
ਕੈਨੇਡਾ ਚੋਣਾਂ-ਕਾਰਨੀ ਤੇ ਸਿੰਘ ਨੇ ਕੀਤਾ ਹਾਊਸਿੰਗ ਯੋਜਨਾਵਾਂ ਦਾ ਐਲਾਨ -ਪੋਲੀਵਰ ਵਲੋਂ ਕੌਮੀ ਊਰਜਾ ਕੋਰੀਡੋਰ ਦਾ ਵਾਅਦਾ
ਓਟਵਾ ( ਦੇ ਪ੍ਰ ਬਿ)- ਕੈਨੇਡਾ ਦੀਆਂ ਫੈਡਰਲ ਚੋਣਾਂ ਲਈ ਮੁਹਿੰਮ ਪੂਰੀ ਤਰਾਂ ਭਖ ਚੁੱਕੀ ਹੈ। ਮੁੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਨੇਤਾ ਆਪਣੀ ਚੋਣ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੇ ਹੋਏ ਵੋਟਰਾਂ ਨਾਲ ਕਈ ਤਰਾਂ ਦੇ ਵਾਅਦੇ ਕਰਦੇ ਨਜ਼ਰ ਆ ਰਹੇ ਹਨ। ਲਿਬਰਲ ਆਗੂ ਮਾਰਕ ਕਾਰਨੀ ਅਤੇ ਐਨਡੀਪੀ ਨੇਤਾ ਜਗਮੀਤ ਸਿੰਘ ਦੋਵਾਂ ਨੇ ਘਰਾਂ…