
ਡੇਵਿਡ ਏਬੀ ਜੌਹਨ ਹੋਰਗਨ ਦੀ ਸਰਕਾਰ ਤੋਂ ਕਿਤੇ ਜ਼ਿਆਦਾ ਕਮਜੋਰ ਸਾਬਤ ਹੋਏ-ਜੌਹਨ ਰਸਟੈਡ
ਵਿਕਟੋਰੀਆ ( ਕਾਹਲੋਂ)-ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂ ਜੌਹਨ ਰਸਟੈਡ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦਾ ਬਜਟ ਲਗਾਤਾਰ ਘਾਟੇਵੰਦਾ ਹੋਣ ਕਾਰਣ ਐਸ ਐਂਡ ਪੀ ਗਲੋਬਲ ਅਤੇ ਮੂਡੀਜ਼ ਨੇ ਸੂਬੇ ਦੀ ਕਰੈਡਿਟ ਰੇਟਿੰਗ ਘਟਾ ਦਿੱਤੀ ਹੈ। ਇਹ ਡੇਵਿਡ ਏਬੀ ਦੀ ਅਗਵਾਈ ਹੇਠ ਸਰਕਾਰ ਦੇ ਦੀ ਲਗਾਤਾਰ ਪੰਜਵੀਂ ਕਰੈਡਿਟ ਡਾਊਨਗ੍ਰੇਡ ਹੈ। NDP ਸਰਕਾਰ ਦੀ ਲਾਪ੍ਰਵਾਹੀ ਨਾਲ ਖਰਚ ਅਤੇ ਆਰਥਿਕ…