Headlines

S.S. Chohla

ਹਥਿਆਰਬੰਦ ਲੁਟੇਰੇ ਪਤੀ ਪਤਨੀ ਨੂੰ ਬੰਧਕ ਬਣਾ ਕੇ ਘਰ ਵਿਚੋਂ ਗਹਿਣੇ ਅਤੇ ਨਗਦੀ ਲੁੱਟ ਕੇ ਫ਼ਰਾਰ

ਬੇਖੌਫ ਲੁਟੇਰੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਇੱਕ ਘੰਟਾ ਵਾਰਦਾਤ ਨੂੰ ਦਿੰਦੇ ਰਹੇ ਅੰਜਾਮ- ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,22 ਫਰਵਰੀ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਚੋਹਲਾ ਖੁਰਦ ਵਿਖੇ 21-22 ਫਰਵਰੀ ਦੀ ਦਰਮਿਆਨੀ ਰਾਤ ਨੂੰ ਲੁਟੇਰਿਆਂ ਵਲੋਂ ਇੱਕ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਪਤੀ ਪਤਨੀ ਨੂੰ ਪਿਸਤੌਲ ਦੀ ਨੋਕ ‘ਤੇ ਬੰਧਕ…

Read More

ਵੈਨਕੂਵਰ ਵਿਚਾਰ ਮੰਚ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ

ਚੜ੍ਹਦੇ, ਲਹਿੰਦੇ ਅਤੇ ਕੈਨੇਡੀਅਨ ਪੰਜਾਬ ਦੇ ਵਿਦਵਾਨਾਂ ਨੇ ਕੀਤੀ ਸ਼ਮੂਲੀਅਤ- ਸਰੀ, 23 ਫਰਵਰੀ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ‘21ਵੀਂ ਸਦੀ ਦੀ ਪੰਜਾਬੀ ਭਾਸ਼ਾ ਦਾ ਸਮਦਰਸ਼ੀ ਅਤੇ ਦੂਰਦਰਸ਼ੀ ਮੁਲਾਂਕਣ’ ਵਿਸ਼ੇ ਉੱਪਰ ਇੱਕ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਭਾਰਤੀ ਪੰਜਾਬ, ਪੱਛਮੀ ਪੰਜਾਬ ਅਤੇ ਕੈਨੇਡੀਅਨ ਪੰਜਾਬ ਦੇ ਵਿਦਵਾਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੱਦਾ ਦਿੱਤਾ ਗਿਆ। ਸੈਮੀਨਾਰ ਦਾ ਆਗ਼ਾਜ਼…

Read More

ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਨਿੱਘੀ ਵਿਦਾਇਗੀ

 ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਟਰੱਸਟ ਸਰੀ ਦੀ ਸੇਵਾ ਆਰੰਭ —————— ਸਰੀ ( ਧਾਲੀਵਾਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜਥੇਦਾਰ ਗਿਆਨੀ ਮਹਿੰਦਰ ਸਿੰਘ ਨੂੰ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਸੇਵਾਵਾਂ ਲਈ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਨੇ ਗੁਰੂ ਗ੍ਰੰਥ ਸਾਹਿਬ ਅਤੇ ਸਮੂਹ ਸਿੱਖ ਸੰਗਤਾਂ ਤੋਂ ਇਲਾਵਾ…

Read More

ਮਨਿੰਦਰ ਸਿੰਘ ਗਿੱਲ ਦੀ ਸਲੇਟ ਵਲੋਂ ਲੰਗਰ ਹਾਲ ਚੋ ਕੁਰਸੀਆਂ -ਮੇਜ਼ ਨਾ ਚੁਕਵਾਉਣ ਦਾ ਵਾਅਦਾ

ਹਰ ਮਹੀਨੇ -ਹਿਸਾਬ ਕਿਤਾਬ ਦੇਣ ਦੇ ਨਾਲ ਹੋਰ ਕਈ ਵਾਅਦੇ- ਐਬਟਸਫੋਰਡ ( ਦੇ ਪ੍ਰ ਬਿ)-ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ 5 ਮਾਰਚ ਨੂੰ ਹੋਣ ਜਾ ਰਹੀ ਚੋਣ ਵਿਚ ਸਰਬ ਸਾਂਝੀ ਸਲੇਟ ਵਲੋਂ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਮਨਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ  ਸਲੇਟ ਨੇ ਵੋਟਰਾਂ ਨੂੰ ਭਰਵੇਂ ਸਮਰਥਨ ਦੀ ਅਪੀਲ ਕਰਦਿਆਂ ਚੋਣਾਂ ਜਿੱਤਣ ਦੀ ਸੂਰਤ…

