Headlines

S.S. Chohla

1971 ਦੀ ਜੰਗ ਦੇ ਨਾਇਕ ਬ੍ਰਿਗੇਡੀਅਰ ਚਾਂਦਪੁਰੀ ਦੇ ਬੁੱਤ ਤੋਂ ਪਰਦਾ ਹਟਾਇਆ

ਬ੍ਰਿਗੇਡੀਅਰ ਚਾਂਦਪੁਰੀ ਦੀ ਬਹਾਦਰੀ ਨੌਜਵਾਨਾਂ ਨੂੰ ਦੇਸ਼ ਲਈ ਆਪਾ ਵਾਰਨ ਲਈ ਪ੍ਰੇਰਿਤ ਕਰਦੀ ਰਹੇਗੀ: ਮੁੱਖ ਮੰਤਰੀ ਚਾਂਦਪੁਰ ਰੁੜਕੀ (ਐਸ.ਬੀ.ਐਸ. ਨਗਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਦਿਖਾਈ ਬਹਾਦਰੀ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਆਪਾ ਵਾਰਨ ਵਾਸਤੇ ਪ੍ਰੇਰਿਤ ਕਰੇਗੀ। ਇੱਥੇ…

Read More

ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੱਢਾ ਦਲ ਪਬਲਿਕ ਸਕੂਲ ਵਿਖੇ ਮਹਾਨ ਗੁਰਮਤਿ ਸਮਾਗਮ

ਪਟਿਆਲਾ 17 ਫਰਵਰੀ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਵੱਲੋਂ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੱਢਾ ਦਲ ਪਬਲਿਕ ਸਕੂਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਵੱਖ- ਵੱਖ ਪ੍ਰਤਿਸ਼ਟ ਸ਼ਖ਼ਸ਼ੀਅਤਾਂ ਨੇ ਇਸ ਗੁਰਮਤਿ ਸਮਾਗਮ ਵਿਚ…

Read More

ਸੰਘਰਸ਼ਸ਼ੀਲ ਕਾਲਜ ਅਧਿਆਪਕਾਂ ਦੇ ਮਸਲੇ ਤੁਰੰਤ ਸੁਲਝਾਏ ਜਾਣ :- ਪ੍ਰੋ. ਸਰਚਾਂਦ ਸਿੰਘ ਖਿਆਲਾ

ਪ੍ਰੋਫੈਸਰਾਂ ਦੀ ਸੇਵਾ ਮੁਕਤੀ 60 ਸਾਲ ਅਤੇ ਕਾਲਜਾਂ ਲਈ 95 ਫ਼ੀਸਦੀ ਗ੍ਰਾਂਟ ਬਹਾਲ ਕਰਨ ਦੀ ਕੀਤੀ ਮੰਗ- ਅੰਮ੍ਰਿਤਸਰ 17 ਫਰਵਰੀ – ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਵਿਚ ਉਚੇਰੀ ਵਿੱਦਿਆ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਨਕਾਰਾਤਮਿਕ ਪਹੁੰਚ ਦੀ ਸਖ਼ਤ ਆਲੋਚਨਾ ਕੀਤੀ ਹੈ।…

Read More

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦਵਿੰਦਰ ਸਿੰਘ ਮਾਂਗਟ ਦੀ ਪੁਸਤਕ ”ਹਿਸਟਰੀ ਆਫ ਸਿਖਸ” ਰਿਲੀਜ਼

ਸਭਾ ਵਲੋਂ ਉਘੇ ਬਿਜਨੈਸਮੈਨ ਬਲਦੇਵ ਸਿੰਘ ਬਾਠ, ਸਾਬਕਾ ਕਬੱਡੀ ਖਿਡਾਰੀ ਹਰਜਿੰਦਰ ਸਿੰਘ ਚੀਮਾ ਤੇ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ  ਦਾ ਵਿਸ਼ੇਸ਼ ਸਨਮਾਨ- ਸਰੀ (ਰੂਪਿੰਦਰ ਖਹਿਰਾ ਰੂਪੀ) ਬੀਤੇ ਸ਼ਨੀਵਾਰ  ਕੇਂਦਰੀ ਪੰਜਾਬੀ ਲੇਖਕ ਸਭਾ ਉਤੱਰੀ ਅਮਰੀਕਾ  ਦੀ ਮਾਸਿਕ ਮਿਲਣੀ ਹੋਈ । ਇਹ ਸਮਾਗਮ “ਮਾਂ ਬੋਲੀ ਦਿਵਸ “ ਨੂੰ ਸਮਰਪਿਤ ਰਿਹਾ । ਇਸ ਮੌਕੇ ਖੋਜੀ ਲੇਖਕ ਦਵਿੰਦਰ ਸਿੰਘ ਮਾਂਗਟ…

