿਚ ਅਮਨ-ਕਨੂੰਨ ਦੀ ਹਾਲਤ ਤਰਸਯੋਗ- ਐਬਟਸਫੋਰਡ ( ਦੇ ਪ੍ਰ ਬਿ)- ਪੰਜਾਬ ਵਿਚ ਲੋਕਾਂ ਨੂੰ ਸਬਜ਼ ਬਾਗ ਵਿਖਾਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦਿਆਂ ਦੀ ਪੂਰਤੀ ਲਈ ਅਸਮਾਨ ਨੂੰ ਟਾਕੀਆਂ ਲਗਾਉਣ ਦੇ ਯਤਨ ਕਰ ਰਹੀ ਹੈ। ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਸਰਕਾਰ ਨੇ ਜਿਸਨੇ ਆਪਣੀ ਸੱਤਾ ਦੇ ਪਹਿਲੇ 9 ਮਹੀਨਿਆਂ…

Read More

ਸਾਬਕਾ ਲਿਬਰਲ ਐਮ ਪੀ ਰਾਜ ਗਰੇਵਾਲ ਅਹੁਦੇ ਦੀ ਦੁਰਵਰਤੋਂ ਤੇ ਵਿਸ਼ਵਾਸ ਤੋੜਨ ਦੇ ਦੋਸ਼ਾਂ ਦੇ ਕੇਸ ਚੋ ਬਰੀ

ਓਟਵਾ- ਓਟਵਾ ਦੀ ਅਦਾਲਤ ਨੇ ਸਾਬਕਾ ਲਿਬਰਲ ਐਮ ਪੀ ਰਾਜ ਗਰੇਵਾਲ ਨੂੰ ਅਹੁਦੇ ਦੀ ਦੁਰਵਰਤੋਂ ਕਰਨ ਅਤੇ ਵਿਸ਼ਵਾਸ ਤੋੜਨ ਦੇ ਦੋਸ਼ਾਂ ਸਬੰਧੀ ਕੇਸ ਵਿਚ ਸਬੂਤਾਂ ਦੀ ਘਾਟ ਕਾਰਣ ਬਰੀ ਕਰ ਦਿੱਤਾ ਹੈ। ਮਾਣਯੋਗ ਜੱਜ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ  ਰਾਜ ਗਰੇਵਾਲ ਵੱਲੋਂ ਜੂਏਬਾਜ਼ੀ ਲਈ ਕਰਜ਼ਾ ਲੈਣ ਲਈ ਆਪਣੇ ਅਹੁਦੇ ਦੀ ਵਰਤੋਂ ਕਰਨ ਦੇ ਸਬੂਤ…

Read More

ਖਾਲਸਾਈ ਬੋਲਿਆਂ ਨਾਲ ਗੂੰਜਿਆ ਸ੍ਰੀ ਅਨੰਦਪੁਰ ਸਾਹਿਬ

ਨਿਹੰਗ ਸਿੰਘ ਜਥੇਬੰਦੀਆਂ ਨੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ‘ਚ ਸਜਾਇਆ ਮਹੱਲਾ- ਬੁੱਢਾ ਦਲ ਦੇ ਸ਼ਿੰਗਾਰੇ ਹਾਥੀਆਂ, ਊਠਾਂ, ਬੈਂਡ ਵਾਜਿਆਂ ਤੇ ਨੱਚਦਿਆਂ ਘੋੜਿਆਂ ਨੇ ਸੰਗਤਾਂ ਦਾ ਧਿਆਨ ਖਿਚਿਆ- ਸ੍ਰੀ ਅਨੰਦਪੁਰ ਸਾਹਿਬ, 09 ਮਾਰਚ – ਹੋਲੇ-ਮਹੱਲੇ ਦੀ ਸੰਪੂਰਨਤਾ ਮੌਕੇ ਗੁਰੂ  ਕੀਆਂ ਲਾਡਲੀਆਂ ਖ਼ਾਲਸਾਈ ਨਿਹੰਗ ਸਿੰਘ ਦਲਪੰਥ ਫ਼ੌਜਾਂ ਵਲੋਂ ਸ਼੍ਰੋਮਣੀ…

Read More