Read More

ਬਲੈਕ ਹਿਸਟਰੀ ਮੰਥ ਤਹਿਤ ਫਲੀਟਵੁੱਡ ਕਮਿਊਨਿਟੀ ਸੈਂਟਰ ਵਿਖੇ ਵਿਸ਼ੇਸ਼ ਸਮਾਗਮ

ਸਰੀ ( ਦੇ ਪ੍ਰ ਬਿ)-ਕੈਨੇਡਾ ਵਿਚ ਫਰਵਰੀ ਮਹੀਨਾ ਬਲੈਕ ਹਿਸਟਰੀ ਮੰਥ ( ਕਾਲੇ ਲੋਕਾਂ ਦੇ ਇਤਿਹਾਸ ਦਾ ਮਹੀਨਾ) ਵਜੋ ਹਰ ਸਾਲ ਮਨਾਇਆ ਜਾਂਦਾ ਹੈ। ਬਲੈਕ ਹਿਸਟਰੀ ਮੰਥ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਮੈਟਰੋ ਵੈਨਕੂਵਰ ਤੇ ਵਿਸ਼ੇਸ਼ ਕਰਕੇ ਸਰੀ ਵਿਚ ਮਨਾਏ ਗਏ। ਇਸੇ ਦੌਰਾਨ ਇਕ ਵਿਸ਼ੇਸ਼ ਪ੍ਰੋਗਰਾਮ ਸਰੀ ਫਲੀਟਵੁੱਡ ਕਮਿਊਨਿਟੀ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ…

Read More

ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਵਿਦੇਸ਼ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਨਾਲ ਯੂਰਪੀਅਨ ਦੌਰੇ ਤੇ ਗਏ

ਓਟਵਾ- ਬੀਤੇ ਦਿਨ ਵਿਦੇਸ਼ ਮਾਮਲਿਆਂ ਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਸਟੈਂਡਿੰਗ ਕਮੇਟੀ, ਕੈਨੇਡਾ ਦੇ ਭਾਈਵਾਲ ਮੁਲਕਾਂ ਸਵੀਡਨ, ਬੈਲਜ਼ੀਅਮ, ਪੋਲੈਂਡ ਅਤੇ ਫਿਨਲੈਂਡ ਦੇ 10 ਦਿਨਾਂ ਦੌਰੇ ਤੇ ਰਵਾਨਾ ਹੋਈ। ਇਸ ਸਟੈਂਡਿੰਗ ਕਮੇਟੀ ਵਿਚ ਸਰੀ-ਸੈਂਟਰ ਤੋ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਵੀ ਮੈਂਬਰ ਹਨ। ਉਹਨਾਂ ਕਮੇਟੀ ਦੇ ਯੂਰਪੀਅਨ ਦੌਰੇ ਬਾਰੇ ਸਟਾਕਹੋਮ ਤੋ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ…