Read More

ਕਵਿਤਾ ਨੇ ਜਿੱਤਿਆ ਪੀ ਟੀ ਸੀ ਵਾਇਸ ਆਫ ਪੰਜਾਬ ਦਾ ਸਰਬੋਤਮ ਐਵਾਰਡ

ਗੁਰਦਾਸਪੁਰ ( ਬਲਵਿੰਦਰ ਬਾਲਮ)-ਬਹਿਰਾਮਪੁਰ, ਜਿਲ੍ਹਾ ਗੁਰਦਾਸਪੁਰ, ਪੰਜਾਬ ਦੀ 19 ਸਾਲਾ ਕਵਿਤਾ ਨੇ ਪੀ.ਟੀ.ਸੀ. ਚੈਨਲ ਪੰਜਾਬ ਦੁਆਰਾ  ਕਰਵਾਏ ਗਏ ਵਾਇਸ ਆਫ਼ ਪੰਜਾਬ ਸੀਜਨ 13 ਦੇ ਮੁਕਾਬਲੇ ਚੋਂ ਸਰਵੋਤਮ ਸਥਾਨ ਹਾਸਿਲ ਕਰਕੇ ਗਾਇਨ ਕਲਾ ਖੇਤਰ ਦੀ ਖ਼ੂਬਸੂਰਤੀ ਤੇ ਸੰਵੇਦਨ ਸ਼ੀਲਤਾ ਵਿਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ, ਉਸ ਨੇ ਇਹ ਸਖ਼ਤ ਮੁਕਾਬਲਾ ਜਿੱਤ ਕੇ ਇਕ ਲੱਖ ਰੁਪਏ ਅਤੇ…

Read More

ਪ੍ਰੀਤਮ ਸਿੰਘ ਭਰੋਵਾਲ ਨੇ ਮੁੱਖ ਮੰਤਰੀ ਕੋਲ ਉਠਾਇਆ ਐਨ ਆਰ ਆਈ ਮੁਸ਼ਕਿਲਾਂ ਦਾ ਮੁੱਦਾ

ਲੁਧਿਆਣਾ 16 ਫ਼ਰਵਰੀ -ਬਾਬਾ ਫਰੀਦ ਫਾਊਂਡੇਸਨ ਇੰਟਰਨੈਸਨਲ ਦੇ ਚੈਅਰਮੈਨ ਤੇ ਐਨ ਆਰ ਆਈ ਜੱਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਐਨ ਆਰ ਆਈਜ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ । ਉਹਨਾਂ ਦੱਸਿਆ ਕਿ ਇੱਥੇ ਕਿਵੇਂ ਬਾਹਰੋਂ…

Read More

ਖਾਲਸਾ ਦੀਵਾਨ ਸੁਸਾਇਟੀ ਦੇ ਬੁਨਿਆਦੀ ਸੰਵਿਧਾਨ ਨੂੰ ਬਚਾਉਣ ਲਈ ਵੋਟਾਂ ਦੀ ਅਪੀਲ

ਰਜਿੰਦਰ ਸਿੰਘ ਗਰੇਵਾਲ ਵਲੋ ਵਿਰੋਧੀ ਧਿਰ ਉਪਰ ਗੁਰਦੁਆਰਾ ਪ੍ਰਬੰਧ ਉਪਰ ਜਬਰੀ ਕਬਜ਼ੇ ਦੇ ਦੋਸ਼ – ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਚੋਣ 5 ਮਾਰਚ ਨੂੰ ਹੋਣ ਜਾ ਰਹੀ ਹੈ। ਨਾਮਜ਼ਦਗੀ ਪੱਤਰ ਭਰਨ ਉਪਰੰਤ ਛਾਣਬੀਣ ਦੀ ਆਖਰੀ ਤਾਰੀਕ 12 ਫਰਵਰੀ ਉਪਰੰਤ ਦੋ ਸਲੇਟਾਂ ਚੋਣ ਮੈਦਾਨ ਵਿਚ ਹਨ। ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਹੈਪੀ…

Read More