Headlines

S.S. Chohla

ਇਟਲੀ ਚ’ ਦਸਤਾਰ ਦਾ ਮਜ਼ਾਕ ਉਡਾਉਣ ਦੀ ਕੋਝੀ ਹਰਕਤ

ਦੋਸ਼ੀਆਂ ਤੇ ਹੋਵੇਗੀ ਕਾਨੂੰਨੀ ਕਾਰਵਾਈ -: ਪ੍ਰਧਾਨ ਰਵਿੰਦਰਜੀਤ ਸਿੰਘ ਰੋਮ ਇਟਲੀ 4 ਮਾਰਚ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਜਿੱਥੇ ਸਿੱਖ ਭਾਈਚਾਰਾ ਹਰ ਸਮੇਂ ਇਸ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ   ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ, ਉਥੇ ਦੂਜੇ ਪਾਸੇ ਇਟਲੀ ਦੇ ਇੱਕ ਵੈਟਨਰੀ ਕਲੀਲਿਕ ਵਾਲਿਆ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਣ ਵਾਲੀ ਅਜਿਹੀ ਘਟਨਾ ਨੂੰ…

Read More

ਸਰੀ ਵਿਚ ਐਮਚਿਊਰ ਸਪੋਰਟਸ ਐਵਾਰਡ ਸਮਾਗਮ 5 ਮਾਰਚ ਨੂੰ

ਸਾਬਕਾ ਹਾਕੀ ਉਲੰਪੀਅਨ ਤੇ ਵਿਧਾਇਕ ਪ੍ਰਗਟ ਸਿੰਘ ਮੁੱਖ ਮਹਿਮਾਨ ਹੋਣਗੇ- ਸਰੀ ( ਦੇ ਪ੍ਰ ਬਿ)- ਐਮਚਿਊਰ ਸਪੋਰਟਸ ਐਵਾਰਡ ਵਲੋਂ ਕੱਲ 5 ਮਾਰਚ ਨੂੰ ਆਰੀਆ ਬੈਂਕੁਇਟ ਹਾਲ ਸਰੀ ਵਿਖੇ ਕੈਨੇਡਾ ਭਰ  ਦੇ ਹੋਣਹਾਰ, ਮੈਡਲਿਸਟ ਤੇ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਐਵਾਰਡ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ। ਐਮਚਿਊਰ ਸਪੋਰਟਸ ਐਵਾਰਡ ਵਲੋਂ ਪ੍ਰਾਪਤ…

Read More

ਪ੍ਰੀਮੀਅਰ ਈਬੀ ਵਲੋਂ ਗੁਰੂ ਨਾਨਕ ਫੂਡ ਬੈਂਕ ਡੈਲਟਾ ਦਾ ਦੌਰਾ

ਫੂਡ ਬੈਂਕ ਦੇ ਕਾਰਜਾਂ ਦੀ ਸ਼ਲਾਘਾ- ਹਰ ਤਰਾਂ ਦੀ ਮਦਦ ਦਾ ਭਰੋਸਾ- ਸਰੀ ( ਦੇ ਪ੍ਰ ਬਿ)- ਅੱਜ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਗੁਰੂ ਨਾਨਕ ਫੂਡ ਬੈਂਕ ਡੈਲਟਾ ਦਾ ਦੌਰਾ ਕੀਤਾ ਤੇ ਫੂਡ ਬੈਂਕ ਵਲੋ ਲੋੜਵੰਦਾਂ ਦੀ ਕੀਤੀ ਜਾ ਰਹੀ ਮਦਦ ਲਈ ਪ੍ਰਬੰਧਕਾਂ ਦੇ ਯੋਗਦਾਨ ਦੀ ਭਰਪੂਰ ਸ਼ਲ਼ਾਘਾ ਕੀਤੀ। ਇਸ ਮੌਕੇ ਉਹਨਾਂ ਨਾਲ…