Read More

ਸਰੀ ਸਿਟੀ ਵਲੋਂ ਪੁਲਿਸ ਟਰਾਂਜ਼ੀਸ਼ਨ ਲਈ ਪ੍ਰਾਪਰਟੀ ਟੈਕਸ ਵਿਚ 9.5 ਫ਼ੀਸਦੀ ਵਾਧੇ ਦਾ ਪ੍ਰਸਤਾਵ

ਸਰੀ ( ਦੇ ਪ੍ਰ ਬਿ)–ਸਿਟੀ ਆਫ ਸਰੀ ਨੇ ਆਪਣਾ ਪੰਜ ਸਾਲ ਦੇ ਬਜਟ ਦਾ ਖਰੜਾ ਜਾਰੀ ਕੀਤਾ ਹੈ ਜਿਸ ਵਿਚ ਪੁਲਿਸ ਟਰਾਂਜ਼ੀਸ਼ਨ ਨਾਲ ਜੁੜੇ ਖਰਚਿਆਂ ਨੂੰ ਕਵਰ ਕਰਨ ਲਈ 2023 ਲਈ ਪ੍ਰਾਪਰਟੀ ਟੈਕਸ ਵਿਚ ਅੱਧੇ ਤੋਂ ਵੱਧ ਪ੍ਰਾਪਰਟੀ ਟੈਕਸ ਵਿਚ ਵਾਧੇ ਦਾ ਪ੍ਰਸਤਾਵ ਕੀਤਾ ਗਿਆ ਹੈ| ਇਕ ਨਿਊਜ ਰਿਲੀਜ਼ ਵਿਚ ਸਿਟੀ ਨੇ ਕਿਹਾ ਕਿ 2023…

Read More

ਐਬਟਸਫੋਰਡ ਵਿਚ 5 ਕੌਰਨਰ ਫਰਨੀਚਰ ਸਟੋਰ ਦੀ ਗਰੈਂਡ ਓਪਨਿੰਗ

ਐਬਟਸਫੋਰਡ ( ਦੇ ਪ੍ਰ ਬਿ)–ਜੇਕਰ ਤੁਸੀਂ ਨਵੇਂ , ਫਰਨੀਚਰ, ਗੱਦਿਆਂ ਜਾਂ ਹੋਰ ਘਰੇਲੂ ਵਸਤਾਂ ਲਈ ਬਾਜ਼ਾਰ ਵਿਚ ਘੁੰਮ ਰਹੇ ਹੋ ਤਾਂ ਤੁਹਾਡੀ ਇਹ ਲੋੜ ਪੂਰੀ ਕਰ ਸਕਦਾ ਹੈ ਇਥੇ ਨਵਾਂ ਖੁੱਲਿਆ ਫਰਨੀਚਰ ਸਟੋਰ। ਬੀਤੀ 18 ਫਰਵਰੀ ਨੂੰ ਇਥੇ ਡਾਊਨ ਟਾਊਨ ਦੇ ਨੇੜੇ ਸਥਾਨਕ ਸਿੱਧੂ ਪਰਿਵਾਰ ਵਲੋਂ 5 ਕੌਰਨਰ ਫਰਨੀਚਰ ਐਂਡ ਮੈਟਰਸ ਨਾਮ ਦਾ  ਨਵਾਂ ਫਰਨੀਚਰ…

Read More

ਕੈਲਗਰੀ ਵਿੱਚ ਖੇਡੇ ਜਾ ਰਹੇ ਸੋਲੋ ਨਾਟਕ ‘ਦਿੱਲੀ ਰੋਡ ਤੇ ਇੱਕ ਹਾਦਸਾ’ ਦਾ ਪੋਸਟਰ ਰਿਲੀਜ਼

ਕੈਲਗਰੀ ( ਦੇ ਪ੍ਰ ਬਿ)-‘ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ’ ਅਤੇ ‘ਸਿੱਖ ਵਿਰਸਾ ਇੰਟਰਨੈਸ਼ਨਲ’ ਵਲੋਂ ਹਰ ਸਾਲ ਯੁਨਾਈਟਿਡ ਨੇਸ਼ਨ ਵਲੋਂ ਮਾਰਚ 8 ਨੂੰ ਦੁਨੀਆਂ ਭਰ ਵਿੱਚ ਮਨਾਏ ਜਾਂਦੇ ‘ਇੰਟਰਨੈਸ਼ਨਲ ਵਿਮੈਨ ਡੇ’ ਨੂੰ ਸਮਰਪਿਤ ਪ੍ਰੋਗਰਾਮ ਕੀਤੇ ਜਾਂਦੇ ਹਨ।ਇਸ ਸਾਲ ਕੈਲਗਰੀ ਦੀ ਪਬਲਿਕ ਲਾਇਬ੍ਰੇਰੀ ਡਾਊਨਟਾਊਨ (ਸਿਟੀ ਹਾਲ ਦੇ ਪਿਛਲੇ ਪਾਸੇ) { {Address: 800 3 St SE, Calgary, AB T2G…

Read More