Read More

ਬੀ ਸੀ ਤੇ ਫੈਡਰਲ ਸਰਕਾਰ ਵਿਚਾਲੇ 27 ਬਿਲੀਅਨ ਡਾਲਰ ਦੀ ਹੈਲਥ ਫੰਡਿੰਗ ਲਈ ਸਮਝੌਤਾ

ਲੈਂਗਲੀ ( ਦੇ ਪ੍ਰ ਬਿ)- ਬੀ.ਸੀ ਸਰਕਾਰ ਨੇ ਅੱਜ ਇਥੇ ਫੈਡਰਲ ਸਰਕਾਰ ਨਾਲ  $27-ਬਿਲੀਅਨ ਦਾ ਸਿਹਤ ਫੰਡਿੰਗ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਹੈ। ਇਹ ਸਮਝੌਤਾ ਟਰੂਡੋ ਸਰਕਾਰ ਵਲੋ ਐਲਾਨੇ ਅਗਲੇ 10 ਸਾਲਾਂ ਦੌਰਾਨ $196-ਬਿਲੀਅਨ ਡਾਲਰ ਦੇ  ਸਿਹਤ-ਸੰਭਾਲ ਫੰਡਿੰਗ ਪ੍ਰਸਤਾਵ ਦਾ ਪਹਿਲਾ ਕਦਮ ਹੈ। ਇਥੇ ਬੁੱਧਵਾਰ ਨੂੰ ਲੈਂਗਲੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਪ੍ਰੀਮੀਅਰ ਈਬੀ…

Read More

ਐਮ ਪੀ ਰਣਦੀਪ ਸਿੰਘ ਸਰਾਏ ਤੇ ਕੈਨੇਡੀਅਨ ਕਮੇਟੀ ਵਲੋਂ ਪੋਲੈਂਡ ਵਿਚ ਯੂਕਰੇਨ ਅੰਬੈਸਡਰ ਨਾਲ ਵਿਚਾਰਾਂ

ਓਟਵਾ- ਕੈਨੇਡਾ ਦੀ ਵਿਦੇਸ਼ ਮਾਮਲਿਆਂ ਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਸਰੀ ਸੈਂਟਰ ਤੋ ਲਿਬਰਲ ਐਮ ਪੀ ਸ ਰਣਦੀਪ ਸਿੰਘ ਸਰਾਏ ਕੈਨੇਡਾ ਦੇ ਭਾਈਵਾਲ ਮੁਲਕਾਂ ਸਵੀਡਨ, ਬੈਲਜ਼ੀਅਮ, ਪੋਲੈਂਡ ਅਤੇ ਫਿਨਲੈਂਡ ਦੇ 10 ਦਿਨਾਂ ਦੌਰੇ ਤੇ ਹਨ। ਸ ਸਰਾਏ ਨੇ  ਕਮੇਟੀ ਦੇ ਯੂਰਪੀਅਨ ਦੌਰੇ ਦੇ 8ਵੇਂ ਦਿਨ ਪੋਲੈਂਡ ਤੋ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ…

Read More

ਸਾਡੇ ਵਲੋਂ ਕਰਵਾਏ ਕਾਰਜਾਂ ਨੂੰ ਵੇਖਦਿਆਂ ਹੀ ਸੰਗਤ ਕਰੇਗੀ ਫੈਸਲਾ-ਜਤਿੰਦਰ ਸਿੰਘ ਗਿੱਲ

ਗੁਰੂ ਘਰ ਦੀ ਇਮਾਰਤ ਉਪਰ ਨਵੇਂ ਗੁੰਬਦ ਸਥਾਪਿਤ-ਵਿਰੋਧੀ ਧਿਰ ਦੇ ਝੂਠੇ ਪ੍ਰਚਾਰ ਦਾ ਖੰਡਨ- ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਵਿਚ ਪ੍ਰਧਾਨਗੀ ਲਈ ਮੁੜ ਦਾਅਵੇਦਾਰ ਸ ਜਤਿੰਦਰ ਸਿੰਘ ਹੈਪੀ ਗਿੱਲ ਤੇ ਉਹਨਾਂ ਦੀ ਸਲੇਟ ਵਲੋ ਆਰੰਭੀ ਚੋਣ ਮੁਹਿੰਮ ਦੌਰਾਨ ਸੰਗਤਾਂ ਵਲੋ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕਰਦਿਆਂ…

Read More

ਮੌਜੂਦਾ ਕਮੇਟੀ ਵਲੋਂ ਗੁਰੂ ਘਰ ਦਾ ਕਰਜਾ ਉਤਾਰਨ ਦਾ ਬਿਆਨ ਗੁੰਮਰਾਹਕੁਨ-ਮਨਿੰਦਰ ਸਿੰਘ ਗਿੱਲ

ਸਰਬ ਸਾਂਝੀ ਸਲੇਟੀ ਵਲੋਂ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਚੋਣਾਂ ਲਈ ਜ਼ੋਰਦਾਰ ਮੁਹਿੰਮ- ਐਬਟਸਫੋਰਡ ( ਦੇ ਪ੍ਰ ਬਿ)-ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ 5 ਮਾਰਚ ਨੂੰ ਹੋਣ ਜਾ ਰਹੀ ਚੋਣ ਲਈ ਸਰਬ ਸਾਂਝੀ ਸਲੇਟ ਦੇ ਪ੍ਰਧਾਨਗੀ ਲਈ ਕੈਨੇਡੀਅਨ ਜੰਮਪਲ ਅਤੇ ਪੜੇ ਲਿਖੇ ਗੁਰਸਿੱਖ ਉਮੀਦਵਾਰ ਸ ਮਨਿੰਦਰ ਸਿੰਘ ਗਿੱਲ ਵਲੋਂ ਹੋਰ ਉਮੀਦਵਾਰਾਂ ਤੇ ਵਲੰਟੀਅਰਾਂ ਨਾਲ…

Read More

ਨਰਿੰਦਰ ਭਾਰਗਵ ਵਲੋਂ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦਾ ਸੰਭਾਲਿਆ ਗਿਆ ਚਾਰਜ

ਅੰਮ੍ਰਿਤਸਰ,1 ਮਾਰਚ-ਰਾਕੇਸ਼ ਨਈਅਰ ‘ਚੋਹਲਾ- ਪੰਜਾਬ ਦੇ ਇੱਕ ਦਰਜਨ ਤੋਂ ਵੱਧ ਜਿ਼ਲ੍ਹਿਆਂ ਵਿਚ ਆਪਣੀ ਇਮਾਨਦਾਰੀ ਅਤੇ ਦਲੇਰਾਨਾ ਭਰੀ ਡਿਊਟੀ ਨਿਭਾਉਣ ਕਰਕੇ ਹਮੇਸ਼ਾ ਚਰਚਾ ਵਿਚ ਰਹੇ 2007 ਬੈਚ ਦੇ ਆਈਪੀਐਸ ਡਾ.ਨਰਿੰਦਰ ਭਾਰਗਵ ਆਈਪੀਐਸ ਵਲੋਂ ਮੰਗਲਵਾਰ ਨੂੰ ਡੀਆਈਜੀ ਬਾਰਡਰ ਰੇਂਜ ਵੱਜੋਂ ਅਹੁਦਾ ਸੰਭਾਲ ਲਿਆ ਗਿਆ ਹੈ।ਉਹ ਇਸ ਵੇਲੇ ਲੁਧਿਆਣਾ ਵਿਖੇ ਡੀਆਈਜੀ (ਐਨਆਰਆਈ) ਵਿਭਾਗ ਵੱਜੋਂ ਤਾਇਨਾਤ ਹਨ,ਜੋ ਹੁਣ ਵੀ…

Read More

ਪਾਲ ਢਿੱਲੋਂ ਦੇ ਨਵੇਂ ਗ਼ਜ਼ਲ ਸੰਗ੍ਰਹਿ ‘ਜਗਦਾ ਰਹੀਂ ਵੇ ਦੀਵਿਆ’ ਉਪਰ ਵਿਚਾਰ ਚਰਚਾ

ਸਰੀ, 1 ਮਾਰਚ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਸ਼ਾਇਰ ਪਾਲ ਢਿੱਲੋਂ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਜਗਦਾ ਰਹੀਂ ਵੇ ਦੀਵਿਆ’ ਰਿਲੀਜ਼ ਕਰਨ ਅਤੇ ਇਸ ਉਪਰ ਵਿਚਾਰ ਚਰਚਾ ਕਰਨ ਲਈ ਸਮਾਗਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਨਦੀਮ ਪਰਮਾਰ, ਜਰਨੈਲ ਸਿੰਘ ਆਰਟਿਸਟ, ਸ਼ਾਇਰ ਪਾਲ ਢਿੱਲੋਂ ਅਤੇ ਸ਼ਾਇਰ ਮੋਹਨ ਗਿੱਲ ਨੇ ਕੀਤੀ।…

Read More